ਪੰਨਾ:Alochana Magazine January, February and March 1985.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਧਿਐਨ ਨੂੰ ਵਿਚਾਰਾਂ ਦੀ ਬਜਾਏ ਵਿਅਕਤੀ ਵਿਰੋਧ ਸਮਝ ਲਿਆ ਜਾਂਦਾ ਹੈ । ਅਧਿਐਨ-ਕਾਰਜ ਦੇ ਅਧਿਐਨ ਲਈ ਸਿੱਧਾਂਤਿਕ, ਚੋਖੂਟੇ ਦੀ ਅਣਹੋਂਦ ਵਿਚ ਸਾਡੇ ਚਿੰਤਕ ਨਿਰੋਲ ਸਤਿਕਾਰਭਾਵੀ ਅਤੇ ਤਿਸਕਾਰਭਾਵੀ ਬਿਰਤੀਆਂ ਨਾਲ ਕੰਮ ਚਲਾਉਂਦੇ ਹਨ ! ਮਤਕਾਰ ਵੀ ਬਿਰਤੀ ਨੂੰ ਰਤਾ ਸਿੱਧਾਂਡ ਦਾ ਆਸਰਾ ਹੁੰਦਾ ਹੈ ਤਾਂ ਸਾਡੇ ਤਕ ਵਿਸ਼ੇਸ਼ ਲਿਖਤਾਂ ਨੂੰ ਉਨਾਂ ਦੇ ਸਿਰਤ-ਕਾਲ ਵਿਚ ਟਿਕਾਅ ਕੇ ਉਨ੍ਹਾਂ ਨੂੰ ਮੇਰਾਜ ਦੀ ਸੀ ਉੱਪਰ ਟਿਕਾਅ ਦੇਂਦੇ ਹਨ ਅਤੇ ਜਾਂ ਫਿਰ ਹੁਣ ਤਕ ਵਿਕਸਿਤ ਵਿਚਾਰ-ਮੰਡਲਾਂ ਜਾਂ ਵਿਧੀ-ਮਾਡਲਾਂ ਦੇ ਆਧਾਰ ਉਪਰ ਪਾਪੜ-ਅਧਿਐਨ ਕਾਰਜ ਨੂੰ ਉਸਦੀ ਇਤਿਹਾਸਕ ਮਹੱਤਾ ਤੋਂ ਵਿਛੁੰਨ ਕੇ ਨਿਰੋਲ ਡਿਸਕ'ਰਭਾਵੀ ਬਿਰਤੀ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ । ਫਲਸਰੂਪ ਸਿੱਧਾਂਤਿਕ ਆਧਾਰ ਪ੍ਰਾਪਤ ਹੋਣ ਦੇ ਬਾਵਜੂਦ ਵੀ ਪ੍ਰਸਤੁਤ ਸਿੱਟੇ ਨਮਸਕਾਰ ਅਤੇ ਤ੍ਰਿਸਕਾਰ ਦੀਆਂ ਭਾਵਨਾਵਾਂ ਦੀ ਰਹਿੰਦ-ਖੂੰਹਦ ਬਣ ਕੇ ਰਹਿ ਜਾਂਦੇ ਹਨ । ਇੰਜ ਕੀਤਿਆਂ ਅਧਿਐਨ-ਕਾਰਜ ਸ਼ੁੱਧ ਈਮਾਨ ਦੀ ਵਸਤ ਬਣ ਜਾਂਦਾ ਹੈ ਅਤੇ ਜਾਂ ਫਿਰ ਸ਼ੁੱਧ ਨਿੰਦਾ ਦੀ। ਸਾਹਿਤ-ਅਧਿਐਨ ਦੇ ਅਧਿਐਨ ਦੀ ਬਜਾਏ ਸਾਡੇ ਚਿੰਤਕ ਬਹੁਤੇ ਕੁਝ ਨੂੰ:ਗਿਆਨ-ਵਿਹੁਣੀ, ਸਤਿਕਾਰ ਭਾਵੀ ਬਿਰਤੀ ਕਾਣ ਨਮਸਕਾਰ ਕਰਦੇ ਹਨ । ਅਧਿਐਨ ਕਾਰਜ ਦੇ ਅਧਿਐਨ ਦੇ ਅੰਦਰਲੇ ਦੀ ਪਛਾਣ ਕਰਨ ਦੀ ਬਜਾਏ ਨਮਸਕਾਰ ਜਾਂ fਸਕਾਰ ਦੇ ਸਰਲ-ਸੌਖੇ ਰਾਹ ਉਪਰ + ਤੁਰਣਾ 'ਆਨ ਦੀ ਪ੍ਰਵਾਹਲੜਾਂ ਨੂੰ ਰੋਕਣ ਦੇ ਬਤਾਬਰ ਹੈ । ਸਾਹਿਤ ਅਧਿਐਨ ਕਾਰਜੇ ਦਾ ਅਧਿਐਨ ਵਿਭਿੰਨ ਕੋਣਾਂ ਤੋਂ ਕੀਤਾ ਜਾ ਸਕਦਾ ਹੈ ਅਤੇ ਅਸੀਂ ਇੱਥੇ ਉਹਦੇ ਅਨੁਚਿਤ ਵਿਸਤਾਰ ਵਿਚ ਜਾਣ ਦੀ ਬਜਾਏ ਇਤਿਹਾਸ ਦੇ ਕੋਣ ਤੋਂ ਸਾਹਿਤ ਅਧਿਐਨ ਲਈ ਉਚਿਤ ਮੂਲ-ਸਿੱਧਾਂਤਿਕ ਸਤਰਾਂ ਵੱਲ ਹੀ ਸੰਕੇਤ ਕਰਨਾ ਉਚਿਤ ਸਮਝਦੇ ਹਾਂ : ਓ. ਉਸ ਇਤਿਹਾਸਿਕ ਪਰਿਪੇਖ ਨੂੰ fਧਆਨ-ਗੋਚਰੇ ਰੱਖਣਾ ਜਿਸ ਵਿਚ ਵਿਸ਼ੇਸ਼ ਅਧਿਐਨ| ਕਾਰਜ ਹੋਦ ਵਿਚ ਆਇਆ । * ਉਨਾਂ ਯਾਰਾਂ ਨੂੰ ਵੀ ਅੱਖ ਓਝਲ ਨਾ ਕਰਨਾ ਜੋ ਹੁਣ ਤੱਕ ਵਿਕਸਤ ਹੋਏ ਹਨ । ਦੇ ਸਿਰਜਤ ਕਾਲ ਅਰਥਾਤ ਇਤਿਹਾਸਿਕ ਮਹੱਤਵ ਅਤੇ ਅਜੋਕੀ ਸਾਰਥਕਤਾਂ ਵਿਚਲੇ ਇਕ ਸੰਤੁਲਨ ਕਾਇਮ ਕਰਨਾ । ਉਪਰਕੋਤ ਸਿੱਧਾਂਤਿਕ-ਚੋਖ ਨੂੰ fਧਆਨ ਵਿਚ ਰੱਖ ਕੇ ਅਸੀਂ, ਇਤਿਹਾਸਕਾਰੀ ਦੇ ਨਕਤੇ । ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਨੂੰ ਅਧਿਐਨ-ਵਸਤੂ ਬਣਾ ਰਹੇ ਹਾਂ ਤਾਂ ਇਸ ਦਾ ਇਹ 1ਰਥ ਕਦਾਚਿਤ ਨਹੀਂ ਕਿ ਅਸੀਂ ਉਸ ਦੀਆਂ ਲਿਖਤਾਂ ਸੰਬੰਧੀ ਕੋਈ ਅੰਤਿਮ ਵਿਚਾਰ ਜਾਂ ਅਲ ਪ੍ਰਸਤੁਤ ਕਰ ਰਹੇ ਹਾਂ । ਗਿਆਨ ਦੇ ਖੇਤਰ ਵਿਚ ਪ੍ਰਸਤੁਤ ਵਿਚਾਰਾਂ ਦੇ ਸਦੀਵੀਂ 7 ਦੀ ਕਲਪਨਾ ਅਪਮਾਣਿਕ ਹੈ । ਬਾਵਾ ਬੁੱਧ ਸਿੰਘ ਦੀ ਹੋਠ ਲਿਖੀਆਂ ਪੁਸਤਕਾਂ ਸਾਡੇ ។ ਮੁੱਲ ਦੀ ਕਲਪਨਾ ਅ੦ ਧਿਆਨ ਦਾ ਕੇਂਦਰ ਹਨ : ਹੰਸ ਚੋਗ (1914 ਈ.). ਕੋਇਲ ਕੂ (1916 ਈ:) 85