ਪੰਨਾ:Alochana Magazine January, February and March 1985.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਪਦਾਰਥਵਾਦੀ ਵਾਤਾਵਰਣ ਵਿਚ ਭਾਰਤੀ ਸਾਮੰਤੀ ਕੀਮਤਾਂ ਵਾਲੇ ਮਨੁੱਖ ਨੇ ਪ੍ਰਵੇਸ਼ ਕੀਤਾ ਤਾਂ ਦੇ ਵਿਭਿੰਨ ਸਮਾਜੀ ਤੇ ਸਾਂਸਕ੍ਰਿਤਿਕ ਕਿਰਿਆ-ਪੁਤਿਕਿਰਿਆਂ ਦੀ ਵਿਰੋਪਾ ਮੁਲਕ ਸਥਿਤੀ ਵਿਚੋਂ ਉਸ ਦੀ ਸਮਾਜੀ ਚੇਤਨਾ ਨੇ ਪਹਿਲੀ ਵਾਰ ਇਕ ਨਵਾਂ ਅਨੁਭਵ ਗਹਿਣੇ ਕੀਤਾ । ਇਹ ਅਨੁਭਵ ਬਰਤਾਨਵੀ ਸਮਾਜੀ ਜੀਵਨ ਨਾਲ ਪੀਡੇ ਤੇ ਸਜੀਵ ਰੂਪ ਵਿਚ ਸਰੋਕਾਰ ਰਖਦਾ ਹੈ । ਇਸ ਅਨੁਭਵ ਤੋਂ ਪੈਦਾ ਹੋਈ ਚੇਤਨਾ ਇਸ ਬਦਲੇ ਹੋਣ ਸਮ-ਆਰਥਿਕ ਹਾਲਾਤ ਦੀ ਹੀ ਉਪਜ ਹੈ । ਰੁਜ਼ਗਾਰ ਤੇ ਚੰਗੇਰੇ ਜੀਵਨ-ਸੁੱਖਾਂ ਦੀ ਭਾਲ ਵਿਚ ਪੰਜਾਬ ਤੋਂ ਬਰਤਾਨੀਆਂ ਜਾਣੇ ਦਾ ਬਾਕਾਇਦਾ ਰੁਝਾਨ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਰੰਭ ਹੁੰਦਾ ਹੈ । ਕਿਰਪਾਲ ਸਿੰਘ ਹਾਦ ਨੇ ਅੰਤਰਰਾਸ਼ਟਰੀ ਹਾਲਾਤ ਨੂੰ ਸਮਝਦਿਆਂ ਹੋਇਆਂ ਆਪਣੇ ਵਿਚਾਰ ਇਸ ਪ੍ਰਗਟ ਕੀਤੇ ਹਨ-ਦੂਜੀ ਜੰਗ ਦੇ ਮਾਰੇ-ਭੰਨੇ ਪੀ ਪੰਜੀਵਾਦੀ ਦੇਸ਼ਾਂ ਨੇ ਜੰਗ ਦਾ ਰਾਹ ਤੇ ਖੱਪੇ ਨੂੰ ਪੂਰਣ ਲਈ ਰਚੀ ਮੁੜ-ਉਸਾਰੀ ਵਿਚ ਆਪਣੀਆਂ ਬਸਤੀਆਂ ਤੇ ਪ੍ਰਭਾਵਿ-ਖੇਤਰ ਦੇ ਕਾਮਿਆਂ ਨੂੰ ਜੋਅ ਲਿਆ । ਇਹ ਕਾਮੇ ਯੂਰਪੀ ਦੇਸ਼ਾਂ ਦੇ ਆਪਣੇ ਕਾਮਿਆਂ ਤੋਂ ਸਸਤ ਸਨ, ਗੁਲਾਮੀ ਵਿਚ ਆ ਕੇ ਪਰਵਾਸੀ ਹੋਣ ਕਾਰਨ ਹੀਣੇ ਤੇ ਦਬੇਲ ਵੀ ।' ‘ਬਰਤਾਨੀਆਂ ਵਿਚ ਗਏ ਪੰਜਾਬੀ ਪਰਵਾਸੀਆਂ ਨੇ ਚੋਖੀ ਮਾਤਰਾ ਵਿਚ ਸਾਹਿਤ ਸਿਰਜਣਾ ਕੀਤੀ ਹੈ । ਭਾਵੇਂ ਉਥੋਂ ਦੇ ਸਾਹਿਤਕਾਰਾਂ ਬਾਰੇ ਇਹ ਕਥਨ ਬਚਾਈ ਤੋਂ ਵ0 ਨਹੀਂ ਕਿ ਉਥੇ ‘ਪੌਂਡਾਂ ਦੇ ਲੇਖਕ’ ਵਧੇਰੇ ਪੈਦਾ ਹੋਏ ਹਨ ਪਰ ਹਕੀਕਤ ਇਹ ਹੈ ਬਰਤਾਨੀਆ ਵਿਚ ਅਜਿਹੇ ਸਾਹਿਤਕ ਰਾਂ ਨੇ ਵੀ ਸਾਹਿਤ ਰਚਿਆ ਹੈ ਜਿਨ੍ਹਾਂ ਦਾ ਰਚਨਾਵਾਂ ਭਾਰਤੀ ਪੰਜਾਬੀ ਸਾਹਿਤ ਦੇ ਤੁਲਨਾਤਮਕ ਅਧਿਐਨ ਵਿਚ ਸਨਮਾਨੇ ਸਥਾਨ ਰੱਖਣ ਦੇ ਸਮਰਥ ਹਨ । ਬਰਤਾਨੀਆ ਵਿਚ ਰਚੇ ਗਏ ਸਾਹਿਤ ਦਾ . ਅਧਿਐਨ ਪੰਜਾਬੀ ਖੋਜ ਦਾ ਅਧਾਰ ਨਹੀਂ ਬਣਿਆਂ। ਬਰਤਾਨਵੀ ਪੰਜਾਬੀ ਸਾਹਿਤ ਦੇ ਤਾਂ ਪਟਵਾਰੀ-ਚੇਤਨਾ ਦਾ ਵਿਸ਼ਾ ਸਭ ਤੋਂ ਵਧ ਪ੍ਰਭਾਵਸ਼ਾਲੀ ਰੂਪ ਵਿਚ ਉਭਰ ਕੇ ਸਾਹ ਆਉਂਦਾ ਹੈ । ਇਸੇ ਲਈ ਇਸ ਵਿਸ਼ੇ ਨੂੰ ਖੋਜ ਦਾ ਆਧਾਰ ਬਣਨ ਦੇ ਸਮੱਰਥ ਸੇਮ ਰਿਆਂ ਦੀਆਂ | ਸਮਝਿਆ | ਬਰਤਾਨੀਆਂ ਵਿਚ ਰੁਚੀਆਂ ਜਿਨ੍ਹਾਂ ਰਚਨਾਵਾਂ ਰਾਹੀਂ ਪਰਵਾਸੀ-ਚੇਤਨਾ ਦੀ ਪੁਸ਼ ਹੁੰਦੀ ਹੈ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਕਹਾਣੀ ਸਾਹਿਤ ਦੀ ਹੈ । ਇਸ ਦਾ ਰਘਬੀਰ ਢੰਡ (ਬੋਲੀ ਧਰਤੀ, ਉਸ ਪਾਰ, ਕਾਇਆ ਕਲਪ), ਸ਼ਿਵਚਰਨ ਗਿੱਲ (ਰਾ ਹੱਤਿਆ, ਰੂਹ ਦਾ ਸਰਾਪ, ਦਰਸ਼ਨ ਧੀਰ · (ਲੂਣੀ ਮਹਿਕ, ਮੱਰਦਾ ਸੱਚ) ਸਵਰਨ ਚ ਉਜੜਿਆ ਖੁਹ), ਅਵਤਾਰ ਸਿੰਘ ਸਾਦਿਕ (ਕੁੱਤੇ ਵਾਲਾ ਗੋਰਾ, ਚਿਮਨੀਆਂ ਦੀ ਛਾਂ ਬਲਦੇਵ ਸਿੰਘ (ਸਾਨੂੰ ਕੌਣ ਪੁਛਦਾ), ਕੈਲਾਸ਼ ਪੁਰੀ (ਲੇਡੀ ਮਾਰਗਰੇਟ ਤੇ, ਹੋਰ ਕਹਾਣੀਆ ਸੁਰਜੀਤ ਸਿੰਘ ਕਾਲੜਾ (ਬਾਰਿ ਪਰਾਇਐ), ਤਰਸੇਮ ਸਿੰਘ ਨੀਲਗਿਰੀ (ਸੰ:) (ਰਾ , 74