ਪੰਨਾ:Alochana Magazine July, August and September 1986.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਚਨਾ/ਜੁਲਾਈ-ਸਤੰਬਰ 1986 11 ਡਾ. ਜੁਗਿੰਦਰ ਸਿੰਘ, ਪਟਿਆਲਾ। ਸ. ਦਿਲਜੰਗ ਸਿੰਘ ਜੌਹਰ, ਚੰਡੀਗੜ੍ਹ । . ਨਿਰੰਜਨ ਸਿੰਘ ਮਾਨ, ਪਟਿਆਲਾ | ੫. ਪਿਆਰਾ ਸਿੰਘ ਭੋਗਲ, ਜਲੰਧਰ । . ਮਿਹਰ ਸਿੰਘ, ਰੋਪੜ । ਡਾ. ਰਵਿੰਦਰ ਸਿੰਘ ਰਵੀ, ਪਟਿਆਲਾ। ਅਕਾਡਮੀ ਦੇ ਸੰਵਿਧਾਨ ਅਨੁਸਾਰ ਹੋਠ ਲਿਖੇ ਮੈਂਬਰਾਂ ਨੂੰ ਪ੍ਰਧਾਨ ਵੱਲੋਂ ਸਕੱਤਰ ਨਾਮਜ਼ਦ ਕੀਤਾ ਗਿਆ : ਸ. ਜਗਜੀਤ ਸਿੰਘ ਅਨੰਦ, ਜਲੰਧਰ। ਡਾ. ਸ. ਸ. ਦੁਸਾਂਝ, ਲੁਧਿਆਣਾ । ਪ੍ਰਿੰ. ਸੁਰਜੀਤ ਸਿੰਘ ਭਾਟੀਆ, ਲੁਧਿਆਣਾ। ਹੇਠ ਲਿਖੇ ਮੈਂਬਰਾਂ ਨੂੰ ਕਾਰਜਕਾਰਣੀ ਦੇ ਮੈਂਬਰਾਂ ਦੇ ਤੌ! ਤੇ ਨਾਮਜ਼ਦ ਕੀਤਾ ਗਿਆ : ਪ੍ਰ. ਸੰਤ ਸਿੰਘ ਸੇਖੋਂ, ਦਾਖਾ (ਲੁਧਿਆਣਾ) ਡਾ. ਸੁਖਦੇਵ ਸਿੰਘ, ਲੁਧਿਆਣਾ। ਡਾ. ਜਸਬੀਰ ਸਿੰਘ ਆਹਲੂਵਾਲੀਆ, ਚੰਡੀਗੜ੍ਹ ! ਡਾ. ਧਰਮਪਾਲ ਸਿੰਗਲ, ਚੰਡੀਗੜ੍ਹ ॥ ਸ. ਜਗਦੇਵ ਸਿੰਘ ਜਸੋਵਾਲ, ਲੁਧਿਆਣਾ | ਸ. ਰਾਜਿੰਦਰ ਸਿੰਘ ਭਸੀਨ, ਪਟਿਆਲਾ। ਪੰਜਾਬੀ, ਪੰਜਾਬ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਨੂੰ ਅਕਾਡਮੀ ਦੀ ਕਾਰਜਕਾਰਣੀ ਲਈ ਆਪਣੇ ਆਪਣੇ ਪ੍ਰਤੀਨਿੱਧ ਭੇਜਣ ਲਈ ਲਿਖਿਆ ਜਾ ਚੁਕਾ ਹੈ । ਉਨਾਂ ਨਾਮਜ਼ਦਗੀਆਂ ਨਾਲ ਅਕਾਡਮੀ ਦੀਆਂ ਅਗਲੇ ਦੋ ਸਾਲਾਂ ਦੀਆਂ ਸਰਗਰਮੀਆਂ ਲਈ ਟੀਮ ਪੂਰੀ ਹੋ ਜਾਵੇਗੀ । ਨਵੀਂ ਚੁਣੀ ਤੇ ਸੰਗਠਿਤ ਕੀਤੀ ਗਈ ਕਾਰਜਕਾਰਣੀ ਨੇ 15 ਜੂਨ ਦੀ ਆਪਣੀ ਪਹਿਲੀ ਇਕਤਰਤਾ ਵਿਚ ਅਗਲੇ ਦੋ ਸਾਲਾਂ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਦੀ ਮੋਟੀ ਰੂਪ ਰੇਖਾ ਉਲੀਕੀ । ਇਨਾਂ ਵਿਚ ਭਾਈ ਜੋਧ ਸਿੰਘ ਲੈਕਚਰ ਲੜੀ ਤੇ ਡਾ. ਮਹਿੰਦਰ ਰੰਧਾਵਾ ਲੈ ਕ ਤ ਲੜੀ ਤੋਂ ਇਲਾਵਾ ਨਾਵੈਲਨਾਟਕ ਰਕਸ਼ਾਪਾਂ, ਸੈਮੀਨਾਰ, ਕਵੀ ਦਰਬਾਰ, ਸਭਿਆਚਾਰਿਕ ਪ੍ਰੋਗਰਾਮ, ਸਾਹਿਤਕਾਰਾਂ ਦਾ ਸਨਮਾਨ, ਸਾਲਾਨਾ ਕਾਨਫਸ਼ ਵੀ ਸ਼ਾਮਲ ਹੈ . ਇਨ੍ਹਾਂ 'ਤੇ ਸਮਾਗਮਾਂ ਲਈ ਵੱਖ ਵੱਖ ਵਦਵ ਨਾਂ ਨੂੰ ਜੁਮੇ ਵਾਰੀ ਸੌਂਪੀ ਗਈ ਅਤੇ ਦੋ ਹਫ਼ਤਿਆਂ ਵਿਚ ਆਪਣੀਆਂ ਆਪਣੀਆਂ ਵਿਸਤ੍ਰਿਤ ਯੋਜਨਾਵਾਂ