ਪੰਨਾ:Alochana Magazine July, August and September 1986.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

74 ਆਲੋਚਨਾ/ਜੁਲਾਈ-ਸਤੰਬਰ 1986 ਨੂੰ ਉਹ ਦਾਖਲ ਤਾਂ ਕਰ ਲੈਂਦਾ ਹੈ ਪਰ ਕੱਟੂ ਨੂੰ ਸਾਰੇ ਵਿਦਿਆਰਥੀਆਂ ਤੋਂ ਅਲੱਗ ਬਹਿਣ ਲਈ ਜਗ੍ਹਾ ਦਿੰਦਾ ਹੈ। ਉਸਨੂੰ ਰਿੱਛ, ਕੁੱਤੀ ਜਾਤ, ਕਤੀੜ, ਸਾਲਾ, ਭਿਟ ਕਿਸੇ ਥਾਂ ਦੀ, ਢੇਡ ਆਦਿ ਨਿਰਾਦਰੀ ਸੰਬੋਧਨਾਂ ਨਾਲ ਬੁਲਾਂਦਾ ਹੈ । ਪੀ. ਟੀ. ਮਾਸਟਰ ਜੈਲਦਾਰਾਂ ਦੇ ਦੋਹਤੇ ਦੀ ਸ਼ਿਕਾਇਤ ਤੇ ਕੱਟੂ ਨੂੰ ਨਾ ਸਿਰਫ਼ ਡੰਡੇ ਮਾਰਦਾ ਹੈ ਸਗੋਂ ਉਸ ਨੂੰ ਚੰਮਾਂ, ਕੁੱਤੀਏ ਜਾਤੇ, ਸਾਲਾ ਕੁਜਾਤ ਆਦਿ ਸੰਬੋਧਨੀ ਸ਼ਬਦਾਂ ਨਾਲ ਵੀ ਬੁਲਾਂਦਾ ਹੈ । ਹੈਡਮਾਸਟਰ ਅੱਗੇ ਪੀ. ਟੀ. ਮਾਸਟਰ ਝੂਠ ਬੋਲ ਕੇ ਕੱਟੂ ਨੂੰ ਝੂਠਾ ਪਾਂਦਾ ਹੈ । ਜ਼ਿਮੀਦਾਰਾਂ ਦੇ ਮੁੰਡੇ ਕੱਟ ਨੂੰ ਹਰਤਰਾਂ ਵਿਚ ਕਰਦੇ ਹਨ । ਕੱਟ ਦਾ ਪਿਓ ਭਗਤੂ ਦੀ ਜ਼ੈਲਦਾਰਾਂ ਦੇ ਸਿੱਖ ਸਿਖਾਏ ਉਸਨੂੰ ਪੜ੍ਹਨੋਂ ਹੋੜਦਾ ਹੈ । ਪਿੰਡ ਦਾ ਭਾਈ ਵੀ ਜਾਤ ਪਤ ਤੇ ਭਿਟ ਦੀਆਂ ਗੱਲਾਂ ਕਰਦਾ ਹੈ । ਜ਼ਿੰਮੀਦਾਰਾਂ ਦੇ ਮੁੰਡੇ ਤਾਂ ਪੜਦੇ ਹਨ ਪਰ ਪਿੰਡ ਦੀ ਸਮੁੱਚੀ ਹਵਾ ਵਿਚ ਹੀ ਇਹ ਧਾਰਨਾ ਰਚਾ ਦਿੱਤੀ ਗਈ ਹੈ ਕਿ ਨਿੱਕੀਆਂ ਜਾਤਾਂ ਲਈ ਨਹੀਂ ਕਰ ਸਕਦੀਆਂ ਕੱਟੂ ਦੀ ਆਪਣੀ ਬਰਾਦਰੀ ਵਲੋਂ ਵੀ ਗੱਲ ਗੱਲ ਪੜਾਈ ਦਾ ਵਿਰੋਧ ਕੀਤਾ ਜਾਂਦਾ ਹੈ। ਪਿੰਡ ਵਿਚੋਂ ਜਿਹੜੀ ਵੀ ਕਿੰਤ ਭਰੀ ਆਵਾਜ਼ ਉਠਦੀ ਹੈ ਉਸਨੂੰ ਪੁਲਿਸ ਦੀ ਮਦਦ ਨਾਲ ਪਿੰਡ ਦੇ ਜ਼ੈਲਦਾਰ ਦਬਾ ਦਿੰਦੇ ਹਨ । ਸਮਾਜ ਦਾ ਉਪਰ ਉਸਾਰ fਪਿੰਡ ਦੇ ਉਪਜ ਸਾਧਨਾਂ ਤੇ ਕਾਬਜ਼ ਜਮਾਤ ਦੀ ਹੀ ਹਾਮੀ ਭਰਦਾ ਹੈ । ਨਾਵਲ ਵਿਚ ਪਸਰੇ ਸਮਾਜਿਕ ਢਾਂਚੇ ਦਾ ਅਜਿਹਾ ਵਿਸ਼ਲੇਸ਼ਨ ਜਿੱਥੇ ਨਾਵਲ ਦੇ ਚਿਤਰਪਟ ਨੂੰ ਨਾਵਲੀ ਆਕਾਰ ਦਿੰਦਾ ਹੈ ਓਥੇ ਡਾਕਟਰ ਰਾਓ ਦੀ ਤੀਖਣ ਸੂਝ ਦਾ ਵੀ ਸਬੂਤ ਦਿੰਦਾ । | ਭਾਰਤ ਇਕ ਗ਼ਰੀਬ ਦੇਸ਼ ਹੈ। ਏਥੇ ਮੁੱਠੀ ਭਰ ਅਮੀਰ ਲੋਕ ਗਰੀਬਾਂ ਦਾ ਲਹੂ ਚਰਦੇ ਹਨ । ਗ਼ਰੀਬ ਤਿਲ ਤਿਲ ਕਰਕੇ ਪਸੰਦੇ ਹਨ, ਲੱਟੇ ਜਾਂਦੇ ਹਨ ਪਰ ਆਪਣੇ ਹੱਕਾਂ ਲਈ ਲੜਨ ਲਈ ਤਿਆਰ ਨਹੀਂ ਹੁੰਦੇ । ਕਿਉਂ ? ਇਹ ਇਕ ਅਜਿਹਾ ਸਵਾਲ ਹੈ ਜਿਸਦਾ ਉਤਰ 'ਮਸ਼ਾਲਚੀ ਵਿਚੋਂ ਲਭਿਆ ਜਾ ਸੰਕਦਾ ਹੈ । ਧਰਮ ਦੀ ਆੜ ਵਿਚ ਹਾਕਮ ਜਮਾਤ ਅਜਿਹੇ ਸਭਿਆਚਾਰ ਦੀ ਸਿਰਜਨਾ ਕਰਦੀ ਹੈ ਕਿ ਦਲਿਤ ਜਾਤੀਆਂ ਆਪਣੇ ਹੀਣ ਹੋਨ ਹੀ ਦਬੀਆਂ ਰਹਿੰਦੀਆਂ ਹਨ । ਵਹਿਮਾਂ ਭਰਮਾਂ ਦਾ ਜਾਲ ਏਨਾ ਪੱਕਾ ਵਿਛਾਇਆ ਜਾਂਦਾ ਹੈ ਕਿ ਚੇਤੰਨਤਾ ਦਾ ਚਾਨਣ ਕਾਮਾ ਸ਼ਰੇਣੀ ਤਕ ਪਹੁੰਚ ਹੀ ਨਹੀਂ ਸਕਦਾ । ਲੰਟ 41 ਵਿਚ ਕੇਵਲ ਉਪਜ ਦੇ ਰਿਸ਼ਤੇ ਹੀ ਲ ਨਹੀਂ ਹੁੰਦੇ ਸਗੋਂ ਸਾਰਾ ਸਮਾਜਿਕ ਉਸਾਰ ਹੀ ਲਟ ਤੀਆਂ ਦਾ ਸਾਥ ਦਿੰਦਾ ਹੈ। ਧਰਮ, ਸਭਿਆਚਾਰ ਸਭ ਸਚੇਤ ਜਾਂ ਅਚੇਤ ਦਲਤ 'ਤੀਆਂ ਦੀ ਲੁਟ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੁੰਦੇ ਹਨ ਮਸ਼ਾਲਚਾਂ ਤੋਂ ਪਹਿਲਾਂ ਸ਼ਾਇਦ ਹੀ ਕੋਈ ਨਾਵਲ ਹੋਵੇ ਜਿਸ 2 ਹੁੰਦੇ ਹਨ । ਪੰਜਾਬੀ ਵਿਚ raਲ ਚਿਤਰਪਟ ਤੇ ਚਿਤਰਿਆ ਹੋਵੇ। ਇਸ ਨਾਵਲ ਵਿਚ ਦਲਿਤ ਜਾਤੀਆਂ ਨਾਵਲ ਹੋਵੇ ਜਿਸ ਨੇ ਪਿੰਡ ਦੇ ਢਾਂਚੇ ਨੂੰ 1 ਨਾਲ ਸਿੱut ਸਪਾਟੇ ਟੋਕਰ ਹੈ। ਨਹੀਂ ਵਿਖਾਈ ਸਗੋਂ ਦਲਿਤ ਜਾਤੀਆਂ ਦੇ ਆਪਣੇ ਵਿਸ਼ਵਾਸ ਜੋ ਲੋਟੂ ਸਭਿਆਚਾਰ ਦੀ ਦੇਣ ਹਨ ? ਮਃ ਢੰਗ ਨਾਲ ਏਨੇ ਵਿਸ਼ਾਲ ਚਿਤਰਪਟ ਤੇ ਚਿਤਰਿਆ ਹੋਵੇ । fb