ਪੰਨਾ:Alochana Magazine July, August and September 1986.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

76 ਆਲੋਚਨਾ/ਲਾਈ-ਸਤੰਬਰ 1986 ਓਏ ਕਰਮਿਆਂ ਕਲਜੁਗ ਐ ਕਲਜੁਗ ...ਲੋਕੀ ਦੇਵੀ-ਦੇਵਤਿਆਂ ਨੂੰ ਮੰਨਣ ਹਟਦੇ ਜਾਂਦੇ ਐ ... ਤਾਹੀਓ ਤਾਂ ਦੁੱਖ ਪਾਉਂਦੇ ਐ । (ਪੰਨਾ 12 1) । ਕੋਈ ਦੂਜਾ ਪਾਤਰ ਕਹਿੰਦਾ ਹੈ । ਗਿਆਨ ਦੇ ਵਿਰੁੱਧ ਅੰਧ ਵਿਸ਼ਵਾਸ ਦੀ ਆਪਣੀ ਹੀ ਦਲੀਲ ਹੈ । ਇਕ ਹੋਰ ਪਾਤਰ ਪੜੇ ਲਿਖੇ ਮੁੰਡਿਆਂ ਦਾ ਇਉਂ ਮਜ਼ਾਕ ਉੜਾਉਂਦਾ ਹੈ “ਮੇਰਾ ਮੁੜ ਘੜ ਆਖੀ ਜਾਵੇ ...ਅਖੇ ਜੇੜੇ ਰੇੜੂਏ ‘ਕ ਬੋਲਦੇ ਐ .. ਓਮਾਂ ਜਲੰਧ ਬੋਲਦੇ ਐ ... ਭਲਾ ਉਹਨੂੰ ਕੋਈ ਪੁਸੇ ਬਦੀ ਸੋਰਿਆਂ ...ਜਲੰਧਰੋਂ ਹਾਕ ਮਾਰੀ ਏਥੇ ਕਿਸੇ ਸੁਣ ...' (ਪੰਨ 122) । ਇਕ ਕਹਿੰਦਾ ਹੈ “ਓਏ ਹਰ ਸੁਣ ਫੱਤੂਆ ਸਾਲੇ ਕੈਣਗੇ ਹਥਲਾ ਨਾ ਕਰਾਓ ......ਟੀਕੇ ਲੁਆਓ ਟੀਕੇ, ਬਮਾਰੀ ਠਮਾਰੀ ਤੋਂ...ਭਲਾ ਏਨਾਂ ਨੂੰ ਕੋਈ ਪੱਸੇ... ਬਈ ਧੀ ਜ਼ਾਵਿ ਓ ...ਟੀਕਿਆਂ 'ਚ ਕਿਤੇ ਘਿਉ ਹੁੰਦੈ .. ਪੜੇ ਪਾੜ ਦਿੰਦੇ ਐ ਡਾਕਦਾਰ ... ਚਦੇ ਟੀਕਿਆਂ ਦੇ . ' (ਪੰਨਾ 122-23) । ਪੜ੍ਹਾਈ ਦੇ ਵਿਰੁੱਧ ਇਕ ਹੋਰ ਦਲੀਲ ਦਿੰਦਾ ਹੈ, ਸਾਰੇ ਭੈਜਲ ਜੇੜੇ ਆਪਾਂ ਹਰੇਕ ਸਾਲ ਦੇਖਦੇ ਐਂ...'ਏਹੋ ਜਏ ਬੰਦਿਆਂ ਕਰਕੇ ਈ ਭੁਗਤਣੇ ਪੈਂਦੇ ਆ ਆਪਾਂ ਨੂੰ · ਏਹੋ ਓਸ ਨੂੰ ਮੰਨਣੋਂ ਹਟਗੇ ..ਕਰੋਪ ਤਾਂ ਭਾਈ ਸਿੱਖਾ ਆਪੇ ਈ ਹੋਣਾ ਹੋਇਐ ਅਗਲੇ ਨੇ ।' (ਪੰਨਾ 80) ਏਥੇ ਹੀ ਬਸ ਨਹੀਂ ਅਨਪੜ੍ਹਤਾ ਤੇ ਅਗਿਆਨ ਤਾਂ ਨਵਚੇਤਨਤਾ ਨੂੰ ਦਰੀਂ ਹੀ ਨਹੀਂ ਵੜਨ ਦਿੰਦੇ । ਹਸਪਤਾਲਾਂ ਅਤੇ ਨਰਸਾਂ ਬਾਰੇ ਬੜੇ ਵਿਸ਼ਵਾਸ਼ ਨਾਲ ਇਕ ਪਾਤਰ ਇਉ' ਦਸਦਾ ਹੈ, “ਈ ਬਣੀ ਫੌਜੀਆ ... ਅਸਪਤਾਲਾਂ ਤੋਂ ਤਾਂਅ ਰਬ ਬਚਾਵੇ...ਓਥੇ ਗਿਆ ਨੀਂ ਮੁੜਦੈ ਕੋਈ ਕੈਦੇ ਲੰਮੇ-ਰੱਬੀ ਦੀ ਨੋਅ ਦੀ ਲਾਸ਼ ਬਨੀਂ ਦਿੱਤੀ ਸਾਬਤੀ . ਬੈਂਦੇ ਪੈਲਾਂ ਢਿੱਡ ਚੀਰਿਆ ਫੇਰ ਖੱਪਰ ਲਾਅ ਕੇ ਮੰਮਿਆਈ ਕਢੀ , ਫੇਰ ਰੁਕੜਾ ਕਢਿਆ ਤੇ ਪਿਛੋਂ ਤੂੜੀ ਭਰ ਕੇ ਲੋਥ ਏਨਾਂ ਦੇ ਹਥ ਫੜਾਈ । ਸੱਚ ਹੋਰ ਸੁਣ ਤੈਅ ਕੈਂਦੇ ਏਨ੍ਹਾਂ ਨੂੰ ਦੇਣ ਤੋਂ ਪੈਲਾਂ ਡਾਕਦਾਰਾਂ ਨੇ ਲੋਥ ਟੋਪੀਆਂ ਆਲੀਆਂ ਦੇ ਹਵਾਲੇ ਕਰਤੀ... ਬਈ ਕੈਂਦੇ ਨੇ ਲੋਥ ਦੁਆਲੇ ..ਓਅ ਗਿੱਧਾ ਪਾਇਆ ਓਅ ਗਿੱਧਾ ਪਾਇਆ...ਬਸ ਕੁਸ ਸ ਈ ਨਾ ਫੌਜੀਆ ਤੂੰ ।' (ਪੰਨਾ 137) ਇਸ ਤਰਾਂ ਇਸ ਨ ਵਲ ਵਿਚ ਸ਼ਾਇਦ ਪਹਿਲੀ ਵਾਰ ਦਲਿਤ ਸ਼ਰੇਣੀਆਂ ਦੀ ਲੜਾਈ ਲੋਟੂ ਸ਼ਰੇਣੀਆਂ ਨਾਲ ਸਿੱਧੀ ਟੱਕਰ ਦੇ ਰੂਪ ਵਿਚ ਪੇਸ਼ ਨਹੀਂ ਹੋਈ ਸਗੋ ਲੋਟ ਸਮਜ ਦੇ ਸਭਿਆਚਾਰ, ਸਦਾਚਾਰ ਤੇ ਹੋਰ ਉਸਾਰ ਵੀ ਇਸ ਸ਼ਰੇਣੀ ਟੱਕਰ ਵਿਚ ਆਪਣਾ ਯੋਗਦਾਨ ਪਾਉਂਦੇ ਹਨ । ਪਿੰਡ ਦਾ ਢਾਂਚਾ ਬਹੁਆਕਾਰੀ ਰੂਪ ਵਿਚ ਸਾਕਾਰ ਹੁੰਦਾ ਹੈ । ਪੰਜਾਬੀ ਵਿਚ ਪਿੰਡਾਂ ਸੰਬੰਧੀ ਬਹੁਤੇ ਨਾਵਲ ਸਾਧਾਰਨ ਕਿਰਸਾਣੀ ਦੇ ਧੁਰੇ ਦੁਆਲੇ ਘੁੰਮਦੇ ਹਨ । ਪਰ ਇਸ ਨਾਵਲ ਵਿਚ ਧੁਰਾ ਪਿੰਡ ਦੇ ਚਮਾਰ ਬਣਦੇ ਹਨ । ਤਖਤ ਸਿੰਘ, ਮੰਗਲ ਸਿੰਘ ਵਰਗੇ ਜ਼ੈਲਦਾਰਾਂ ਦੇ ਪਾਤਰਾਂ ਰਾਹੀਂ ਵੱਡੇ ਜ਼ਿੰਮੀਦਾਰਾਂ ਦੀ ਹਾਕਮ ਜਮਾਤ ਨਾਲ ਮਿਲੀ ਭੁਗਤ ਨੂੰ ਨੰਗਾ ਕੀਤਾ ਹੈ । ਛੋਟੇ ਕਿਸਾਨਾਂ ਦੀ ਵੀ ਭਾਵੇਂ ਟੱਕਰ ਸੀਆਂ ਸਾਂਝੀਆਂ ਜਾਂ ਕੰਮੀਆਂ ਨਾਲ ਭੁੱਖ ਹੁੰਦੀ ਹੈ ਪਰ ਇਹ ਟੱਕਰ ਮੁੱਖ ਟੱਕਰ