ਪੰਨਾ:Alochana Magazine January 1957.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੋ, ਹਰਨਾਮ ਸਿੰਘ ਸ਼ਾਨ-- ਖੋਜਾਂ ਤੇ ਲੱਭਤਾਂ ਲੜੀ-ਨੰ: ੪ ਪਹਿਲਾ ਪੰਜਾਬੀ ਵਿਆਕਰਣ ਉ. ਛਪਿਆ ਹੋਇਆ (ਨੋਟ--ਸੰਨ ੧੮੧੦ ਵਿਚ ਲਿਖੇ ਗਏ ਪਰ ਅਜੇ ਤਕ ਅਣਛਪੇ ਪਏ ਹੋਏ ਪੰਜਾਬੀ ਵਿਆਕਰਣ ਨਾਲ ਜਾਣ , ਪਛਾਣ ਅਗਲੀ ਕਿਸ਼ਤ ਵਿਚ ਕਰਾਈ ਜਾਏਗੀ । ] CAREY, the famous missionary of Serampore, was the first to describe the Panjabi language in his Grammar published in 1812. The only previous mention of it, which I can find, is a couple of brief notices in Adelung's ‘Mithridates (1809- 1817). Dr. Sir George Grierson. ਪੰਜਾਬੀ ਦੇ ਪਹਿਲੇ ਵਿਆਕਰਣ ਦੇ ਨਾਂ ਪਤੇ ਬਾਰੇ ਚੋਖਾ ਭੁਲੇਖਾ ਪਇਆ ਹੋਇਆ ਹੈ । ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੇ ਬਿਆਨ ਅਨੁਸਾਰ ਲਾਲ ਬਿਹਾਰੀ ਲਾਲ ਪੁਰੀ ਨੇ ਸਭ ਤੋਂ ਪਹਿਲਾ ਪੰਜਾਬੀ ਵਿਆਕਰਣ ਛਪਾਇਆ | 32 | ਪੰਜਾਬੀ ਦੁਨਿਆ ਵਾਲੇ ਵੀ ਇਸ ਪਹਿਲ ਦਾ ਸੇਹਰਾ ਲਾਲਾ ਬਿਹਾਰੀ ਲਾਲ ਦੇ ਸਿਰ ਤੇ ਹੀ ਬੰਨਦੇ ਹਨ । ੧੯ਪਤ ਵਿਚ ਮੈਂ ਆਪ ਦਸਿਆ ਸੀ, ਕਿ · **ਪੰਜਾਬੀ ਵਿਚ ਸਭ ਤੋਂ ਪਹਿਲਾ ਵਿਆਕਰਣ ਸ਼ਾਇਦ ਆਪ (ਲਾ, ਬਿਹਾਰੀ ਲਾਲ ਪੁਰੀ) ਨੇ ਹੀ ਲਿਖਿਆ । 1. Linguistic Survey of India, Vol. IX, Pt. I Calcutta, | 1916-P. 618. 2. ਪੰਜਾਬ ਦੇ ਹੀਰੇ, ਅੰਮ੍ਰਿਤਸਰ, ੧੯੩੨- ਪੰਨਾ ੧੫ (ਮੁਖਬੰਧ) 3. ਪੰਜਾਬੀ ਦੁਨੀਆ, ਪਟਿਆਲਾ, ਦਰਬਾਰ ਅੰਕ, ਜੂਨ-ਜੁਲਾਈ, ੧੯੫੫. 4. ਚੋਣਵੀਂ ਗੱਦ, ਪੰਜਾਬ ਯੂਨੀਵਰਸਟੀ, ਸ਼ਿਮਲਾ, ੧੯੫੩, ਜਾਣ-ਪਛਾਣ, ਪੰਨਾ ੨੧੯. ੨੬