ਪੰਨਾ:Alochana Magazine January 1957.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਅ’ ਤੋਂ ਦੋ ਕੰਮ ਲੈਣੇ ਭੁਲੇਖੇ ਵਿਚ ਵਾਧਾ ਕਰਨਾ ਹੈ, ਇਸ ਲਈ ਵਿਚਾਰਣ ਯੋਗ ਹੈ) । ਨੇ, ਹਨ, ਹੈਨ । ਸੇ, ਸਨ। ਗਾਣ, ਗੌਣ, ਗਾਉਣ । ਲਿੰਗ (ਜੈਂਡਰ) ਸਾਡੀ ਸਾਹਿਤ’, ‘ਸਾਝਾ ਸਾਹਿਤ । ਸਾਡੀ ਸਮਾਜ, ਸਾਡਾ ਸਮਾਜ •ਸ਼ੰਕਿਆ ਕੀਤੀ ਜਾਂਦੀ ਹੈ, “ਸ਼ੰਕਾ ਕੀਤਾ ਜਾਂਦਾ ਹੈ । ਵਿਚਾਰ ਕੀਤਾ ਜਾਂਦਾ ਹੈ, ਵਿਚਾਰ ਕੀਤੀ ਜਾਂਦੀ ਹੈ । ਸਾਹਿਤ` , “ਸਮਾਜ’, ‘ਵਿਚਾਰ ਲਗ ਹਨ ਤੇ “ਸ਼ੰਕਿਆ’ (ਸ਼ੰਕਾ) ਇਸਤ੍ਰੀ ਲਿੰਗ ) ਸਮਾਸ ਸਵੈਤੰਤਰਤਾ, ਸਵਤੰਤਰਤਾ, ਸੁਤੰਤਰਤਾ | ਸਵਰਾਜ, ਸਵੈਰਾਜ, ਸੁਰਾਜ' ਸਰ, ਸਵਰ, ਸੂਰ । ਪੰਜਾਬੀ ਦਾ ਧੁਨੀ ਵਿਗਿਆਨਿਕ ਵਿਸ਼ਲੇਸ਼ਣ ਦੱਸਦਾ ਹੈ ਕਿ ਅਜਿਹਾ “ਵ ਜਿਵੇਂ ਸੁਭਾ, ਸੁਭਾਵ ਤੋਂ ; ਤੇ 4 ਸਤ : ਸਿੱਧ ਤੋਂ ਆਦਿ ) | ਸ਼ਬਦਾਵਲੀ ਪ੍ਰੀਵਰਤਨ, ਪਰੀਵਰਤਨ, ਪਰਿਵਰਤਨ । ਪਰੰਤੂ, ਪੰਤ, ਪਰੰਤੁ ॥ ਸਥਿਤੀ, ਪਰਿਸਿਬਤੀ, ਪਰੀਸਥਿਤੀ, ਪਰਿਸਥਿਤੀ । ਸਥਾਪਤੀ , ਸਥਾਪਨਾ । ਅਦਭੁਤ, ਅਧਭੁਤ ਮਾਨੁਖਤਾ, ਮਨੁੱਖਤਾ, ਮਨਸ਼ਤਾ । ਸੰਗਠਤ, ਸੰਘਟਤ, ਸੰਗਠਿਤ । ਨਿਯਤ, ਨੀਯਤ, ਨਿਅਤ । ਨਿਯਮ: ਨੀਯਮ, ਨੇਮ । ਅਵਨਤੀ, ਅਨਤੀ । ਨਿਯਮਬੰਦ, ਨਿਯਮਬ੫, ਨੇਮਬੰਦ । ਉੱਚਿਤ, ਉਚਿਤ (ਮੂਲ ਹਨ : ਪਰਿਵਤਨ, ਪਰ ਪਰਿਸਥਿਤਿ, ਸਥਾਪਨਾ, ਅਦਭੁਤ, ਮਨਤਾ, ਸੰਗਿਠਤ, ਨਿਯੰਤ, ਨਿਯਮ, ਅਵਤਿ, ਨਿਯਮਬੱਧ, ਉਚਿਤ ) ਉਪਰੋਕਤ ਸਾਰੀਆਂ ਮਿਸਾਲਾਂ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਵਿਚੋਂ co]