ਪੰਨਾ:Alochana Magazine July, August and September 1986.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨ|ਜੁਲਾਈ-ਸਤੰਬਰ 1986 101 ਤਣਾਓ : ਕਠੇ ਖੜਕ ਸਿੰਘ ਦੀ ਸੱਥ ਦੀ ਆਵਾਜ਼ ਹੈ । "ਇਹ ਤਾਂ ਜਾਰ fਜਨਾ ਚਤ ਉਚ-ਨੀਚ ਐ, ਤਕੜਾ-ਮਾੜਾ ਐ, ਇਹ ਗ਼ਲ ਚਲਦੀ ਈ ਰਹੂ । ਤਕੜੇ ਨੇ ਮਾੜੇ ਨੂੰ ਖਾਣਾ ਈ ਖਾਣੈ . ਕਿਸੇ ਢੰਗ ਖਾਵੇ । ਇਹ ਤਾਂ ਜਮਾਂ ਹੀ ਸਫਾਅ ਹੋ ਜੇ ਨਾ, ਤਾਂ ਖਣੁ ਗਲ ! ਸਭ ਇਕ ਹੋ ਜਾਣ, ਕੋਈ ਅਮੀਰ ਨਾ ਹੋਵੇ, ਕੋਈ ਗਰੀਬ ਨਾ ਹੋਵੇ, ਸਭ ਇਕ ਸਮਾਨ ਹੋ ਜਾਣ । ਜੀਮੀ ਸਾਂਝੀ ਹੋ ਜੇ ਸਭ ਦੀ ! ਕਿਸੇ ਦੀ ਮਾਰ ਹੇਰ ਨਾ ਰਹੇ । ਬੱਸ ਇਹ ਹੰਮਾ ਮੁੱਕ ਫੇਰ ਹਉ ਸੁਖੀ ਦੁਨੀਆਂ ਤਾਂ ....ਪਰ ਇਹ ਸਫਾਅ ਹੋਣ ਵਾਲੀ ਗਲ ਹੋਜੂ ਭਲਾ ? ਇਸ ਤਣਾਓ ਵਿਚ ਫਸੇ ਹਨ ਕੋਠੇ ਖੜਕ ਸਿੰਘ ਦੇ ਲੋਕ ਅਤੇ ਸਮੁੱਚੇ ਭਾਰਤ ਦੇ ਲੋਕ । ਅਣਖੀ ਨੂੰ ਅਜਿਹੀ ਕਠੋਰ ਤਣਾਓ ਦੀ ਸਥਿਤੀ ਨੂੰ ਪੇਸ਼ ਕਰਨ ਦੀ ਮੈਂ ਵਧਾਈ ਦਿੰਦਾ ਹਾਂ ! -: 0 : ਆਲੋਚਨਾ ਆਪਣੇ ਸੁਹਿਰਦ ਲੇਖਕਾਂ ਦੀਆਂ ਲਿਖਤਾਂ ਦਾ ਹਮੇਸ਼ਾ ਸਵਾਗਤ ਕਰਦਾ ਹੈ । ਲਿਖਤਾਂ ਸੰਪਾਦਕ ਦੇ ਨਾਂ ਤੇ ਹੇਠ ਲਿਖੇ ਪਤੇ ਉਤੇ ਭੇਜੀਆਂ ਜਾਣ, 18-ਬੀ, ਮਾਡਲ ਟਾਊਣ, ਪਟਿਆਲਾ