ਪੰਨਾ:Alochana Magazine January 1961.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁੱਝ । ਹੁਣ ਪਾਣੀ ਬਰਸੇ ਜਾਂ ਨਾ ? ਉਪਰੋਕਤ ਲੋਕ-ਕਥਾ ਨੀਤੀ ਕਥਾਵਾਂ ਵਿਚ ਜੋੜੀ ਜਾ ਸਕਦੀ ਹੈ । ਲੋਕ ਹੋਰ ਹਾਲਤ ਵਿਚ ਕੁਦਰਤ ਨੂੰ ਦੋਸ਼ ਹੀ ਦਿੰਦੇ ਹਨ । ਧੀ 'ਜ਼ਆਨ ਹੋ ਗਈ ਹੈ, ਨਾ ਕਹਿਣ ਦੀ ਬਜਾਇ, “ਉਹ ਦਰਵਾਜ਼ੇ ਉਪਰਲੀ ਚੁਗਾਠ ਨਾਲ ਲਗਣ ਲਗ ਪਈ ਹੈ ਅਤੇ ਉਹ ਅਸਮਾਨ ਨੂੰ ਛੋਹਣ ਲਗ ਪਈ ਹੈ" ਕਿੰਨੀਆਂ ਸੁੰਦਰ ਲੋਕ-ਉਪਮਾਵਾਂ ਹਨ । ਇਸ ਦੇ ਨਾਲ ਹੀ ਉਹ ਕੋਈ ਜੁਆਨੀ ਵਿਚ ਕੁਲ ਨਾ ਕਰ ਲੈਣ ਦੇ ਲਈ “ਕਿਤ ਕੋਈ ਤਾਰਾਂ ਨਾ ਤੋੜ ਲੈਣ ਕਿੰਨਾ ਸੁੰਦਰ ਅਤੇ ਦਿਲ ਖਿਚਵੀਂ ਸੈਨਤ ਹੈ । ਅਰਜੁਨ , ਹਾਰ ਗਿਆ ! ( ਇਕ ਹੋਰ ਨੀਤੀ ਕਥਾ ) .. ਇਕ ਵਾਰੀ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਵਿਚ ਸ਼ਰਤ ਲਗ ਗਈ ! ਕ੍ਰਿਸ਼ਨ ਨੇ ਕਹਿਆ-“ਭਾਰਤ ਵਿਚ ਹੁਣ ਵੀ ਕਈ ਨੀਤੀਵਾਨ ਅਤੇ ਪਰਮਾਤਮਾ ਮਨੁੱਖ ਹਨ । ਅਰਜੁਨ ਬੋਲਿਆ-“ਇਹ ਝੂਠ ਹੈ, ਕਲਜੁਗ ਵਿਚ ਇਹ ਗਲ ਨਹੀਂ ਹੋ ਸਕਦੀ । ਭਗਵਾਨ ਕ੍ਰਿਸ਼ਨ ਨੇ ਆਪਣੀ ਲੀਲ੍ਹਾ ਰਚੀ ਅਤੇ ਦੋਵੇਂ ਆਪਣਾ ਮਨੁਖੀ ਭੇਸ ਬਣਾ ਕੇ ਕਜਲ ਬਨ ਵਿਚ ਚਲੇ ਗਏ ਅਤੇ ਉਥੇ ਹੀ ਰਹਿਣ ਲਗ ਪਏ । , ਉਥੇ ਉਹਨਾਂ ਨੂੰ ਪਤਾ ਲਗਾ ਕਿ , ਇਕ ਕੁੜੀ ਦਾ ਵਿਆਹ ਹੋ ਚੁਕਿਆ ਹੈ, ਪਰ ਉਸ ਦਾ ਮੁਕਲਾਵਾ ਨਹੀਂ ਗਇਆ । ਵਿਆਹ ਹੋਏ ਨੂੰ ਸਤ ਸਾਲ ਬੀਤ ਗਏ ਸਨ। ., ਇਕ ਦਿਨ ਕੁੜੀ ਦੀ ਮਾਂ ਨੇ ਆਪਣੀ ਧੀ ਨੂੰ ਜੰਗਲ ਤੋਂ ਪਾਂਡੂ ਮਿਟੀ ਲਇਆਉਣ ਲਈ ਕਹਿਆ | ਧੀ ਜੰਗਲ ਵਿਚ ਗਈ, ਉਸ ਨੇ ਮਿਟੀ ਦੀ ਇਕ ਵਡੀ ਪੰਡ ਬੰਨ ਲਈ । ਉਹ ਕੱਲੀ ਉਸ ਨੂੰ ਨਾ ਚੁੱਕ ਸਕੀ । ਉਸ ਨੇ ਇਕ ਰਾਹੀ ਨੂੰ ਕਹਿਆ, ਭਾਈ ! ਮੈਨੂੰ ਇਹ ਪੰਡ ਚੁਕਾ ਦੇਹ ।' ਰਾਹੀ ਨੇ ਪੰਡ ਚੁਕਾ ਦਿਤੀ । ਉਸ ਕੁੜੀ ਨੂੰ ਪਤਾ ਨਹੀਂ ਸੀ ਕਿ ਉਹ ਉਸ ਦਾ ਘਰ ਵਾਲਾ ਹੈ । ਨਾ ਉਹ ਰਾਹੀ ਹੀ ਜਾਣਦਾ ਸੀ ਕਿ ਇਹ ਮੇਰੀ ਘਰ ਵਾਲੀ ਹੈ । ਕੁੜੀ ਦੀ ਮਾਂ ਨੇ ਧੀ ਦਾ ਮੁਕਲਾਵਾ ਤੌਰ ਦਿਤਾ, ਜਿਸ ਵਿਚ ਦੋ ਗਡੀਆਂ ਭਰ ‘ਕੇ ਤਿਓਰ,' ਤਗਾਦੇ ਅਤੇ ਗਰਹਿਸਤ ਦੀਆਂ ਹੋਰ ਲੋੜੀਂਦੀਆਂ ਚੀਜ਼ਾਂ ਵੀ ਦਿੱਤੀਆਂ । ਉਹ ਆਪਣੇ ਘਰ ਪੁਜ ਗਏ । ਜਦੋਂ ਘਰ ਵਾਲੇ ਨੇ ਆਪਣੀ ਨਵੀਂ ਨਵੇਲੀ ਵਹੁਟੀ ਦਾ ਮੂੰਹ ਦੇਖਿਆ, ਉਹ ‘ਪੰਛਾਣ ਗਇਆ ਕਿ ਇਹ ਉਹੋ ਹੈ ਕੁੜੀ ਹੈ; ਜਿਸ ਨੇ ਉਸ ਨੂੰ ਭਾਈ ਕਹਿਆ ਸੀ ਉਹ ਉਸ ਨੂੰ ਭੈਣਾਂ ਵਾਂਗ ਸਮਝਣ ਲਗ ਪਇਆ ਅਤੇ ਉਸ ਨੂੰ ਇਸਤ੍ਰੀ ਸਮਾਨ ( ਸੰਮਦਿਆਂ ਤੋਂ ਵੀ ਉਵੇਂ ਦਲ ਅੱਖ ਭਰ ਕੇ ਨਾਂ ਤਕਿਆ | ਇਕ ਦਿਨ ਉਸ ਪਤਨੀ ਤੋਂ ਉਸ ਨੂੰ ਕਹਿਆ “ਹਾਨੂੰ ਮੇਰੇ ਕਰੇ ਦੇ ਕੇ ਬੜੀ ਤਕਲੀਫ ਹੋਈ, ' ਦਾ

-

· , 3o