ਪੰਨਾ:Alochana Magazine July-August 1959.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰਿ ਮੀਤ ਨਾ ਹੁੰਦੀਆਂ ਕਿਸੇ ਲੋਕੋ, ਐਵੇਂ ਮੂੜ ਹਨ ਚਿੱਤ ਚਿਤਾਰਦੇ ਜੇ । ਨਾਰ ਖਾਂਵਦਾਂ ਪੁੱਤਰਾਂ ਮਾਰ ਦਿੰਦੀ, | ਫੇਰ ਵੱਸਦੀ ਜਾਇ ਘਰ ਯਾਰ ਦੋ ਜੇ । ਤਾਰਾ fਸੰਘ ਆਖੇ ਲਾਵੇ ਯਾਰੀਆਂ ਨੂੰ, | ਦੱਸੇ ਆਪ ਨਾ ਖਲ ਵਿਚਾਰਦੇ ਜੇ ॥ ੨੩ fl ਮੀਮ ਮੰਗਦੇ ਜਾਇ ਘਰ ਘਰ ਲੋਕੋ, ਜੇਹੜੇ ਪੁਤਾਂ ਨਾਲ ਅਧੀਨ ਹੋਏ । ਹੱਡ ਮਾਸ ਤੇ ਮੱਝ ਦੇ ਪਿੰਜਰੇ ਨੂੰ, ਜੇਹੜੇ ਸੋਹਣਾ ਜਾਣ ਕੇ ਦੀਨ ਹੋਏ । ਨਾਰਿ ਪਈ ਪਾਂਵਦੀ ਮੂਰਖਾਂ ਨੂੰ, ਜਿਵੇਂ ਕfu* ਕਾਲੰਦਰਾ ਧੀਨ ਹੋਏ । ਤਾਰਾ ਸਿੰਘ ਨੇ ਅਪਣੇ ਹੇਤ ਮੰਗੇ, | ਭੁੱਖ ਤਿਖਾ ਵਿਚ ਜਾਨਵਰ ਹੀਨ ਹੋਏ ॥੨੪॥ ਨੂਨ-ਨਾਰੀਆਂ ਸਦਾ ਖੁਆਰੀਆਂ ਨੂੰ, ਬੁੱਕ ਖੂਤ ਤੇ ਮੈਲ ਦੀਆਂ ਖਾਰੀਆਂ ਨੇ । ਨਾਰਿ ਅੰਗ ਜੇ ਕਾਮ ਦੀ ਅੱਗ ਸਾੜੇ, ਨਰ · ਪਰੇ ਪਤੰਗਿਆਂ ' ਜਾਰੀਆਂ ਨੀ । ਜੇੜੇ ਭੁੱਲ ਕੇ ਨਾਰਿ ਨੂੰ ਵੇਖਦੇ ਜੇ, ਚੰਦ ਚੌਥ ਕਲੰਕ ਜਿਉਂ ਧਾਰੀਆਂ ਨੀ । ਤਾਰਾ ਸਿੰਘ ਨਾਰਾਂ ਉਤੋਂ ਸੋਚਣੀਆਂ ਜੇ, ਵਿਚੋਂ ਰਕਤ) ਅਰੁ ਪਾਕ ਭਰ ਸਾਰੀਆਂ ਨੀ ॥੨੫॥ ਉ-ਵੱਸੇ ਵੈਰਾਗ ਅਪਾਰ ਜਾ ਕੇ, ਨਹੀਂ ਰਿਦੇ ਵਿਰਾਗ ਅਭਿਮਾਨ ਯਾਰੋ । ਜੇਹੜਾ ਧਾਰਿ ਵੈਰਾਗ ਅਭਿਮਾਨ ਕਰਦਾ, ਸੇਈ ਸ਼ੁਕਰ ਨਾਹੀਂ ਬੇਈਮਾਨ ਯਾਰੋ । ਜਿਨ੍ਹਾਂ ਆਪਣਾ ਆਪ ਹੀ ਜਾਣ, ਸਾਰੇ, ਗਈ ਤਿਨ੍ਹਾਂ ਦੀ ਹੋਰ ਗਿਲਾਨ ਯਾਰੋ । ਤਾਰਾ ਸਿੰਘ ਵੈਰਾਗ ਅਰ ਗਿਆਨ ਜਾ ਕੇ, ਸੋਈ ਪੂਰਾ ਹੈ ਸੰਤ ਸੁਜਾਨ ਯਾਰੋ ॥੨੬॥

  • ਬਾਂਦਰ ( ਕਲੰਦਰ ਦੇ ਅਧੀਨ । ਚੌਥ ਦਾ ਚੰਦ ਮੱਥੇ ਲੱਗਣਾ ਬੁਰਾ ਮੰਨਿਆ ਜਾਂਦਾ ਹੈ । (ਲਹੂ ।

੧੦