ਪੰਨਾ:Alochana Magazine January 1957.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤਰ-ਮੁਖੀ ਪ੍ਰਭਾਵ ਨੂੰ ਸੁਖਾਂਤ ਦੇ ਬਾਹਰ-ਮੁਖੀ ਪ੍ਰਭਾਵ ਨਲ ਖਿਡਾਣਾ ਕਲਾ ਦੀ ਕਮਜ਼ੋਰੀ ਸਮਝੀ ਜਾਏਗੀ ਤੇ ਨੰਦਾ ਇਸ ਗੱਲ ਨੂੰ ਨਹੀਂ ਸਮਝ ਸਕਿਆ । ਜੀਵਨ ਦੀ ਤੋਰ ਨੂੰ ਮਹਿਸੂਸ ਕਰਨ ਵਾਲਾ ਨੰਦਾ, ਇਨ੍ਹਾਂ ਦੀ ਨੀਂਹ ਨ ਸਮਝ ਸਕਣ ਦੀ ਕਮਜ਼ੋਰੀ ਰਖਦਾ ਹੈ । ਪਰ ਪੰਜਾਬੀ ਵਿਚ ਉਹਦਾ ਦਰਜਾ ਸਦਾ ਹੀ ਸਮਕਾਲੀ ਸਮਾਜ ਵਿੱਚਲੀਆਂ ਸ਼ਕਤੀਆਂ ਨੂੰ ਨਿਰੂਪਣ ਕਰਨ ਤੇ ਇਕ ਨਵਾਂ ਰੂਪ ਬੂ ਹੱਦ ਤਕ ਸਫਲ ਢੰਗ ਨਾਲ ਦੇਣ ਸਦਕਾ ਉੱਚਾ ਰਹੇਗਾ। ਪੰਜਾਬੀ ਸਾਹੱਤ ਅਕਾਡਮੀ ਦੀਆਂ ਕੁਝ ਅਦੁਤੀ ਪਰਕਾਸ਼ਨਾਂ ੧. ਸੱਸੀ ਹਾਸ਼ਮ ਸੰਪਾਦਕ ਹਰਨਾਮ ਸਿੰਘ ਸ਼ਾਨ ਮੋਖ- sil) ੨. ਪੰਜਾਬ ਉੱਤੇ ਅੰਗਜ਼ਾਂ ਦਾ ਕਬਜ਼ਾ ਕ੍ਰਿਤ ਡਾ: ਗੰਡਾ ਸਿੰਘ 7, ੨) ੩. ਆਦਮੀ ਦੀ ਪਰਖ ਅਨੁਵਾਦਕ ਸ਼ਮਸ਼ੇਰ ਸਿੰਘ (ਅਸ਼ੋਕ ,, ੧lt) ੪. ਪੰਜਾਬੀ ਭਾਸ਼ਾ ਦਾ ਇਤਿਹਾਸਕ੍ਰਿਤ ਵਿ. ਭਾ. ਅਰੁਣ , ੪=) ਮੰਗਾਉਣ ਲਈ ਲਿਖੋ : ਜਨਰਲ ਸਕੱੜ, ਪੰਜਾਬੀ ਸਾਹਿੱਤ ਅਕਾਡਮੀ, ੫੫੫ ਮਾਡਲ ਟਾਊਨ, ਲੁਧਿਆਣਾ । ਨੋਟ :- ਬੁਕ ਕਲੱਬ ਦੇ ਮੈਂਬਰਾਂ ਨੂੰ ਉਪ੍ਰੋਕਤ ਕੀਮਤਾਂ ਤੇ ੨੦% ਕਾਟ ਦਿਤੀ ਜਾਂਦੀ ਹੈ । [੬੧