ਪੰਨਾ:Alochana Magazine January, February and March 1985.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਕਹਾਣੀ ‘ਬਾਗੜ(ਲੂਣ ਮਹਿਕ) ਆਦਿ ਕੁਝ ਅੰfਹੀਆਂ ਕਹਾਣੀਆਂ ਹਨ· ਜਿਨ੍ਹਾਂ ਦੇ ਵਿਸ਼ੇ। ਇਸ ਸੰਦਰਭ ਵਿਚ ਵਿਸ਼ੇਸ਼ ਵਰਣਨਯੋਗ ਹਨ । ਪਰਵਾਸੀ ਜੀਵਨ ਵਿਚ ਬਦ-ਇਖਲਾਕੀ ਤੇ ਆਪਣੇ ਸਾਥੀ ਤ ਗੈਰ-ਸੁਹਿਰਦਤਾ ਤੋਂ ਵੀ ਸਮਾਜੀ ਸਮੱਸਿਆਵਾਂ ਪੈਦਾ ਹੋਈਆਂ ਹਨ । ਸੁਰਜੀਤ ਸਿੰਘ ਕਾਲੜਾ ਦੀ ਕਹਾਣੀ, "ਇਗਲਿਸ਼ ਫਰੂਟ' (ਬਾਰਿ ਪਰਾਇਆ), ਦਰਸ਼ਨ ਧੀਰ ਦੀ ਕਹਾਣੀ “ਬਰੇਤੀ' ਲੂਣੀ ਮਹਿਕ), ਰਤਨ ਰੀਹਲ ਦੀ 'ਜੀਨ (ਗਰੀ ਮਾਂ) ਆਦ ਕਹਾਣੀਆਂ . ਇਸੇ ਵਿਸ਼ੇ ਨਾਲ ਸੰਧਿਤ ਹਨ । ਲੱਖਾ ਸਿੰਘ ਜੌਹਰ ਦੇ ਨਾਟਕ ਪੰਡਾਂ ਦੇ ਪੁਆੜੇ' fਚ ਵੀ ਬਦਇਖਲਾਤੀ ਦੇ ਵਿਸ਼ੇ ਨੂੰ ਲਿਆ ਗਿਆ ਹੈ । ਪਰਵਾਸੀ ਜੀਵਨ ਵਿਚ ਸਮਾਜਿਕ ਉਲਝਣਾਂ ਪੈਦਾ ਕਰਨ ਵਾਲੇ ਇਕ ਤੱਥ ਇਹ ਹੈ • ਕੇ ਪਰਵਾਸੀ ਆਪ ਤੋਂ ਕਿਤੇ ਛੋਟੀ ਉਮਰ ਦੀ ਕੜੀ ਧੋਖੇ ਨਾਲ ਪੰਜਾਬ ਤੋਂ ਮੰਗਵਾਕੇ ਵਿਆਹ ਲੈਂਦੇ ਹਨ | ਅਜਿਹੇ ਧੋਖੇ ਵਿਚ ਆ ਕੇ ਵਸੀ ਕੁੜੀ ਹਰ ਤਰ੍ਹਾਂ ਨਾਲ ਵਿਸ਼ਾਦਸ਼ਤ ਸਥਿਤੀ ਵਿਚ ਰਹਿੰਦੀ ਹੈ ਜੋ ਕਿ ਪਤੀ ਨੂੰ ਕਦੇ ਖੁਸ਼ੀ ਨਹੀਂ ਦੇ ਸਕਦੀ । ਡੀ. ਆਰ. ਬਾਸੀ ਦੇ ਨਾਵਲ ‘‘ਦੇਸੀ ਕੁੜੀਆਂ ਵਲੈਤੀ ਲਾੜੇ' ਦਾ ਮਲ ਵਿਸ਼ਾ ਇਸੇ ਸਮੱਸਿਆ ਨਾਲ ਜੁੜਿਆਂ Eਆ ਹੈ । ਇਸ ਤੋਂ ਬਿਨਾਂ ਦਰਸ਼ਨ ਧੀਰ ਦੀਆਂ ਕਹਾਣੀਆਂ, ਇੰਗਲੈਂਡ , "ਅਸੀ ਮਰਨੀ ਜੋ ਮਰੇ (ਲਣੀ ਮਹਿਕ), ਹੈਅਤਾ ਇਹ (ਮਰਦਾ ਸੱਚ) ਤੇ ਰਤਨੇ ਹਲ ਦੀ ਕਹਾਣੀ ਗਲਾਸੀਂ" (ਗ ਤੇ ਮਾਂ) ਆਦ ਇਸ ਵਿਸ਼ੇ ਦਾ ਪ੍ਰਗਟਾਵਾ , ਕਰਦੀਆਂ ਹਨ | ਨiਹਨ ਕੌਰ ਨੂੰ ਇਸੇ ਤਰ੍ਹਾਂ 9 ਦਰ ਬਜਾਜ ਦੇ ਨਾਵਲ 'ਸਜਣ ਬਾਤ ਹਨੇਰਾ ਵਿਚ ਮਨਮੋਹਨ ਕੌਰ ਨੂੰ ਇਸ ਤਰ੍ਹਾਂ 1. ਨਾਲ ਵਿਆਹ ਲਈ ਇੰਗਲੈਂਡ ਬਲਾਇਆ ਜਾਂਦਾ ਹੈ । ਇਸ ਤੋਂ ਉਲਟ ਪਰਵਾਸੀ ਆ ਲਈ, ਉਨ੍ਹਾਂ ਦੀ ਇੱਛਾ ਦੇ ਖਿਲਾਫ ਪੰਜਾਬ ਤੋਂ ਮੰਗਵਾਏ ਮਰਦ-ਮੰਗੇਤਰਾਂ ਨਾਲ 'ਵਾਰ ਬਹੁਤ ਬਦਸਲਕੀ ਹੁੰਦੀ ਹੈ ਜਿਵੇਂ : ਸ਼ਿਵਚਰਨ ਗੱਲ ਦੀ ਕਹਾਣੀ ਆਗਿਆਕਰ" (ਰੂਹ ਦੇ ਸਰ) ਵਿਚ ਵਾਪਰਦਾ ਹੈ। ਸਲੀ ਵਿਤਕਰਾ ਕੇ ਪਰਵਾਸੀ-ਚੇਤਨਾ : ਨਸਲੀ ਵਿਤਕਰਾ ਪਰਵਾਸ 'ਹਰ ਕਰੂਰ ਯਥਾਰਥ ਹੈ ਜਿਸ ਨੇ ਪਰਵਾਸੀ-ਚੇਤਨਾ ਵਿਚ ਇਕ ਜ਼ਹਿਰੀਲਾ ' ਹੈ । ਬਰਤਾਨਵੀ ਪੰਜਾਬੀ ਸਾਹਿਤ ਨੇ ਇਸ ਜ਼ਹਿਰ ਦੀ ਪੀੜ ਮਹਿਸੂਸ ਰਘਬੀਰ ਢੰਡ, ਸ਼ਿਵ ਚਰਨ ਗਿੱਲ, ਅਵਤਾਰ ਸਿੰਘ ਸਾਦਿਕ ਸਿੰਘ ਕਾਲੜਾ ਨੇ ਇਸ ਵਿਸ਼ੇ ਤੇ ਰਚਨਾਵਾਂ ਲਿਖੀਆਂ ਹਨ । ਰਘਬੀਰ ਢੰਡ, ਨੂੰ ' ਦਾ ਨਾਗ', 'ਡਰਟੀ ਕਲਰ”, ਤਸੀਂ ਲੋਕ”, “ਤੀਜੀ ਅੱਖ', (ਕਾਇਆ ਕਲ੫), ਸ਼ਿਵਚਰਨ ਗਿੱਲ ਦੀ ਕਹਾਣੀ “ਖੁਸ਼ਫਹਿਮੀ , ਵੀ ਕਦੀ () ਨਸਲੀ ਵਿਤਕਰਾ : ਜੀਵਨ ਦਾ ਇਕ ਹੋਰ ਕਰੂਰ ਯਥਾ ਅਹਿਸਾਸ ਭਰਿਆ ਹੈ । ਬਰਤਾਨਵੀ ਕੀਤੀ ਹੈ । ਕਹਾਣੀਕਾਰ ਤੇ ਸੁਰਜੀਤ ਸਿੰਘ ਕਾਲੜਾ ਨੇ ! “ਨਵੀਂ ਕਿਸਮ ਦਾ ਨਾਰੀ (ਉਸ ਪਾਰ), ਟੇਵੇ (ਕਾਇਆ ਕਲਪ ਅਵਤਾਰ ਸਿੰਘ ਸਾਦਿਕੇ ਦੀ ਸਿੰਘ ਕਾਲੜਾ ਦੀ ਕੇਹਾ ਵਿਸ਼ੇ ਨੂੰ ਪ੍ਰਗਟ ਕਰਦੀਆਂ ਹਨ ਦਾ ਦੇ ਕਹਾਣੀ 'ਮਰਨ ਵੇਲੇ ’’ ਬਾਰਿ ਪਰਾਇਆ) ਆਦਿ ? ਦਆਂ ਹਨ । ਨਾਵਲਕਾਰਾਂ ਵਿਚ ਇਸ ਵਿਸ਼ੇ ਨੂੰ ਸਭ ਤੋਂ ਵੱਧ ਗੰਭੀਰਤਾ ਤੇ ਵਾਲਾ ਗੋਰਾ' (ਕੁੱਤੇ ਵਾਲਾ ਗੋਰਾ) ਤੇ ਸੁਰਜੀਤ ਬਾਰੇ ਪਰਾਇਆ) ਆਦਿ ਕਹਾਣੀਆਂ ਇਸ 79