ਪੰਨਾ:Alochana Magazine July, August and September 1986.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ ਜੁਲਾਈ-ਸਤੰਬਰ 1986 31 ਅਤੇ ਸਮੁੱਚੇ ਪ੍ਰਯੋਜਨ ਪ੍ਰਤੀ ਬੜਾ ਚੇਤਨ, ਗਿਆਨਵਾਨ ਅਤੇ ਵਿਵੇਕਸ਼ੀਲ ਹੋ ਕੇ ਰਚਨਾ ਕਰਦਾ ਹੈ । ਜਿਸ ਕਰਕੇ ਇਸ ਪਾਠ ਵਿਚ ਗਲਪ-ਸ਼ਾਸ਼ਤਰ ਦੇ ਸਿਰਜਨ ਨੂੰ ਪ੍ਰਮੁੱਖਤਾ ਹਾਸਲ ਹੁੰਦੀ ਹੈ । ਪਾਠਕ ਆਪਣੀ ਪ੍ਰਾਪਤ ਸਾਂਸਕ੍ਰਿਤ ਅਤੇ ਭਾਸ਼ਾਈ ਸਮਰੱਥਾ ਦਾ ਅਵੇਲੇ ਰੂਪ ਵਿਚ ਨਹੀਂ ਸਗੋਂ ਚੇਤਨ ਸਿਰਜਣੀ ਯੰਜਨ ਅਧੀਨ ਰੂਪਾਂਤਰਣ ਕਰਦਾ ਹੋਇਆ ਪਾਠ ਦਾ ਅਧਿਐਨ ਕਰਦਾ ਹੈ । ਪਾਠ ਦੀ ਹੋਂਦ-ਵਿਧੀ ਚਿਹਨਾਂ ਦੀ ਕਾਰਜਸ਼ੀਲਤਾ ਰਾਹੀਂ ਨਿਰਧਾਰਤ ਹੁੰਦੀ ਹੈ ਕਿਉਕਿ ਚਿਹਨਾਂ ਦਾ ਮੂਲ ਸੋਜ਼, ਅਰਥ-ਸਿਕਜਣ ਹੋਣ ਕਰਕੇ ਅਰਥ ਸਿਰਜਣ ਦੀਆਂ ਸੰਭਾਵਨਾਵਾਂ ਹੀ ਪਾਠ ਨੂੰ ਸਰੂਪ ਪ੍ਰਦਾਨ ਕਰਦੀਆਂ ਹਨ । ਬਿਰਤਕ ਰਚਨਾ ਦੇ ਰਚਨਾਤਮਕ ਅਧਿਐਨ ਸਬੰਧੀ ਮਾਡਲ ਪਸਤਤ ਕਰਦਾ ਹੋਇਆਂ ਰੋਲਾਂ ਬਾਰਤ ਸਪੱਸ਼ਟ ਰੂਪ ਵਿਚ ਬਿਰਤਾਂਤ ਦੀ ਹੋਦ ਵਿਧੀ ਦੇ ਪੰਜ ਮੁੱਖ ਪੱਧਰ ਨਿਸਚਤ ਕਰਦਾ ਹੈ : 1. ਬਿਰਤਾਂਤ ਦੀ ਭਾਸ਼ਾ , language of n.rrative) 2. ਪ੍ਰਕਾਰਜ (functions) 3. ਕਰਮ (actions) 4. ਬਿਰਤਾਂਤਕਿਤਾ (narration ) 5. ਬਿਰਤਾਂਤਕ ਪ੍ਰਬੰਧ (system of narrative) ਆਦਿ ' ਰੋਲਾਂ ਬਾਰਤ ਅਨੁਸਾਰ ਬਿਰਤਾਂਤਿਕ ਰਚਨਾ ਦਾ ਅਧਿਐਨ ਬਿਰਤਾਂਤ ਦੀ ਭਾਸ਼ਾ ਤੋਂ ਸ਼ੁਰੂ ਹੋ ਕੇ ਬਿਰਤਾਂਤਿਕ ਪ੍ਰਬੰਧ ਨੂੰ ਸਮਝਣ ਤਕ ਫੈਲਿਆ ਹੋਇਆ ਹੈ । ਬਿਰਤਾਂਤਿਕ ਭਾਸ਼ਾ ਨੂੰ ਨਿਰਧਾਰਤ ਕਨ ਸਮੇਂ ਉਹ ਗੱਲ ਧਾਰਨ ਭਾਸ਼ਾ ਦੀ ਨਹੀਂ ਸਗੋਂ ਬਿਰਤਿਕ ਭਾਸ਼ਾ ਦੀ ਕਰਦਾ ਹੋਇਆ ਵਾਕਾਂ ਤੋਂ ਪਰਾਂ beyond the sentence) ਵੱਸੇ ਗਲਪੀ- ਸਾਰੇ ਦਾ ਸਿਸਟਮ ਪਹਿਚਾਨਣ ਦੀ ਕੋਸ਼ਿਸ਼ ਕਰਦਾ ਹੈ । ਉਹ ਗਲਪੀ ਪ੍ਰਵਚਨ (discourse) ਨੂੰ ਲੰਮੇ ਵਾਕ ਵਾਂਗ ਮੰਨਦਾ ਹੈ । ਖੋਰ ਕੇ ਭਾਸ਼ਾ ਦੀ ਚਰਚਾ ਕਰਦਾ ਹੀ ਉਹ ਪਹਿਲੇ ਪੱਧਰ ਤੇ ਅਰਥ ਦੇ ਸੱਤਰ (level of neaning) ਦੀ ਗੱਲ ਕਰਦਾ ਹੈ ਜਿਸਨੂੰ ਅਸੀਂ ਵਿਆਖਿਆ ਦਾ ਪੱਧਰ : ਮੰਨ ਸਕਦੇ ਹਾਂ । ਵਿਆਖਿਆ ਦੇ ਪੱਧਰ ਤੇ ਵਿਚਰ ਰਹੇ ਅਸੀਂ ਸਾਹਿਤਿਕ ਪਾਠ ਦਾ ਅਧਿਐਨ ਉਸ ਚਲ ਉਨ੍ਹਾਂ ਵਿਭਿੰਨ ਪੱਧਰਾਂ ਦਾ ਅfਧਿਐਨ ਕਰਦੇ ਹਾਂ ਜਿਨ੍ਹਾਂ ਰਾਹੀਂ ਉਹ ਵੱਖਰੇ ਵੱਖ ਅਰਥ ਪ੍ਰਦਾਨ ਕਰਨ ਦੇ ਸਮਰੱਥ ਹੁੰ ਹੈ । ਪਾਠ ਦੇ ਪਠਨ ਤੋਂ ਭਾਵ ਇਕ ਸ਼ਬਦ ਤੋਂ ਦੂਜੇ ਦੂਜੇ ਸ਼ਬਦ ਤੱਕ ਜਾਣਾ ਨਹੀਂ ਸਗੋਂ ਅਰਥ ਸਿਰਜਣ ਦੇ ਪੱਧਰ ਤੇ ਇੱਕ ਪੱਧਰ ਤੋਂ ਪੱਧਰ ਤੱਕ ਜਾਣਾ ਹੈ । ਜਿਸ ਕਰਕੇ ਸਪਸ਼ਟ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਬਿਰਤਕ ਵਾਕਾਂ ਦਾ ਧਰਮੁੱਖ ਅਧਿਐਨ ਹੀ ਕਾਫ਼ੀ ਨਹੀਂ ਸਗੋਂ ਗਗਨਮੁੱਖ ਅਧਿਐਨ ਕਰਨਾ ਵੀ ਅਨਿਵਾਰੀ ਹੈ । ਪ੍ਰਕਾਰਜ ਦੇ ਪੱਧਰ ਤੇ ਅਸੀਂ ਸਭ ਤੋਂ ਪਹਿਲਾਂ ਬਿਰਤਾਂਤਿਕ ਪ੍ਰਵਚਨ ਦੀ ਮਾਂ ਇਕਏਆਂ ਨਿਰਧਾਰਤ ਕਰਦੇ ਹਾਂ । ਹਰ ਇੱਕ ਪਾਠਗਤ ਸਿਸਟਮ ਇਕਬਆਂ ਦੇ ਸੰਯੋਗ ਰਾਹੀਂ ਹੋ ਸਿਰਜਿਆ ਜਾਂਦਾ ਹੈ ਜਿਸ ਕਰਕੇ ਬਿਰਤਾਂਤਿਕ ਰਚਨਾ ਦੀ ਹੋਂਦ-ਵਿਧੀ ਬਿਰਤਾਂਤਕ