ਪੰਨਾ:Alochana Magazine July, August and September 1986.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

79 ਆਲੋਚਨਾ/ਜੁਲਾਈ-ਸਤੰਬਰ 1986 ਜਾਂਦਾ ਹੈ । ਭਾਰਤ ਦੀ ਮੌਜੂਦਾ ਸਮਾਜਿਕ ਤੇ ਰਾਜਨੀਤਕ ਸਥਿਤੀ ਤੇ ਟਿਪਣੀ ਕੱਟੂ ਦਾ ਸਹਾਰਾ ਲੈ ਕੇ ਬਾਪੂ ਗਾਂਧ, ਚਾਚਾ ਨਹਿਰੂ ਦੇ ਨਾਂ ਚਿੱਠੀ ਵਿਚ ਕਰ ਦਿੱਤੀ ਹੈ । ਇਹ ਚਿੱਠੀ ਨਾਵਲ ਦੇ ਤਕਰੀਬਨ ਅੱਠ ਪੰਨੇ ਘੇਰ ਲੈਂਦੀ ਹੈ । ਇਸੇ ਤਰ੍ਹਾਂ ਨਾਵਲ ਵਿਚ ਬਣਾ ਹੋਣ ਦੀ ਘਟਨਾ ਭਰ ਕੇ ਲਗਭਗ 80 ਪੰਨੇ ਲੇਖਕ ਨੇ ਪਾਤਰਾਂ ਰਾਹੀਂ ਭਾਸਣਾਂ ਨੀ ਅਤੇ ਚੋਣਾਂ ਵਿਚ ਕੱਟ ਨਾਲ ਭਰ ਦਿੱਤੇ ਹਨ । ਬਾਪੂ ਗਾਂਧੀ ਤੇ ਚਾਚਾ ਨਹਿਰੂ ਦੇ ਨਾਂ ਤੋਂ ਕੱਟੂ ਦੇ ਸਾਥੀਆਂ ਵਲੋਂ ਦਿੱਤੇ ਭਾਸ਼ਣ ਭਾਵੇਂ ਸਮੇਂ ਦੀ ਰਾਜਨੀਤਕ ਸਥਿਤੀ ਅਤੇ ਰਾਜਨੀਤਕ ਪਾਰਟੀਆਂ ਦੇ ਕਿਰਦਾਤ ਨੂੰ ਉਜਾਗਰ ਕਰਨ ਵਾਲੇ ਹਨ ਪਰ ਇਹ ਨਾਵਲਕਾਰ ਦੀ ਨਾਵਲ ਰੂਪ ਤੇ ਢਿਲੀ ਪਕੜ ਦੇ ਲਖਾਇਕ ਹਨ । ਨਾਵਲ ਦੀਆਂ ਸਥਿਤੀਆਂ ਅਤੇ ਪਾਤਰਾਂ ਨਾਲ ਵਾਪਰੀਆਂ ਘਟਨਾਵਾਂ ਤੋਂ ਜਿਹੜੇ ਪਾਠਕਾਂ ਦੇ ਸੁਭਾਵਕ ਪ੍ਰਤੀਕਰਮ ਉਭਰਨੇ ਚਾਹੀਦੇ ਹਨ, ਉਹ ਕਈ ਵਾਰ ਨਾਵਲਕਾਰ ਆਪਣੇ ਵਲੋਂ ਅੰਕਿਤ ਕਰਕੇ ਨਾਵਲ ਦੇ ਕਲਾ ਪਖ ਨਾਲ ਖਿਲਵਾੜ ਕਰ ਜਾਂਦਾ ਹੈ । (ਇਹ ਲੇਖਕ ਦੀ ਭਾਵਕਤਾ ਹੀ ਹੈ ਜੋ ਕਈ ਵਾਰ ਲੇਖਕ ਵਲੋਂ ਸਮੁੱਚੇ ਤੌਰ ਤੇ ਪੇਸ਼ ਕੀਤੀ ਸਮਾਜਵਾਦੀ ਵਿਚਾਰਧਾਰਾ ਨੂੰ ਵੀ ਮ¤ਲ ਸੁਟਦੀ ਹੈ । ਕੱਟੂ ਦੀ ਬਾਪੂ ਗਾਂਧੀ ਤੇ ਚਾਚਾ ਨਹਿਰ ਦੇ ਨਾਂ ਲਿਖੀ ਚਿੱਠੀ ਵਿਚ ਹੇਠ ਲਿਖੀਆਂ ਸਤਰਾਂ ਸਮਾਜਵਾਦੀ ਇਨਕਲਾਬ ਦਾ ਕਿੰਨਾ ਗਲਤ ਸਰਲੀਕਰਨ ਕਰਦੀਆਂ ਹਨ : | 'ਮੈਂ ਚਾਹੁੰਦਾ ਹਾਂ ਣ ਛੱਤ ਵਾਲੀਆਂ ਇੱਟਾਂ ਨੂੰ ਨੀਹਾਂ ਵਿਚ ਦੇਈਦੇ ਅਤੇ ਨੀਹਾਂ ਵਾਲੀਆਂ ਨੂੰ ਦਮ ਦਿਵਾਉਣ ਲਈ ਛੱਤ ਵਿਚ ਜੜ ਦੇਈਏ । ਤਵੇ ਉਤੇ ਇਕ ਪਾਸੇ ਪਈ ਰੋਟੀ ਵੀ ਤਾਂ ਸੜ ਜਾਂਦੀ ਐ । ਇਸ ਤਰਕੀਬ ਨਾਲ ਛੱਤ ਵਾਲੀਆਂ ਇੱਟਾਂ ਨੂੰ ਵੀ ਪਤਾ ਲਜ ਜਾਉ ਬਈ ਸਦੀਆਂ-ਦਰ-ਸਦੀਆਂ ਥੱਲੇ ਲੱਗੇ ਰਹਿਣ ਦਾ ਕੀ ਸੁਆਦ ਹੁੰਦੈ |' (ਪੰਨਾ 206) | ਇਸੇ ਤਰਾਂ ਕੱਟ ਤੇ ਸ਼ਮਿੰਦਰ ਕਿਰਤੀ ਕਾਮੇ ਤੇ ਕਿਸਾਨਾਂ ਦੀ ਸਰਕਾਰ ਬਣਨ ਤੇ ਜਦੋਂ ਪੇਸ਼ੀਨਗੋਈਆਂ ਕਰਦੇ ਹਨ ਸਮਾਜਵਾਦੀ ਵਿਚਾਰਧਾਰਾਂ ਦਾ ਘਾਤ ਕਰਦੇ ਹਨ । | ਮੌਤ ਦੀ ਸਜ਼ਾ ਤਾਂ ਮੌਤ-ਈ ਹੋਣੀ ਚਾਹੀਦੀ ਐ ਆਪਣਾ ਸੰਵਿਧਾਨ ਵੀ ਤਾਂ Rਈ ਆਖਦੇ ...ਓਹ ਵੀ ਤਾਂ ਮਾਵਾਂ ਦੇ ਈ ਪੁੱਤ ਸੀ... ਜੇੜੇ ਭਰ ਜੁਆਨੀਆਂ ਵਿਚ ਹੀ ਸ਼ਹੀਦ ਕਰਵਾ ਦਿੱਤੇ .. ਮੇਰੇ ਸਾਲਿਆਂ ਨੇ... ਚਲ ਜੇ ਮੌਤ ਦੀ ਸਜ਼ਾ ਅਣ-ਮਨੁੱਖੀ ਐ... ਓਹਨਾਂ ਦੇ ਅੰਡ-ਕੋਸ਼ਾਂ ਨੂੰ ਬਾਂਣ ਦੇ ਰੱਸੇ ਤਾਂ ਜ਼ਰੂਰ ਪਾਮਾਂਗੇ ਤਾਂ ਜੋ ਓਹਨਾਂ ਦਾ ਗੰਦਾ ਬਜ ਤਾਂ ਖਿਲਰਨੋਂ ਹਟੇ ......!!! ‘ਮਸ਼ਾਲਚੀ ਨਾਵਲ ਵਿਚ ਸਮਾਜ ਦ` ਜਾਂ ਸਮਾਜਿਕ ਤੇ ਰਾਜਨੀਤਕ ਤਾਣਾ ਬਾਣਾ ਪੇਸ਼ ਕੀਤਾ ਗਿਆ ਹੈ ਉਸਨੂੰ ਮੁਖ ਰਖ ਕੇ ਲੇਖਕ ਕੱਟੂ ਦੇ ਕਿਰਦਾਰ ਰਾਹੀਂ ਰੇ ਰਾਹਾਂ ਨੂੰ ਮਸ਼ਾਲ ਦੇ ਚਾਨਣ ਨਾਲ ਰੋਸ਼ਨ ਕਰਨ ਦਾ ਜਤਨ ਕਰਦਾ ਹੈ । ਕੱਟੂ ਹੀ ਇਸ ਨਾਵਲ