ਪੰਨਾ:Alochana Magazine July, August and September 1986.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

88 ਆਲੋਚਨਾ/ਜੁਲਾਈ-ਸਤੰਬਰ 1986 ਗਹਿਣੇ ਟਿਕਣ ਲਗ ਗਈ । ਚਾਰੇ ਕੁੜੀਆਂ ਵਿਆਹੀਆਂ ਗਰੀਬੀ ਦਾਵੇ ਗਰੀਬ ਘਰਾਂ ਵਿਚ । ਗੱਦੀ ਨੇ ਆਪਣੇ ਮੁੰਡੇ ਬਦਰੀ ਨਰਾਇਣ ਨੂੰ ਪੜ੍ਹਾਉਣ ਦੀ ਸੱਚੀ । ਦਸ ਜਮਾਤਾਂ ਕਰ ਕੇ ਅਫ਼ਸਰ ਬਣਾਉਣ ਦੀ । ਬਦਰੀ ਨੇ ਦਸਵੀਂ ਪਾਸ ਕਰ ਲਈ ਪਰ ਅਫ਼ਸਰੀ ਕਿਥੇ ? ਅੰਤ ਫਰੀਦਕੋਟ ਸਕੂਲ ਟੀਚਰ ਦੀ ਟੈਨਿੰਗ ਕੀਤੀ । ਗੱਦੀ ਆਪਣੀ ‘ਵਿਦਿਆ ਤੇ ਮਾਨ ਕਰਦੇ ਪਰ ਬਦ ਉਸ 'ਵਿਦਿਆ ਨੂੰ ਅਵਿਦਿਆ ਘੋਰ ਹਨੇਰਾ ਸਮਝਦਾ ਹੈ । ਬਦਰੀ ਦੀ ਮਾਂ ਲਿਆ ਗੋਦੀ ਦਾ ਪੱਖ ਲੈਂਦੀ ਸਮਝਦੀ ਹੈ 'ਦਾਨੇ ਲੈਣਾ ਬਰਾਮਣ ਦਾ ਫ਼ਰਜ ਹੀ ਹੈ । ਸਾਸਤਰਾਂ ਵਿਚ ਲਿਖਿਆ ਗਿਆ । ਗੱਦੀ ਇਸਦੀ ਪ੍ਰੜਤਾ ਕਰਦਾ ਹੈ ‘ਹਾਂ ਖਿਅ fਉ ਨੀ ? ਬਹਮਣ ਦੇ ਛੇ ਕਰਤੱਵ ਹੈ । ਸਿਖਸ਼ਾ ਲੰਨਾ ਔਰ ਦੇਨਾ | ਯਗੱਯ ਕਰਨਾ ਔਰ ਕਰਵਾਨਾ | ਔਰ ਜਾ ਕਰਕੇ ਦਾਨ ਲੈਨਾ ਔਰ ਦਾਨ ਦੇਨਾ।' ਗੱਦੀ ਨਾਲ ਹਰ ਖੇਤਰ ਵਿਚ ਠੱਗੀ ਹੁੰਦੀ ਹੈ ਧਖਾ ਹੁੰਦਾ ਹੈ ਪਰ ਉਹ ਉਤੇ ਪ੍ਰਮਾਤਮਾ ਦੇਖਦੈ' ਦੀ ਰਤੀ ਅਨੁਸਾਰ ਪਹਿਲਾਂ ਪਟਵਾਰੀਆਂ ਹੱਥ, ਫੇਰ ਹਰਦਿਤ ਸਿੰਘ ਦੀ ਚੁੱਕ ਵਿਚ ਆਏ ਤੀਰਥ ਸਿੰਘ ਵਲੋਂ ਕੀਤੇ ਮੁਕੱਦਮੇ ਵਿਚ ਵਕੀਲਾਂ, ਮੁਨਸ਼ਆਂ, ਜੱਜ ਅਤੇ ਪਿੰਡ ਦੇ ਬਦਮਾਸ਼ ਟੋਲੇ ਹੱਥੋਂ ਲੁਟਿਆ ਜਾਂਦਾ ਹੈ। ਅਖੀਰ ਮੁਕੱਦਮੇਬਾਜੀ ਵਿਚ ਪੈਕੇ ਗੱਦੀ ਦੀ ਜ਼ਮੀਨ hਨਾਂ ਹੀ ਨਹੀਂ ਪੈਂਦੀ ਸਗੋ ਜਿਜ ਦੋ ਘੁਮਾਂ ਜ਼ਮੀਨ ਬਦਲੇ ਇਹ ਸਾਰਾ ਉਜਾੜਾ ਵਿੱਚ ਆਪਣੀ ਅੰਤਰੀਵ ਅਵਿਦਿਆ ਦੇ ਘਰ ਹਨੇਰੇ ਸਦਕਾ ਪ੍ਰੀਤਮ, ਨਾਜ਼ਰ, ਪਾਖਰ. ਰਥ ਅਤੇ ਤੁਰਦਿਤ ਦੀ ਕੁੰਡਲੀ ਦੀ ਸਕੀਮ ਅੱਰ ਪੰਚਾਇਤ ਦੀ ਬੇਨਤੀ ਮੰਨਕੇ ਉਹ ਵੀ ਛੱਡ ਦਿੱਤੀ । ਨਜ਼ਰ ਬਕਰੀਆਂ ਆਲੇ ਨੇ ਸ਼ਰਾਬ ਦੇ ਠੇਕੇ ਵਿਚ ਹਿੱਸਾ ਪਾ ਲਿਆ | ਸ਼ਰਾਬ ਦੀ ਵਿਕਰੀ ਦੇ ਮਕਸਦ ਨਾਲ ਉਸਦੀ ਜਥਰੀ ਹਰਦਿਤ, ਪਾਖਰ, ਪ੍ਰੀਤਮ, ਤੀਰਥ, ਮਿਲਖੇ ਹਰਾਂ ਨਾਲ ਪੈ ਗਈ । ਹਰਨਾਮੀ ਘਰ ਵਿਚ ਹੀ ਸਾਹ ਦੀ ਬਿਮਾਰੀ ਨਾਲ ਪਈ ਰਹਿੰਦੀ ਧੀ ਨੂੰ ਦਰ ਕਿਧਰੋਂ ਆ ਗਿਆ । ਜਗਿ ਦੁਰ ਸਿੰਘ ਜੱਗੀ ਕਹਾਉਣ ਲਗਿਆ । ਪੀਤਮ ਖਰ, ਤੀਰਥ, ਤੇ ਮਿਲਖਾ ਸ਼ਰਾਬ ਦੇ ਲਾਲਚ ਨ ਸ਼ਲ 3 ਮਿਲਖਾ ਸ਼ਰਾਬ ਦੇ ਲਾਲਚ ਵਿਚ ਹਰਦਿੱਤ ਦੇ ਚਹੇਤੇ ਬਣ ਗਏ । ਪੀਤਮ ਦੀ ਜ਼ਮੀਨ ਗਹਿਣੇ ਟਿਕ ਗਈ। ਉਹ ਇਕ ਨੰਬਰ ਦਾ ਸ਼ਰਾਬੀ ਬਣ ਗਿਆ । ਜੰਗੀਰਾਂ ਨਾਈ ਕੈਦ ਕੱਟਕੇ ਆਇਆ ਤਾਂ ਸੰਘੜਆ ਆਲੀ ਜੰਗੀਰੇ ਦੀ ਭੈਣ ਨੇ Azਰੇ ਦੇ ਘਰ ਸੀ ਰੰਡੀ ਤੀਵੀਂ ਵਸਾਈ । ਸੀਤ ਤੇ ਜੰਗੀਰਾ ਪਿੰਡ ਵਿਚ ਨਾਈ ਨਾਇਣ ਵਾਲੇ ਸਾਰੇ ਕੰਮ ਕਰਦੇ । ਬੱਚਾ ਕੋਈ ਨਾ ਹੋਇਆ । | Rਰੋਕਤ ਸਾਰੀ ਕੱਥਾ ਵਿਚ ਪਿੰਡ ਕੋਠੇ ਖੜਕ ਸਿੰਘ 'ਜੈਦਾਤ ਦੇ ਵਸਤਪਰਕ ਸਰਮਾਏਦਾਰੀ ਸੰਕਲਪ ਦੀ ਨਵੀਨ ਚੇਤਨਾ ਨਾਲ ਬs : ਬਚੇਨੀ ਲਈ ਦੇਸੀ ਸਰਮਾਏਦਾਰੀ ਦੀ ਮਕਾਰ ਰਹ ਬਰਮਾਏਦਾਰੀ ਦੀ ਮਕਾਰ ਰਜਨੀਤੀ ਵਲੋਂ ਪਿੰਡ ਵਿਚ ਵਾਪਰਣ 2:12 ਆਰਥਿਕ ਸਮਾਜਿਕ ਤਬਦੀਲੀ ਨੂੰ ਸਥਾਪਤੀ ਨਾਲ ਬੱਝੇ ਕਾਬਜ਼ ਜਾਮਤ ਕੀਰ isੜ ਰਖਣ ਦੀ ਚਾਲ ਜੰਮੇਵਾਰ ਹੈ । ਭਾਸਦੀ ਇਹ ਹੈ ਕਿ ਜਿਸ ਕੋਠੇ ਖੜਕ ਸਿੰਘ ਨੇ ਬਾਹਰਮੁਖੀ ਵ ਸੀ ਵਸਤਪਰਕ ਵਿਸਫੋਟਕ ਸਥਿਤੀ ਨੂੰ ਗ੍ਰਹਿਣ ਕਰਨਾ ਸੀ ਹਾਲਾਂ ਵੀ ਅੰਤਰ ਨਵੀਨ ਚੇਤਨਾ ਨਾਲ ਬGS ਦੀ ਅਵਸਥਾ ਵਿਚ ਹੈ । ਇਸ