ਪੰਨਾ:Alochana Magazine January 1961.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਬਾਕੀ ਸਫਾ ੨੦ ਦੀ ) ਕੋਈ ਨਹੀਂ ਗ਼ਮਖ਼ਾਰ ਅਸਾਡਾ ਆਖਾਂ ਕਿਸ ਦੀ ਨਾਲ 1 ਜਾਣੇ ਵਾਲੇ ਫਿਰ ਨਾ ਆਏ, ਅਖੀਆਂ ਤਕਦੀ ਰਾਹ । ਦਿਨ ਰੈਣ ਮੇਰਾ ਹੀਆ ਤੜਪੇ ਜ਼ਬਾਨ ਮੇਰੀ ਗਵਾਹ । ਲੱਖਾਂ ਬਾਰੀ ਮੈਂ ਨੇ ਦਿਖਾਏ ਅਪਣੇ ਦਿਲ ਦੇ ਘਾਉ । ਸਹਿੰਦੇ ਸਹਿੰਦੇ ਜ਼ੁਲਮ ਤੁਸਾਡੇ ਪੜ ਗਏ ਦਿਲ ਵਿਚ ਛੇਦ 1 ਅੱਖੀਆਂ ਮੈਂਡੀ ਚੂੰਡੀ ਉਸ ਨੂੰ, ਬੇਕਲ ਰਹਿੰਦੀ ਜਾਨ । ਨਜ਼ਰ ਨਾ ਆਉਂਦਾ ਸੋਨੜਾ, ਮੈਨੂੰ ਉਸ ਦਾ ਧਿਆਨ । ਸਨੜਾ ਮੈਂਡੇ ਮੰਦਰ ਆ, ਮਿਹਰ ਕਰਮ ਦੀ ਨਾਲ । ਸੋਹਣੀ ਅੰਗਣਾ ਬੁਹਾਰੁ, ਖੋਲ ਸੀਸ ਕੇ ਬਾਲ । ਕਿੰਨਾ ਸੁਹਣਾ ਖ਼ਿਆਲ ਹੈ ਇਸ ਦੋਹਰੇ ਵਿਚ । ਸੋਚ ਸੋਚ ਕੇ ਮਨ ਮੇਂ ਅਪਣੇ, ਨਾਹਕ ਮੂਰਖ ਰੋਂਦਾ । ਹੋਣਾ ਥਾ ਸੋ ਹੋ ਹੀ ਚੁਕਾ, ਅਬ ਦੇ ਸੇ ਕਾ ਹੁੰਦਾ । । ਦਾਹਵੇ ਕਰ ਕਰ ਪ੍ਰੇਮ ਧਰਮ ਕੇ, ਬਾਂਧੇ ਪਾਪ ਕੀ ਪੋਟ । ਮੁੱਖ ਸੇ ਗੱਲਾਂ ਪਿਆਰ ਦੀ ਕਰਦੀ, ਦਿਲ ਵਿਚ ਰਖਦੀ ਖੋਟ । ਕੋਈ ਕਿਸ ਦਾ ਮੀਤ ਨਹੀਂ ਅਪਣੀ ਗ਼ਰਜ਼ ਦੇ ਮੀਤ ॥ -- - | ਜੀ ਨਾ ਦੁਖਾਓ ਕੀਸ ਦਾ । ਕਰਦੀ ਭਰੋਸਾ ਕੀ ਦੁਨੀਆਂ ਕਾ, ਯਹ ਕਾਂਟੇ ਕੀ ਓਸ । ੪੫