ਪੰਨਾ:Alochana Magazine January, February and March 1985.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਜ਼ ਦੂਤ ਵੀ ਏਸੇ ਤਰ੍ਹਾਂ ਹੀ ਬਿਨਾਂ ਕਿਸੇ ਹਲ-ਹੁ ਜਤ ਦੇ ਜੂਨ ਭੋਗਦੇ ਜਾ ਰਹੇ ਹਨ । | ਲਾਲਾ ਸ਼ਾਮਦਾਸ ਨੂੰ ਵੀ ਧਰਮ ਦੇ ਇਸ 'ਸੰਤੁਲਨਕਾਰੀ' ਪ੍ਰਭਾਵ ਦਾ ਅਹਿਸਾਸ ਹੈ । ਰੱਬ ਕੋਲੋਂ ਉਸਨੂੰ ਸਭ ਕੁਝ ਮਿਲਿਆ ਹੈ । ਉਸਦਾ ਕਾਰਖਾਨਾ ਦਨੋ ਿਦਨ ਚੜਦੀਆਂ ਕਲਾਂ ਵਿਚ ਜਾ ਰਿਹਾ ਹੈ । ਰੁਪਈਆ ਪੈਸਾ ਆਮ ਹੈ ਤੇ ਘਰੇਲ ਸੁਖ ਵੀ ਪੂਰੀ ਤਰ੍ਹਾਂ ਹਾਸਿਲ ਹੈ । ਇਸ ਲਈ ਉਹ ਵੀ ਸ਼ੁਕਰ ਗੁਜ਼ਾਰੀ ਦੀ ਭਾਵਨਾ ਅਧੀਨ ਦਿਨ ਦਿਨ ਵੱਧ ਤੋਂ ਵੱਧ ਧਾਰਮਿਕ ਵਿਚਾਰਾਂ ਦਾ ਧਾਰਨੀ ਬਣਦਾ ਗਿਆ ਹੈ । ਉਸ ਦੀ ਸ਼ਰਧਾ ਏਥੋਂ ਤੱ ਕੇ ਵਧੀ ਹੈ fਕ ਆਪਣੇ ਖਰਚੇ ਉਤੇ ਉਸਨੇ ਬਤਿਸੰਗ ਹਾਲ ਦੀ ਉਸਾਰੀ ਕਾਰਵਾਈ ਹੈ ਅਤੇ ਹੋਰ ਬੁੱਧਵਾਰ ਸਵੈ ਦ ਸਾਦਾ ਖੱਦਰ ਦੇ ਕੱਪੜਿਆਂ ਵਿਚ ਤਿਆਗਮੂਰਤੀ ਬਣ ਇਸ ਸਤਸੰਗਤ ਵਿਚ ਸੰਤ ਮਤਿ ਦੀ ਮਹਿਮਾ ਬਾਰੇ ਵਿਖਿਆਨ ਕਰਦਾ ਹੈ । | ਧਰਮ ਕਰਮ ਦੇ ਕੰਮਾਂ ਵਿਚ ਦਿਲਚਸਪੀ ਲੈਣ ਕਾਰਨ ਲਾਲਾ ਮਦਾਸ ਦੀ ਮਹਿਮਾ ਦੂਰ ਦੂਰ ਤਕ ਫੈਲਦੀ ਹੈ । ਇਹੋ ਮਹਿਮਾ ਸੁਣ ਕੇ ਇਕ ਮਸ਼ਹੂਰ ਲਿਖਾਰੀ ਉਸਨੂੰ ਉਸਦੀ ਕਵੀਨਜ਼ ਰੋਡ ਵਾਲੀ ਆਲੀਸ਼ਾਨ ਕੋਠੀ ਵਿਚ ਮਿਲਣ ਆਉਂਦਾ ਹੈ । ਉਸ ਨਾਲ ਵਿਚਾਰ-ਗੋਸ਼ਟੀ ਕਰਦਿਆਂ ਲਾਲਾ ਸ਼ਾਮ ਦਾਸ ਇਸ ਗੱਲ ਬਾਰੇ ਸਹਿਮਤ ਹੈ ਕੇ ਕਾਰਖਾਨੇ ਦੇ ਮਜ਼ਦੂਰਾਂ ਦੀਆਂ ਉਜਰਤਾਂ ਨੂੰ ਮੁਨਾਫੇ ਦੀ ਦਰ ਮੁਤਬਕ ਵਧਾਇਆ ਜਾਣਾ ਚਾਹੀਦਾ ਹੈ ਪਤ 'ਉਸ ਦੀ ਮੁਸ਼ਕਿਲ ਦਾ ਹੈ ਕਿ ਉਹ ਇਕ ਲਿਮਟਿਡ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ ਤੇ ਇਕੱਲਾ ! ਪਾਣੀ ਮਨਮਰਜ਼ੀ ਨਹੀਂ ਕਰ ਸਕਦਾ । '40 ਪਰ ਦੋਵੇਂ ਇਸ ਗੱਲ ਬਾਰੇ ਸਹਿਮਤ ਹਨ ਕਿ ਦੁਨੀਆਂ ਦਾ ਕਲਿਆਣ ਸੰਤ ਮਤਿ ਵਿਚ ਹੀ ਹੋ ਸਕਦਾ ਹੈ ਅਤੇ ਇਸ ਦੇ ਪ੍ਰਚਾਰ ਪ੍ਰਕਾਰ ਲਈ ਥੋੜੀ ਜਿੰਨੀ ਹੀਲ-ਹੁਤ ਪਿਛੋਂ ਉਹ ਲਿਖਾਰੀ ਨੂੰ ਪੰਜ ਸੌ ਰੁਪਏ ਦਾ ਦਾਨ ਦੇ ਦਿੰਦਾ ਹੈ । ਨਰੂਲਾ ਦੀ ਕਥਾ-ਵਰਨਣ ਦੀ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸਾਰੀ ਗੱਲ ਇੰਝ ਦੱਸਦਾ ਹੈ ਕਿ ਕਿਧਰੇ ਵੀ ਉਚੇਚ ਦੀ ਕੁਅ ਨਹੀਂ ਮਿਲਦੀ ਪਰ ਸੂਖਮ ਵਿਅੰਗ ਦੀ ਧੀਮੀ ਸੁਰ ਵਿਚ ਬਹੁਤ ਵੱਡੇ ਅਰਥ ਦੇ ਜਾਂਦਾ ਹੈ । ਲਾਲਾ ਸ਼ਾਮਦਾਸ ਦੇ ਧਰਮੀ ਚਰਿੱਤਰ ਉਤੇ ਚਾਨਣਾ ਪਾਉਂਦਿਆਂ ਸਹਿਜ ਰੂਪ ਵਿਚ ਇਹ ਵੀ ਦੱਸ ਦਿੱਤਾ lਗਿਆ ਹੈ ਕਿ ਸਤਸੰਗ ਵਿਚ ਉਸਦਾ ਵਿਖਿਆਨ ਸੁਣਨ ਵਾਲੇ ਲੋਕ ਜ਼ਿਆਦਾਤਰ ਉਸ ਦੇ ਕਾਰਖਾਨੇ ਦੇ ਮਜ਼ਦੂਰ ਹੀ ਹੁੰਦੇ ਹਨ । ਕਾਰਖਾਨੇ ਦੇ ਲਾਗੇ ਬਣੇ ਇਸ ਹਾਲ ਵਿਚ ਸਤਿਸੰਗ ਸ਼ਾਮ ਨੂੰ ਕਾਰਖਾਨੇ ਦੇ ਵਕਤ ਤੋਂ ਪਿਛੋਂ ਜੁੜਦਾ ਹੈ । fਸੱਟਾ ਇਹ ਹੈ ਕਿ ਮਜ਼ ਦੇਤਾਂ ਵਿਚ ਭਗਤੀ-ਭਾਵ ਵਧ ਗਿਆ ਹੈ ਤੇ ਇਹ ਭਗਤੀ-ਭਾਵੇ ਕਾਰਖਾਨੇ ਦੇ ਕਲਪੁਰਜ਼ਿਆਂ ਲਈ ਗਜ਼ ਦਾ ਕੰਮ ਦਿੰਦਾ ਹੈ 14: ਭਾਵੇਂ ਆਪ ਉਸਨੇ ਐਸ਼ ਦੇ ਸfਖਿਆਨ ਤਜ ਦਿੱਤੇ ਹਨ ਤੇ ਸਾਦਾ ਲਬਾਈ ਧਾਰਨ ਕਰ ਲਿਆ ਹੈ ਪਰ ਘਰ ਵਿਚ ਪੂਰੀ ਪੂਰੀ ਅਮੀਰਾਨਾ ਸ਼ਾਨ-ਸ਼ੋਕਤ ਹੈ। ਮਜ਼ਦੂਰਾਂ ਨੂੰ ਵੱਧ ਦੇ ਮੁਹਾਡੇ ਵਿਚ ਉਹ ਭਾਈਵਾਲ ਨਹੀਂ 23