ਪੰਨਾ:Alochana Magazine January, February and March 1985.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਆਪਣੀ ਸਮੁੱਚਤਾ ਵਿਚ ਦੋਵੇਂ ਨਾਵਲ ਲੇਖਕ ਦੇ ਅਨੁਭਵ ਵਿਚ ਪੂਰੀ ਤਰ੍ਹਾਂ ਰਚੇ ਨਹੀਂ ਜਾਪਦੇ । ਇਸ ਲਈ “ਨੀਲੀ ਬਾਰ’ ਵਿਚ ਰੁਮਾਂਟਿਕ ਅਤੇ ਲੱਕ ਦੁਸ਼ਮਣ’ ਵਿਚ ਆਦਰਸ਼ਕ ਰੰਗਣ ਯਥਾਰਥ ਉਤੇ ਭਾਰੂ ਹੋ ਗਈ ਹੈ । ਨਰੂਲਾ ਦਾ ਕਹਿਣਾ ਹੈ ਕਿ ਉਸ ਅਵਚੇਤਨ ਉਸਦੇ ਚੇਤਨ ਉਤੇ ਭਾਰੂ ਨਹੀਂ ਹੋ ਸਕਦਾ ਯਥਾਰਥਵਾਦੀ ਲੇਖਕ ਵਜੋਂ ਉਸਦੀ ਸਿਰਜਣਾਤਮਕ ਪ੍ਰਤਿਭਾ ਦਾ ਇਕ ਸਲਾਹੁਣਯੋਗ ਪੱਖ ਹੈ । ਪਰ ਇਨ੍ਹਾਂ ਨਾਵਲਾਂ ਦੇ ਸੰਬੰਧ ਵਿਚ ਸਮੱਸਿਆ ਅਵਚੇਤਨ ਦੇ ਹਾਵੀ ਹੋਣ ਦੀ ਨਹੀਂ, ਸਗੋਂ ਇਹ ਹੈ ਕਿ ਉਸਦਾ ਚੇ ਤਨ ਨਾਵਲ ਦੀ ਕਥਾ ਨੂੰ ਆਪਣੀ ਮਰਜ਼ੀ ਅਨੁਸਾਰ ਤੋਰਨਾ ਚਾਹੁੰਦਾ। ਹੈ ਅਤੇ ਇਸੇ ਕਾਰਨ ਉਹ ਏਥੇ ਯ ਤਾਰਥਵਾਦੀ ਵਿਧੀ ਤੋਂ ਥਿੜਕ ਜਾਂਦਾ ਹੈ । ‘ਨੀਲੀ ਬਾਰ' ਵਿਚਲੇ ਜਾਂ ਗਲ ਅਤੇ ਮਲਕ ਟਿਵਾਣੇ ਸਰਦਾਰ ਨੇੜਿਉਂ ਤੱਕੇ ਜਾਪਦੇ ਹਨ । ਜਗਲੀਆਂ ਦੇ ਨੱਚਣ ਗਾਉਣ ਦੇ ਪਿੜੇ, ਮੁਲਕਾਂ ਤੇ ਸਯੱਦਾਂ ਵਲੋਂ ਕਰਵਾਏ ਗਏ ਜਸ਼ਨ, 45 ਉਨ੍ਹਾਂ ਦੇ ਪਰਸਪਰ ਵਿਰੋਧ,18 ਉਨਾਂ ਦੀ ਇਸ 17 ਤੇ ਵਿਭਚਾਰ ਵਾਲੀ ਜ਼ਿੰਦਗੀ, ਆਪਣੇ ਪਤੀਆਂ ਦੀ ਉਡੀਕ ਵਿਚ ਦੁਖੀ ਹੁੰਦਾ ਤਾਂ ਮੁਲਕਾਂ ਦੇ ਘਰਾਂ ਵਚ ਕੈਦ ਪਰ ਨਿਰੰਤਰ ਵਿਹਲ ਚ ਖਾ ਖਾ ਮੋਟੀਆਂ ਹੋਈਆਂ ਬੇਗj18 - ਸਭ ਕੁਝ ਦਾ ਯਥਾਰਥਕ ਚਿਤਰਨ ਉਹਨਾਂ ਨੂੰ ਨੇੜਿਉਂ ਵੇਖੇ ਹੋਣ ਦਾ ਪ੍ਰਮਾਣ ਹੈ : ਪਰ ਲਕ ਦੁਸ਼ਮਣ' ਵਿਚਲੇ ਪਿੰਡ ਤੇ ਉਥੋਂ ਦੇ ਲੋਕਾਂ ਨੂੰ ਲੇਖਕ ਨੇ ਚੰਗੀ ਤਰ੍ਹਾਂ ਵੇਖਿਆ ਤੇ ਸਮਝਿਆ ਨਹੀਂ। ਮੁਜ਼ਾਰਾ ਅੰਦੋਲਨ ਦਾ ਆਗੂ ਜੱਸਾ ਸਿੰਘ ਖੁਦ ਮੁਜ਼ਾਰਾ ਨਹੀਂ ਉਸਦੀ ਹਵੇਲੀ ਪਿੰਡ ਤੋਂ ਬਾਹਰ ਵਾਰ ਹੈ, ਪਿੰਡ ਨਾਲੋਂ ਉਹ ਲਗਭਗ ਕੱਟਿਆ ਹੋਇਆ ਹੈ ਤੇ ਅੰਦੋਲਨੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਦੀ ਪਿੰਡ ਦੇ ਲੋਕਾਂ ਨਾਲ ਕੋਈ ਸਾਂਝ ਨਹੀਂ । ਜਾਪਦਾ ਹੈ ਲੇਖਕ ਨੇ ਵੀ ਪਿੰਡ ਦੇ ਅੰਦਰ ਪ੍ਰਵੇਸ਼ ਕਰਕੇ ਸਮੱਸਿਆ ਦੇ ਯਥਾਰਥ ਦੀ ਥਾਹ ਨਹੀਂ ਪਈ ਸਗੋਂ ਉਹ ਜੱਸਾ ਸਿੰਘ ਦੀ ਹਵੇਲੀ ਬੈਠਕੇ ਹੀ ਮੁੜ ਆਇਆ ਹੈ । ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜੱਸਾ ਸਿੰਘ ਵਾਂਗ ਹੀ ਮੁਜ਼ਾਰੇ ਅੰਦੋਲਨ ਦੇ ਦੂਜੇ ਆਗੂ ਦਲੇਰ ਕੌਰ ਤੇ ਖੁਸ਼ਬਖ਼ਤ ਸਿੰਘ ਆਦਿ ਅਤੇ ਇਹਨਾਂ ਦੇ ਵਿਰੋਧ ਵਿਚ ਜ਼ਿੰਮੀਦਾਰਾ ਲੀਗ ਖੜੀ ਕਰਨ ਵਾਲੇ ਮਲਕੀਅਤ ਸਿੰਘ ਵਰਗੇ ਲੋਕ ਜਾਂ ਤਾਂ ਪਿੰਡ ਨਾਲ ਕੱਟੇ ਹੋਏ ਹਨ ਜਾਂ ਨਵੇਂ ਨਵੇਂ ਸ਼ਹਿਰ ਪਿੰਡ ਵਿਚ ਅ ਏ ਹਨ । ਇਹ ਨਾਵਲ ਉਮ ਪਿਛੋਕੜ ਵਿਚ ਲਿਖਿਆ ਗਿਆ ਹੈ ਜਿਸ ਵਿਚ ਇਕ ਬੰਨੇ ਸੱਤਾਧਾਰੀ ਪਾਰਟੀ ਵਲੋਂ ਸਹਿਕਾਰਤਾ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ ਅਤੇ ਦੂਜੇ ਬੰਨੇ ਸਮਾਜਿਕ ਪਰਿਵਰਤਨ ਲਈ ਸ਼ਾਂਤਮਈ ਤੇ ਗੈ ਤੇ ਸ਼ਾਂਤਮਈ ਰਾਹ ਅਪਨਾਉਣ ਲਈ ਕ੍ਰਾਂਤੀਕਾਰੀ ਸ਼ਕਤੀਅ, ਵਿਚ ਵਿਵਾਦ ਚੱਲ ਰਿਹਾ ਸੀ । ਲੇਖਕ ਸਹਕ' ਤੇ ਤਾ ਦੀ ੩ ਨੂੰ ਅਤੇ ਵਰਗ ਵਿਰੋਧਾਂ ਨੂੰ ਟੱਕਰ ਦੀ ਥਾਂ ਸੁਲਾਹ ਸਫਾਈ ਨਾਲ ਸੁਲਝਾਉਣ ਅਥਵਾ ਸ਼ਾਂਤੀ ਤੇ ਅfਹ ਦੀ ਨੀਤੀ ਨੂੰ ਸਵਤੀ ਦਾ ਹੈ। ਜੱਸਾ ਸਿੰਘ ਉਸ ਦੇ ।ਇਹਨਾਂ ਵਿਚਾਰਾਂ ਦਾ ਪ੍ਰਵਕਤਾ ਹੈ । ਇਹ ਮਨੋਰਥਵਾਦ ਹੀ ਨਾਵਲ ਵਿਚਲੀਆਂ ਕੁਝ ਅਜਿਹੀਆਂ