ਪੰਨਾ:Alochana Magazine January, February and March 1985.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਰ ਇੱਕ ਦਿਲ ਅੰਦਰ ਉਤਰ ਰਹੀ । ਇਕ ਝਲਕ ਗੁਰੂ ਗੋਬਿੰਦ ਸਿੰਘ ਦੀ ਹਰ ਇੱਕ ਚਿਹਰੇ ਤੇ ਉਸਰ ਰਹੀ । ਹਸਰਤ ਦੇ ਸ਼ਕਤੀਵਾਦ ਦਾ ਕੇਂਦਰੀ ਬਿੰਬ ਜ ਹੈ । ਸੂਰਜ ਰੌਸ਼ਨੀ ਅਤੇ ਹਰਾਰਤ ਦਾ ਅਨੰਤ ਭੰਡਾਰ ਅਤੇ ਕੁਦਰਤ ਦਾ ਸ਼ਾਹਕਾਰ ਹੈ । ਸੂਰਜ ਵਰਗੀ ਸ਼ਕਤੀਸ਼ਾਲੀ ਕੋਈ ਹੋਰ ਚੀਜ਼ ਸਾਰੇ ਹਿਮੰਡ ਵਿਚ ਨਹੀਂ। ਮਹਾਂ ਮਾਨਵ ਆਦਿ ਕਾਲ ਤੋਂ ਬਰਜ ਪਾਸੋਂ ਉਤਸ਼ਾਹ ਪ੍ਰਾਪਤ ਕਰਦੇ ਹਨ ਅਤੇ ਨਿੱਤ ਨਵੀਂ ਸ਼ਕਤੀ ਦੇ ਸਵਾਮੀ ਬਣਦੇ ਹਨ : 'ਸੂਰਜ ਦੇ 'ਮਸਤਕ’ ’ਚੋਂ ਪੀਂਦੇ ਮਰਦ ਜੁਗਾਂ ਤੋਂ ਪੀਣ ਸੂਰਜ ਤੋਂ ਕੇਸਰ ਦੀਆਂ ਨਦੀਆਂ ਕਾਂਗਾਂ ਬਣ ਕੇ ਤੁਰੀਆਂ ਮੇਰੇ ਵਿਚ ਅੱਜ ਕਰੋੜ ਸੁਗੰਧਾਂ ਲਪਟਾਂ ਬਣ ਕੇ ਖੁਰੀਆਂ , 30 ਸੂਰਜ ਦੇ ਪ੍ਰਭਾਵ ਅਧੀਨ ਸ਼ਕਤੀ ਅਤੇ ਸਫਲਤਾ ਦੀ ਮਸਤੀ ਵਿਚ ਗੜੁਦ ਕਵੀ ਦਾ ਦਿਲ ਅਨੇਕ ਖੁਸ਼ਬੋਆਂ ਨਾਲ ਭਰ ਜਾਂਦਾ ਹੈ । ਮਰਦਾਂ ਦੇ ਪੁੱਤਰ ਬੇਇਨਸ' ਅਤੇ ਅਸਮਾਨਤਾ ਦੀ ਕਾਲੀ ਬੋਲੀ ਰਾਤ ਦੀ ਭਿਆਨਕ ਸਥਿਤੀ ਨੂੰ ਭਰੱਪਣ, ਪਿਆਰ ਅਤੇ ਸਾਂਝੀਵਾਲਤਾ ਦੇ ਖ਼ੁਸ਼ੀਆਂ ਵੰਡਦੇ ਨਰਾਣੀ ਮਾਹੌਲ ਵਿਚ ਬਦਲਣ ਵਾਸਤੇ ਸ਼ਕਤੀ, ਮਰਦਾਨਗੀ ਅਤੇ ਸਰਫ਼ਰੋਸ਼ੀ ਦੇ ਸੂਰਜ ਦੀ ਨੇੜਤਾ ਲਈ ਆਂਦੇ ਹਨ : ਉਹ ਨੇ ਕੌਣ ਯੋਧੇ, ਜਿਨ੍ਹਾਂ ਰਾਤ ਵੇਲੇ ਲਾਈਆਂ ਸੂਰਜਾਂ ਦੇ ਨਾਲ ਯਾਰੀਆਂ ਨੇ 131 ਹੁਸਨ ਦੇ ਅਗਨ ਸਰੋਵਰ ਵਿਚੋਂ ਵੀ ਉਸਨੂੰ ਸੂਰਜੀ ਸ਼ਕਤੀ ਵਰਗ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ । ਰੂਪਵਤੀਆਂ ਦੀ ਛਬੀ ਕਿਉਂਕਿ ਸੂਰਜ ਨਾਲ ਮੇਲ ਖਾਂਦੀ ਹੈ, ਇਸ ਲਈ ਰੂਪ ਦੀ ਪੂਜਾ ਉਸ ਵਿਚ ਅਮਲ ਅਤੇ ਜਦੋ ਜਹਿਦ ਲਈ ਸਾਹਸ ਜਗਾਉਂਦੀ ਅਸਾਂ ਬੁੱਕ ਤੇ ਭਰ ਭਰ ਸੂਟ ਜਾਂ ਜਿਹੇ ਇਸੇ ਲਈ ਸਾਡੇ ਚਾਨਣਾਂ ਦੀ ਘਟੀ ਨਾ ਔਕਾਤ | 32 64