ਪੰਨਾ:Alochana Magazine January 1957.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਦਾ ਇਹ ਕਾਂਡ ਏਰੁ ਹੀ ਇਉਂ ਹੁੰਦਾ ਹੈ : “The personal pronouns are ਮੈਂ ਤੂੰ thou and ਸੋ he.. (6) Section VI-of the verbs The verbal noun in 7 is the mode root of the verb voices. (?) Example : ਹੋਨਾ a being, ਵੇਖਨਾ a seeing. | ਅਗੇ ਜਾ ਕੇ ਹੇਠ ਲਿਖੀ ਸੂਚੀ ਇਉਂ ਦਿੱਤੀ ਹੋਈ ਹੈ : A list of verbs with their participles : Verb Present participle Passive participle ਆਉ to come ਆਵਿੰਦਾ ਆਇਆ wie to speak ਆਖਿਆ ਉਪਦੇਸ to teach ਉਪਦੇਸਦਾ ਉਪਦੇਸਿਆ ਉਪਜ to be produced ਉਪਜਦਾ ਉਪਜਿਆ (7) Section VII--of Syntax ਪੰਜਾਬੀ ਕਿਰਿਆ-ਵਿਸ਼ੇਸ਼ਣਾਂ ਬਾਰੇ ਲਿਖਿਆ ਹੈ : The number of adverbs in this language is but few. They are either adverbs of time, place or circumstance25. ਕੁਝ ਮਿਸਾਲਾਂ ਇਉਂ ਦਰਜ ਹਨ : Adverbs of time-p. 92 ਪਰਸੋਂ, he day before yesterday ਤਰਸੋਂ the third day ਕਦੋਂ when ਕਦੇਕ Some time ਝਲਾਂਘ In the morning ਜਿਥੇ Where ਜਿਥੇ ਕੇ Where so ever (ਇਤਿ ਆਦਿ) Adverbs of place ਮੁਹਰੇ before ਵਿਚ within ਇਤਿ ਆਦਿ) 25. ਪੰਜਾਬੀ ਬੋਲੀ ਵਿਚ ਕਿਰਿਆ-ਵਿਸ਼ੇਸ਼ਣ ਬਹੁਤ ਘਟ ਹਨ । ਜੋ ਹਨ ਉਹ ਸ਼ਮਾਂ, ਸਥਾਨ ਜਾਂ ਦਸ਼ਾ ਵਾਚਕ ਹਨ । ੩੩]