ਪੰਨਾ:Alochana Magazine January, February and March 1985.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਤੇ ਆਪਣੇ ਆਰਥਿਕ ਹਿਤਾਂ ਕਾਰਨ ਹੀ ਬਦੇਸ਼ੀ ਸ਼ਾਸਨ ਵਿਵਸਥਾ ਦਾ ਸਮਰਥਿਕ ਨਹੀਂ, ਸਗੋਂ ਜੋ ਕੁਝ ਵੀ ਪੱਛਮੀ ਹੈ ਉਸ ਸਭ ਕੁਝ ਦਾ ਪ੍ਰਸ਼ੰਸਕ ਹੈ ਤੇ ‘ਅਪਣੀ ਰਹਿਣੀ ਬਹਿਣੀ ਊਠਕ ਬੈਠਕ ਨੂੰ ਵੀ ਅੰਗਰੇਜ਼ਾਂ ਦੇ ਅਨੁਕੂਲ ਕਰਨ ਦੇ ਹੱਕ ਵਿਚ ਹੈ ।'18 ਪੱਛਮ ਦੀ ਅੰਨੀ ਨਕਲ ਕਾਰਨ ਹੀ ਵਿਅਕਤੀਵਾਦ ਉਸਦੇ ਘ 3 ਵਿਚ ਪ੍ਰਵੇਸ਼ ਕਰ ਗਿਆ ਹੈ । ' ਸਿਟੇ ਵਜੋਂ ਉਸ ਦੇ ਪਰਵਾਰ ਦੇ ਸਭ ਜੀਆਂ-ਤਨ ਅਤੇ ਚਾਰ ਧੀਆਂ ਦਾ ਰਾਹ ਵੱਖੋ ਵੱਖ ਹੈ । ਕਿਸੇ ਆਦਰਸ਼ ਦੇ ਅ3ਵ ਵਿਚ ਉਨ੍ਹਾਂ ਦੀ ਜ਼ਿੰਦਗੀ ਇਕਸਾਰ ਤੇ ਨਰਸ ਹੈ । ਸੇਖ ਅਨੁਸਾਰ ਤਾਂ ਉਸਦੀਆਂ ਧੀਆਂ ਦੇ ਇਕੋ ਜਿਹੇ ਨਾਉਂ--ਮੰਦਰ, ਰਾਜਿੰਦਰ, ਨਰਿੰਦਰ ਅਤੇ ਤੇਜਿੰਦਰ - ‘ਉ ਇਕਰਾਰ ਹਵਨ ਭਰੇ ਮਾਨਸਿਕ ਸਥਿਤੀ ਦੇ ਸੂਚਕ ਹਨ, ਜੋ ਅਜਿਹੇ ਮਧ ਬੇ ਘਰਾਂ ਵਿਚ ਹੋਰ ਵਧੇਰੇ ਹੋਰ ਵਧੇਰੇ ਦੀ ਭੁੱਖ ਨੂੰ ਜਾਗਦੀ ਰਖਦੀ ਹੈ । 19 ਪੱਛਮੀ ਸਭਿਆਚਾਰ ਦੇ ਨਕਾਰਾਤਮਿਕ ਪੱਖਾਂ ਤੋਂ ਪ੍ਰਭਾਵਤ ਡਿਪਟ ਮਾਨਕ ਸਿੰਘ ਇੱਕ ਕਰਾਂਟਣ ਨਾਲ ਇਸ਼ਕ ਫੁਰਮਾਉਂਦਾ ਰਿਹਾ ਸੀ ਅਤੇ ਹੈਲਨ ਦੇ ਜਨਮ ਦਾ ਕਾਰਨ ਬਣਿਆ ਸੀ । ਇਸਦੇ ਸਮਾਨਾਂਤਰ ਉਸਦੀ ਪਤਨੀ ਭਗਵੰਤ ਕੌਰ ਮੁਣਸ਼ੀ ਦੇ ਭਰਾ ਬਲਵੰਤ ਸਿੰਘ ਨਾਲ ਗ-ਸੰਬੰਧਾਂ ਵਿਚ ਫਸੀ ਰਹੀ ਹੈ ਤੇ ਉਸਦੇ ਨਾਜਾਇਜ਼ ਬੱਚੇ ਨੂੰ ਜਨਮ ਦਿੰਦੀ ਹੈ । ਅਜਿਹੇ ਘਰ ਵਿਚ ਨੈਤਿਕ ਸਵਸਥ ਕਾਇਮ ਰਹਿਣ ਦੀ ਕੀ ਸੰਭਾਵਨਾ ਹੋ ਸਕਦੀ ਹੈ ? ਇਸੇ ਬੱਚੇ ਦਾ ਜਨਮ ਪfਵਾਰ ਦੇ ਪਹਿਲਾਂ ਹੀ ਭੰਗ ਹੋ ਚੁੱਕੇ ਸੰਤੁਲਨ ਨੂੰ ਹੋਰ ਵੀ ਜ਼ਿਆਦਾ ਵਿਚਲਿਤ ਕਰਦਾ ਹੈ । ਘਰ ਦੀ ਸੁਆਣੀ ਦੇ ਵਿਭਚਾਰ ਦੇ ਚਿੰਨ੍ਹ ਇਸੇ ਬੱਚੇ ਨੂੰ ਬਰਦਾਸ਼ਤ ਕਰਨਾ ਮਾਨਕ ਸਿੰਘ ਲਈ ਵੀ ਸੰਭਵ ਨਹੀਂ, ਜੋ ਪੱਛਮੀ ਸਭਿਅਤਾ ਦੇ ਦਲ ਦਾਦਾ ਹੈ । ਉਹ ਬੱਚੇ ਨੂੰ ਜਉਂਦਾ ਨਹੀਂ ਵੇਖ ਸਕਦਾ । ਇਸ ਪ੍ਰਕਾਰ ਲੇਖਕ ਮਧਵਰਗੇ ਜੀਵਾਂ ਦੀ ਸ਼ਖਸੀਅਤ ਦੇ ਦੋ ਤਲੇਪਨ ਅਤੇ ਉਨ੍ਹਾਂ ਦੀਆਂ ਨੈਤਿਕ ਕੀਮਤਾਂ ਦੇ ਦਵੰਦ ਨੂੰ ਉਘੜਦਾ ਹੈ । ਇਸ ਬੱਚੇ ਦੀ ਅਨਿਆਈ ਮੌਤ ਕਰਵਾ ਕੇ ਲੇਖਕ ਸੰਕਟ ਦਾ ਸਥਿਤੀ ਵਿਚੋਂ ਨਿਕਲਣ ਲਈ ਰਵਾਇਤੀ ਗਲਪਕਾਰਾਂ ਵਾਲੀ ਮੌਕਾ ਮੇਲ ਜਾਂ ਭ' ਵੀ ਦੇ ਵਾਪਰਨ ਦੀ ਸਹਲ ਜਿਹੀ ਗਤ ਦਾ ਸਹਾਰਾ ਲੈਂਦਾ ਹੈ ਅਤੇ ਇਸ ਪ੍ਰਕਰ ਯਥਾਰਥਵਾਦੀ ਵਿਧੀ ਤੋਂ ਭਟਕਦਾ ਜਾਪਦਾ ਹੈ । ਸੰਕਟਮਦ ਸਥਿਤੀ ਤੋਂ ਛੁਟਕਾਰਾ ਪ ਉਣ ਲਈ ਹਦਸੇ ਵਿਚ ਮੌਤ ਕਰਾਉਣਾ ਨਿਸਚੈ ਹੀ ਯਥਾਰਥਵਾ' ਦੀ ਵਿਧੀ ਦੇ ਅਨੁਕੂਲ ਨਹੀਂ । ੫ ਬੱਚੇ ਦੀ ਮੌਤ ਇਹ ਪ੍ਰਮਾਣਿਤ ਕਰਦੀ ਹੈ ਕਿ ਸਾਡਾ ਕਥਿਤ ਪੜਿਆਂ-ਲਿਖਿਆਂ ਮਧਵਰਗ ਸਮਾਜ ਭਾਵੇਂ ਕੁੱਤਾ ਵੀ ਪੱਛਮ-ਮੁ fਕ ਤੋਂ ਨਾ ਹੋਵੇ, ਪਰ ' ਤੇ ' ਗਤ ਨੈ ਤ ਕ ਤ ਤੋਂ ਪੂਰੀ ਤਰ੍ਹਾਂ ਖਹਛਾ ਨ ਛੁਡਾ ਸਕਦਾ। ਇਸੇ ਤਰ੍ਹਾਂ ‘ਦਲ ਦf 3ਆ' ਦਾ ਬੈਰਟ ਰਵੀ ਸ਼ੰਕਰ ਵੀ ਇਹ ਕੁ ਚ ਤ ਬ ਤੇ ਦਾਸ਼ਤ ਨਹੀਂ ਕਰ ਸਕਦਾ ਕਿ ਉਸਦੀ ਪਤਨੀ ਕੰਮ ਦੇ ਵੀ ਦਤਰਕਾਰ ਮ ਵਰਮਾਂ ਨਾਲ ਖੁਲ੍ਹੇ ਆਮ ਘੁੰਡੂ ਕਲੋਲ ਕਰਦੀ ਹੈ । ਜੋ ਉਦਾ ਵੱਸ ਚੱਲੇ ਤਾਂ ਉਹ ਉਸ ਵਿਅਕਤੀ ਨੂੰ ਕਤਲ ਕਰਵਾ , ਤੇ ਣ ਤ ੜ ਜਾਵੇਗਾ ਜਿਸ ਦੇ ਪ੍ਰੇਮ-ਚੱਕਰ ਵਿਚ ਉਸਦੀ ਪਤਨੀ ਫਸਦੀ ਜਾ ਰਹੀ ਹੈ । ਅਜਿਹਾ ਇਕ ਅਸਫਲ ਯਤਨ ਉਹ ਕਰਦਾ 17