ਪੰਨਾ:Alochana Magazine January, February and March 1985.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਪੈਦਾਵਾਰੀ ਸਾਧਨਾਂ 'ਚੋਂ ਅ ਈ ਚੇਤਨਾ ਹੈ । ਇਸੇ ਤਰ੍ਹਾਂ ਸਵਰਨ ਚੰਦਨ ਦੇ ਨਾਵਲ ਕਚ ਘਰ ਵਿਚ ਜਦੋਂ ਬਲਦੇਵ (ਇਕ) ਆਪਣੀ ਪਤਨੀ ਨੂੰ ਮਾਰਟਗੇਜ਼ ਦੀ ਕਿਸ਼ਤ ਪੂਤੀ ਨਾਂ ਹੋਣ ਕਰਕੇ ਖਿਝ ਦਾ ਹੈ ਤਾਂ ਅੱਗੋਂ ਉਹ ਕਹਿੰਦੀ ਹੈ ......ਮੈਂ ਚਾਲੀ ਘਟੇ ਤੇ ਫੈਕਟਰੀ 'ਚ ਫੂਕਦੀਆਂ, ਹੋਰ ਦੱਸ ਮੈਂ ਕੀ ਕਰਾਂ ? ਸਰੀਰ ਵੇਚ ਕੇ ਪੈਸੇ ਲੈ ਆਇਆ ਕਰਾਂ । ਕੀ ਕਰਾਂ ਦੱਸ ਮੈਂ ? ਤੁਸੀਂ ਤੁਸੀਂ ਕਹਿਣ ਵਾਲੀ ਮਨਜੀਤ ਹੁਣ ਤੂੰ ਤੇ ਆ ਗਈ ਸੀ । ਕੇ ਕੇਰਦੀ ? ਆਰਥਿਕ ਹਾਲਾਤ ਹਰ ਪੁਆੜੇ ਦੀ ਜੜ੍ਹ ਹੁੰਦੇ ਹਨ ।"40 ਅਵਤਾਰ ਸਿੰਘ ਸਾਦਿਕ ਦੀ ਕਵਿਤਾ “ਨੀਂਦੇ ਨੇ (ਮੁੜਕੇ ਦੇ ਮੋਤੀ) ਇਸੇ ਤਰ੍ਹਾਂ ਦੇ ਆਰਥਿਕ ਸੰਕਟ ਤੋਂ ਪੈਦਾ ਹੋ ਦੇ ਵਸ਼ਾਦ ਗਸਤੇ ਮਨੋਭਾਵ ਵਿਅਕਤ ਕਰਦੀ ਹੈ : ਨੀਂਦੇ ਨੀ ਅਸੀ ਪੌਂਡਾਂ ਦੇ ਪੁੱਤ ਸਮੇਂ ਦੇ ਨੌਕਰ ਭੁੱਖਾਂ ਦੇ ਪਰਛਾਵੇਂ ਅੰਬਰੋ ਟੁਟੇ ਤਾਰੇ ਵਾਂਗੂ ਵਿਚ ਖਲਾਅ ਦੇ ਘੁੰਮੀਏ ! ਨਦੇ ਨੀ ਅਸੀਂ ਮੰਹ ਨੂੰ ਗਹਿਣੇ ਧਰਿਆ, ਜਾਗਣ ਦਾ ਬੀਮਾ ਕਰਵਾਕੇ ॥ ਪੂੰਝਣ ਲਈ ਪਿੰਡਾਂ ਦਾ ਮੁਕਾ ਮਿੱਲਾਂ ਦੇ ਦਰ ਮੱਲੇ, ਧਰਤੀ ਵਾਗੂੰ ਇਕ ਧੁਰਾ ਹੈ, ਫੋਰਮੈਨ ਦੀ ਉੱਗਲੀ, ਜਿਸ ਉਦਾਲੇ ਘੁੰਮੀਏ ! 11. ਉਨ੍ਹਾਂ ਦੇ ਜ਼ਿਹਨ ਵਿਚ ਜ਼ਾਤ-ਪਾਤ ਦੇ ਭਾਰਤੀ ਸੰਸਕਾਰ ਤੋਂ ਦੀ ਨਵੀਂ ਸਥਿਤੀ ਵਿਚ ਵੀ ਕਾਇਮ ਹੈ ਰਿਸ਼ਤੇ", ਦਰਸ਼ਨ ਸਿੰਘ ਧੀਰ ਨਾਵਲ 'ਆਪਣੇ ਆਪਣੇ ਰਾਹ ਕਹਾਣੀ ‘ਚਿਮਨੀਆਂ ਦੀ ਛਾਵੇਂ (ਚਿਮਨੀਆਂ ਦੀ ਛਾਵੇਂ , ਕੇ ਪਰਵਾਸੀ ਮਜ਼ਦੂਰ ਆਂਰਥਿਕ ਤੌਰ ਤੇ ਬਰਾਬਰ ਦੀ ਪੱਧਰ ਦੇ ਹੁੰਦੇ ਹਨ ਪਰ ( ਦੇ ਭਾਰਤੀ ਸੰਸਕਾਰ ਤੇ ਕੀਮਤਾਂ ਦੇ ਪ੍ਰਭਾਵ ਬਰਤਾਨੀਆਂ ਵਿੱਚ ਵੀ ਕਾਇਮ ਰਹਿੰਦੇ ਹਨ । ਸਵਰਨ ਚੰਦਨ ਦਾ ਨਾਵਲ “ਨਵਾਂ ਵਲ "ਆਪਣੇ ਅਪਣੇ ਰਾਹ, ਸ਼ਿਵਚਰਨ ਗਿੱਲ ਦੀ 1 ਚਿਮਨੀਆਂ ਦੀ ਛਾਵੇਂ), 'ਲੈਂਜਰ' (ਰੂਹ ਦਾ ਸਰਾਪ ਦਾ ਕਹਾਣੀ ‘ਲਛਮੀ" (ਕਾਇਆ ਕਲਪ) ਇਸੇ ਅਨੁਭਵਾਂ ਨੂੰ ਪੰਸ਼ੀ ' ਹਨ। ਇਨ੍ਹਾਂ ਕਹਾਣੀਆਂ ਵਿਚ ਭਾਰਤ ਵਿਚ ਨੀਵੀਂ ਤੇ ਹੀਣੀ ਸਮਝੀ ਤੇ ਰਘਬੀਰ ਢੰਡ ਦੀ ਕਹਾਣੀ "ਏ ਕੇ ਰਦੀਆਂ ਰਚਨਾਵਾਂ ਹਨ | 77