ਪੰਨਾ:Alochana Magazine January, February and March 1985.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂਦੀ ਜਾਤ ਦੇ ਵਿਅਕਤੀ, ਬਰਤਾਨਵੀ ਸਥਿਤੀ ਵਿਚ ਸਵੈਮਾਣ ਨਾਲ ਪੇਸ਼ ਆਉਂਦੇ ਹਨ। ਇਹ ਸਵੈਮਾਣ ਪੈਦਾ ਕਰਨ ਵਾਲੀ ਚੇਤਨਾ ਹਰ ਅਸਲ ਬਰਤਾਨੀਆ ਦੇ ਪਦਾਰਥਿਕ ਹਾਲਾਤ ਦੇ ਆਜ਼ਾਦ ਵਾਤਾਵਰਣ ਦੀ ਉਪਜ ਹੈ । (ਅ) ਸਮਾਜਿਕ ਸਮੱਸਿਆਵਾਂ ਤੇ ਪਰਵਾਸੀ-ਚੇਤਨਾ : ਹਰ ਇਕ ਪ੍ਰਵਾਸੀ ਦਾ ਆਪਣੇ ਸਮਾਜਿਕ ਜੀਵਨ ਵਿਚ ਬਹੁ-ਪਰਤੀ ਜਟਿਲ ਸਮੱਸਿਆਵਾਂ ਨਾਲ ਵਾਹ ਪੈਂਦਾ ਹੈ । ਆਖ਼ਰਕਾਰ ਉਸਨੇ ਰਹਿਣਾ ਤਾਂ ਸਮਾਜ ਵਿਚ ਹੀ ਹੁੰਦਾ ਹੈ ਜਿਥੇ ਹਤ ਕਦਮ ਤੇ ਨਿਜ਼ਾਮ ਦੀ ਕੋਈ ਨਾ ਕੋਈ ਸਮੱਸਿਆਂ ਉਸ ਲਈ ਖੇੜੀ ਰਹਿੰਦੀ ਹੈ । ਵਿਸ਼ੇਸ਼ ਕਰਕੇ ਜਦੋਂ ਤੋਂ ਪਰਵਾਸਆਂ ਨੇ ਬਰਤਾਨੀਂ 41 fਚ ਪਰਿਵਾਰਾਂ ਸਮੇਤ ਵਸਣਾ ਸ਼ੁਰੂ ਕੀਤਾ ਹੈ, ਉਨ੍ਹਾਂ ਦੀ ਪਰਵਾਸੀ-ਚੇਤਨਾ ਨੂੰ ਤਲਖ ਪੱਧਰ ਤੇ ਸਮਾਜੀ, ਅਨੁਭਚ ਹੰਢਾਉਣੇ ਪਦੇ ਹਨ ।ਬਰਤਾਨਵੀ ਪੰਜਾਬੀ ਸਾਹਿਤ ਨੇ ਸਚੇਤ ਪੱਧਰ 'ਤੇ ਇਸ ਬਹੁ-ਪਰਤਾ ਅਨੁਭਵ ਨੂੰ ਸਾਕਾਰ ਕੀਤਾ ਹੈ । ਸਵਰਨ ਚੰਦਰ (ਕੱਚੇ ਘਰ), ਦਰਸ਼ਨ ਧੀਰ (ਆਪਰ ਆਪਣੇ ਰਾਹ ਨਾਵਲਾਂ ਤੋਂ ਬਿਨਾਂ ਬਰਤਾਨਵੀ ਨਿੱਕੀ ਕਹਾਣੀ ਨੇ ਇਸ ਝਾਂਸੇ ਸਮਾਜੀ ਯਥਾਰਥ ਦੀਆਂ ਹੇਠਲੀਆਂ ਤੈਹਾਂ ਨੂੰ ਫਰਲੋਣ ਦੀ ਕੋਸ਼ਿਸ਼ ਕੀਤੀ ਹੈ । ਬਰਤਾਨੀਆ ਵਿਚ ਜਿਨਸੀ ਤੇ ਪਿਆਰ ਸੰਬੰਧੀ ਸੁਤੰਤਰ ਵਾਤਾਵਰਣ ਹੈ । ਪੱਛਮੀ ਸੰਸਕ੍ਰਿਤੀ ਦੇ ਕਾਮ ਤ 'ਖੁਲ੍ਹ ਵਾਲੇ ਸਮਾਜੀ ਪਚਿਪੇਖ ਵਿੱਚ ਜਦੋਂ ਪੰਜਾਬੀ ਪਰਵਾਸੀ, ਪਵੇਸ਼ ਕੀਤਾ ਤਾਂ ਇਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਅਜਿਹੀ ਖਲ ਮਾਣੀ ਜਿਸ ਦੇ ਸਿੱਟੇ ਵਜੋਂ ਕਈ ਤਰ੍ਹਾਂ ਦੀਆਂ ਸਮਾਜੀ ਸਮੱਸਿਆਵਾਂ ਉਤਪੰਨ ਹੋਈਆਂ। * ਇਹ ਇਸ਼ਕ ਹੈ, “ਕਾ ਵੇਲ` (ਲਡ ਮਾਰਗਰੇਟ ਤੇ ਹੋਰ ਕਹਾਣੀਆਂ), 'ਗਵਾਂਢ ਮੱਥਾ ਨਿਧ (ਗਊ ਹੱਤਿਆ) ਤੇ ਸੰਪਲ, ਬਾਰਿ ਪਰਾਇਆ) ਆਦਿ , ਕਹ ਣੀਆਂ ਉਪਰੋਕਤੇ ਨਰਾ (ਉਜੜਆਂ ਖੂਹ)' ਦਾ ਅਨੁਭਵ ਟਮਾਨ ਕਰਦੀਆਂ ਹਨ । ਜਦੋਂ ਪਤਵਾਸੀ ਪਤੀ ਅਤਿ ਪੱਧਰ ਦੇ ਆਰਥਿਕ ਸੰਕਟ ਵਿਚ ਫਸਿਆ ਹੁੰਦਾ ਹੈ ਤੇ ਦਿਨ-ਰਾਤ ਤੋਂ ਵਧ ਕੰਮ ਦੀ ਜਿਸਮਾਨੀ ਤੇ ਮਾਨਸਕ ਥਕਾਵਟ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਕਈ ਵਾਰ ਆਪਣੀ ਪਤਨੀ ਦੀਆਂ ਜਿਨਸੀ ਲੋੜਾਂ ਤੋਂ ਅਵੇਸਲਾ ਹੋ ਜਾਂਦਾ ਹੈ। ਬਰਤਾਨਵੀ ਸਮਾਜੀ ਜੀਵਨ ਵਿਚ ਇਸ ਸਥਿਤੀ ਤੋਂ ਵੀ ਕਈ ਤਰਾਂ ਦੀਆਂ ਸਮੱਸਿਆਵਾਂ euਤ ਹੋੲਆਂ ਹਨ । ਇਸ ਤਰਾਂ ਦੀ ਹਾਲਤ ਵਿਚ ਪਰਵਾਣ ਪਤਨੀ ਕਈ ਵਾ° ਨਜਾਇਜ਼ ਸੰਬੰਧ ਕਾਇਮ ਕਰ ਲੈਂਦੀ ਹੈ । ਕੇ.ਸੀ. ਮੋਹਨ ਦੀ ਕਹਾਣੀ 'ਪਾਰੀ' (ਨਾ, ਘਰੇ ਦੇ ਨਾ ਘਾਟ ਦੇ), ਸਵਰਨ ਚੰਦਨ ਦੀ ਕਹਾਣੀ 'ਨਾਈਟ ਸ਼ਿਫਟ (ਉਜੜਿਆ ਮਹਿੰਦਰ ਖਹਿਰ ਦੀ ਕਹਾਣੀ “ਮੌਤ ਨੂੰ ਸੱਦਾ' (ਵਤਨਾਂ ਦੀ ਯਾਦ), ਸੁਰਜੀਤ ਸਿੰਘ , ਝਲੜਾ ਦੀਆਂ ਕਹਾਣੀਆਂ “ਇਸ ਦੁਬਿਧਾ ਮੈ”, “ਵਿੰਡੋ ਕਲੀਨਰ' (ਬਾਰਿ ਪਰਾਇਆ), ਬਲਦੇਵ ਸਿੰਘ ਦੀ ਕਹਾਣੀ “ਦਿਲ ਨਹੀਂ ਲਗਦਾ' (ਸਾਨੂੰ ਕੌਣ ਪੁੱਛਦਾ) ਤੇ ਦਰਸ਼ਨ ਧੀਰ