ਪੰਨਾ:Alochana Magazine January 1961.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਨੇ ਉਸ ਦੇ ਕਾਰਨ ਸਹੀਆਂ, ਲੋਗਾਂ ਗਲੀਆਂ ਸਾਰੀ । ਉਸ ਨੇ ਮੇਰੀ ਏਕ ਨਾ ਮਾਨੀ, ਖਾ ਕਰ ਕਸਮਾਂ ਹਾਰੀ । ਮੈਂ ਮਧ-ਮਾਤੀ ਮੇਂਦੀ ਕੋਈ ਨਾ ਜਾਨੋ ਬਾਤ । ਜਿਨ ਕੇ ਪੀਛੇ ਜਗ ਵਿਚ ਅਪਣਾ ਸਬ ਕੁਛ ਖੋਇਆ । ਅੰਤ ਸਮੇਂ ਮੈਂ ਉਨ ਅਪਣੋਂ ਮੇਂ ਸੇ, ਅਪਣਾ ਕੋਈ ਨ ਹੋਇਆ। ਬਠਿਤਾ ਚਾਹਾ ਹਮ ਨੇ ਹੋਵੇ ਜਗ ਵਿਚ ਕੋਈ ਹਮਾਰਾ । ਜਬ ਨਾ ਦੇਖਾ ਅਪਣਾ ਕੀਨਾ ਸਬ ਸੇ ਕਿਨਾਰਾ ਸਬ ਕੇ ਮਨਮੇਂ ਖੋਟ ਹੈ, ਔਰ ਸਬ ਕੀ ਖੋਟੀ ਚਾਲ । ਕੌਣ ਲਗਾਵੇ ਜੀਆ ਅਪਣਾ, ਇਨ ਲੋਗਾ ਦੀ ਨਾਲ । ਆਪ ਹੀ ਤੁਮ ਨੇ ਮੋਹੇ ਲਗਾਇਆ, ਧਨ ਧਨ ਮੇਰੇ ਭਾਗ ॥ ਅੱਛਾ ਅਪਣਾ ਫੌਰ ਲਗਾਉ, ਫਿਰੋਂ ਨਾ ਡਾਂਵਾਂਡੋਲ । ਥੇ ਵੋਹ ਲੋਗ ਸਿਆਣੇ ਜਿਨ੍ਹਾਂ ਅਖੇ ਯੇ ਦੋ ਬੋਲ । ਯੇਹ ਨੈਣਾਂ ਹਰਜਾਈ ਯੋਹ ਤੋਂ ਸਬ ਸੇ ਜਾਏ ਅਟਕਦੇ। ਸ਼ੌਕ ਰੰਗ ਇਦੇ ਨਾਲ ਫਿਰੰਗੇ ਕਬ ਲਗ ਯੂਹੀ ਭਟਕਦੇ। ਪਰ ਹਮ ਜਾਣੇ ਪਿਆਰ ਤੁਸਾਨੂੰ ਜਬ ਹੈ ਪੂਰਾ ਪਿਆਰ । ਦਿਨ ਗੰਵਾਓ, ਦੇਖੋ ਤੁਹਾਨੂੰ ਜਾਣਾ ਔਖੇ ਘਾਟੇ ।