ਪੰਨਾ:Alochana Magazine July, August and September 1986.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

34 ਆਲੋਚਨਾ/ਜੁਲਾਈ-ਸਤੰਬਰ 1986 ਰਚਨਾ ਦੇ ਦੋ ਧਰੁਵਾਂ ਰਚਨਾ ਦੀ ਬਿਰਤਾਂਤਕ ਸਾਰਥਿਕਤਾ ਅਤੇ ਰਚਨਾ ਦੀ ਸਾਹਿਤਿਕ ਸਾਰਥਿਕਤਾ ਨੂੰ ਸਮਝਣ ਲਈ ਪ੍ਰਤੀਬੱਧ ਹੋਵੇ । ਉਪਰੋਕਤ ਚਿੰਤਕਾਂ ਨੇ ਆਪਣੇ ਭਿੰਨ ਭਿੰਨ ਸਿੱਧਾਂਤਾਂ ਰਾਹੀਂ, ਇਸ ਪ੍ਰਕਾਰ ਦੇ ਅਧਿਐਨ ਮਾਡਲ ਨੂੰ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਗਲਪੀ ਰਚਨਾ ਦੇ ਚਿਹਨ ਵਿਗਿਆਨਿਕ ਅਧਿਐਨ ਮਾਡਲ ਸੁਨਿਸ਼ਚਿਤ ਕਰਨ ਲਈ ਬੁਨਿਆਦੀ ਨਿਯਮ ਪ੍ਰਦਾਨ ਕੀਤੇ ਹਨ । ਪੰਜਾਬੀ ਨਾਵਲ ਦੇ ਪ੍ਰਸੰਗ ਵਿਚ ਇਸ ਪ੍ਰਕਾਰ ਦਾ ਯਤਨ ਅਜੇ ਸੰਭਵ ਨਹੀਂ ਹੋ ਸਕਿਆ ਅਤੇ ਜ਼ਰੂਰੀ ਹੈ ਕਿ ਪੰਜਾਬੀ ਨਾਵਲ ਦੀ ਬਿਰਤਾਂਤਿਕ ਸਾਰਥਿਕਤਾ ਨੂੰ ਸਮਝਦੇ ਹੋਏ ਉਨ੍ਹਾਂ ਜੁਗਤਾਂ ਅਤੇ ਨਿਯਮਾਂ ਦਾ ਅਧਿਐਨ ਕਰ ਸਕੀਏ ਜਿਸ ਰਾਹੀਂ ਅਸੀਂ ਪੰਜਾਬੀ ਨਾਵਲ ਨੂੰ ਪੰਜਾਬੀ ਸਭਿਆਚਾਰਿਕ ਪਰਿਪੇਖ ਵਿਚ ਸਮਝਦੇ ਹੋਏ ਇਨ੍ਹਾਂ ਚਿਹਨ-ਵਿਗਿਆਨਿਕ ਅਧਿਐਨ ਕਰਨ ਵਾਲੇ ਬੁਨਿਆਦੀ ਨਿਯਮਾਂ ਦੀ ਤਲਾਸ਼ ਕਰੀਏ । ਨਿਸਚੈ ਹੀ ਅਜਿਹੇ ਨਿਯਮ ਪੰਜਾਬੀ ਨਾਵਲ ਦਾ ਵਿਧੀਗਤ ਅਧਿਐਨ ਕਰਨ ਲਈ ਯੋਗ ਅਧਾਰ ਭੁਮੀ ਤਿਆਰ ਕਰਨਗੇ । fਟਿਪਣੀਆਂ ਅਤੇ ਹਵਾਲੇ "........... All human groups have their narrative, epioyment o which is shared by men with different, even opposing, cultui al back grounds. Caring nothing for the division betwee good and bad literature, narrative is international, transhi! torical, trans-cultural : it is simply their, like life itself." Roland Barthes, Image Music Text, Ed. Stcphel London, Fontana Collins, 1977, page 79. 2. "... ... To see all the world's stories within a single structure we shall ..... exstract from each tale its model, then out these model, we shall make a great'narrative structure, whil we shall re-apply to any one narrative," --Roland, Barthes, S/Z, Trans, Richard Miller, LO don, Jonanthan Cape, 1975, page 3 3. A living language is a concrete fact-grammer is its abstra substratum. These substrata lies at the base of great ma line pheonomena, and it is precisely here that scien focuses its attention. Not a single concrete fact cap