ਪੰਨਾ:Alochana Magazine January 1961.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' ਪ੍ਰਕਾਰ ਵਿਕਸਿਤ ਤੇ ਪ੍ਰਫੁਲਤ ਤ ਵਿਚ ਵੀ । ਇਹ ਵੀ ਰਚ ਕੇ ਆਪਣੇ ਵੀਚਾਰਾਂ ਨੂੰ ਸਾਹਿਤ ਵਿਚ ਕਾਫੀ ਪ੍ਰਸਿਧੀ ਰਖਦਾ ਸੀ । ਇਸੇ ਤੋਂ ਪ੍ਰਭਾਵਤ ਹੋ ਕੇ ਮਸਊਦ ਨੇ ਫਾਰਸੀ ਵਿਚ ਬਾਰਾਂਮਾਹ ਲਿਖਿਆ । ਸੈਆਂ ਇਹ ਸੁਣੀਦੀਆਂ ਹਨ ਕਿ ਉਸ ਆਪਣ ਹਿੰਦਵੀ ਦੀਵਾਨ ਵਿਚ ਵੀ ਬਾਰਾਂਮਾਹ ਲਿਖਿਆ, ਪਰ ਇਹ ਦੀਵਾਨ ਪ੍ਰਾਪਤ ਹੋਣ ਕਾਰਣ ਇਸ ਬਾਰੇ ਨਿਸ਼ਚਿਤ ਤੌਰ ਤੇ ਕੁਝ ਵੀ ਆਖਣਾ ਔਖਾ ਹੈ । ਪ੍ਰਾਪਤ ਪੰਜਾਬੀ ਸਾਹਿਤ ਵਿਚ ਗੁਰੂ ਨਾਨਕ ਸਾਹਿਬ ਦਾ ਬਾਰਾਂਮਾਹਾ ॥" ਸ਼ਭ ਤੋਂ ਪੁਰਾਣਾ ਹੈ । ਇਸ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਜ਼ਮਾਨ ਸਦੀ ਵਿਚ ਬਾਰਾਂਮਾਹ-ਰਚਨਾ ਦੀ ਪਰੰਪਰਾ ਭਲੀ ਪ੍ਰਕਾਰ ਵਿਕਸਿਤ 3 ਅਵਸਥਾ ਵਿਚ ਸੀ, ਲੋਕ-ਸਾਹਿਤ ਵਿਚ ਵੀ ਤੇ ਦੂਜੇ ਸਾਹਿਤ ਵਿਚ ਵੀ । ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਦਾ ਉਦੇਸ਼ ਲੋਕ-ਜੀਵਨ ਨੂੰ ਟੁੰਬਣ ਇਸ ਲਈ ਉਨ੍ਹਾਂ ਲੋਕ-ਪ੍ਰਚਲਿਤ ਧਾਰਨਾਵਾਂ ਤੇ ਬਾਣੀ ਰਚ ਕੇ ਆਪਣੇ ਵੀ ਸਹਿਜੇ ਹੀ ਜਨ-ਸਾਧਾਰਣ ਤਕ ਪਹੁੰਚਾਣ ਦਾ ਸੁਚੱਜਾ ਹੀਲਾ ਕੀਤਾ । ਦਾ ਬਾਰਾਂਮਾਹ, ਜੋ ਕਿ ਉਨਾਂ ਦੀ ਕਾਵਿ-ਸ਼ਕਤੀ ਦਾ ਉਤਕ੍ਰਿਸ਼ਟ ਨo. ਤਰ੍ਹਾਂ ਅਧਿਆਤਮਕ ਰੋਮਾਂਸ, ਕਲਾਤਮਕ ਸੌਸ਼ਠਵ ਤੇ ਕੁਦਰਤ ਸੁਹਜ ਦਾ " ਇਥੇ ਰੂਹਾਨੀਅਤ ਸੰਗੀਤ ਦੇ ਖੰਭਾਂ ਉਤੇ ਉਡਦੀ ਕੁਦਰਤ ਦੀ ਵਾਦੀ ਵਿੱਚ ਲੰਘਦੀ ਜ਼ਿੰਦਗੀ ਨੂੰ ਇਕ ਸੁਨੇਹਾ ਦੇਂਦੀ ਹੈ, ਇਸ ਸੰਦੇਸ਼ੇ ਦਾ ਅੰਦਾ ਖੂਬਸੂਰਤ ਹੈ ਕਿ ਕੋਈ ਸਰੋਤਾ ਇਸ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰ ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰਿ, ਮੈਂ ਪਿਰੁ ਘਰਿ ਬਾਹੁੜੇ ਪਿਰ ਘਰਿ ਨਹੀਂ ਆਵੈ ਧਨ ਕਿਉਂ ਸੁਖ ਪਾਵੈ. ਬਿਹ ਕੋਕਿਲ ਅੰਬਿ ਸੁਹਾਵੀ ਬੋਲੈ, ਕਿਉ ਦੁਖੁ ਅੰਕਿ ਸਹੀ ਭਵਰੁ ਭਵੰਤਾ ਫੂਲੀ ਡਾਲੀ, ਕਿਉਂ ਜੀਵਾ ਮਰੁ ਮਾਏ ਨਾਨਕ ਚਤਿ ਸਹਿਜ ਸੁਖ ਪਾਵੈ, ਜੇ ਹਰਿ ਵਰੁ ਘਰ ਪਨ ਤਾ। ਗੁਰੂ ਸਾਹਿਬ ਤੇ ਆ ਧਿਆਤਮਕ ਰੋ ਨੀਅਤ ਸੰਗੀਤ ਦੇ ਦੁਸ਼ਟ ਨਮੂਨਾ ਹੈ, ਇਕ 1ਤ ਸੁਹਜ ਦਾ ਸੰਗਮ ਹੈ । ਦੀ ਵਾਦੀ ਵਿਚ ਲੰਘਦੀ ਸਦਸ਼ੇ ਦਾ ਅੰਦਾਜ਼ ਇਤਨਾ ਦੇ ਬਗੈਰ ਨਹੀਂ ਰਹਿ ਸਕਦਾ : ਬਿਰਹਿ ਬਿਰੋਧ ਤਨੁ ਛੀਜੈ ਵੀ ਸਾਵਣ ਦੇ ਮਹੀਨੇ ਦੇ ਜੇ ਬਿਰਹੁੰ ਦੇ ਗਮਾਂ ਨੂੰ ਅੰਕਿਤ ਕੀਤਾ ਹੈ ਤਾਂ ਵੀ ਸਾਵਣ ਬਯਾਨ ਨਾਲ ਗਮਾਂ ਦਾ ਮੋਹਲੇਧਾਰ ਮੀਂਹ ਵਰਦਾ ਦਿਖਾਇਆ ਹੈ : ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ਮੈਂ ਮਨਿ ਤਨਿ ਸਹੁ ਭਾਵੈ ਫਿਰਿ ਪਰਦੇਸ ਸਿਧਾਏ ਪਿਰਿ ਘਰਿ ਨਹੀਂ ਆਵੈ ਮਰੀਐ ਹਾਵੈ, ਦਾਮਨਿ ਚਮਕ ਡਾ ਸੇਜ਼ ਇਕੇਲੀ ਖਰੀ ਦੁਹੇਲੀ, ਮਰਣ ਭਇਆ ਦੁਖ ਮਾਏ । ਗੁਰੂ ਅਰਜਨ ਸਾਹਿਬ ਦਾ ਬਾਰਾਂਮਾਹ ਉਪਦੇਸ਼ ਪ੍ਰਧਾਨ ਹੈ, ਪ੍ਰਧਾਨ ਹੈ, ਪਰ ਇਸ