ਪੰਨਾ:Alochana Magazine July-August 1959.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਗੰਗਾ ਰਾਮ ਕਿਉਂ ਮੋੜਦੇ ਹੋ ਮੈਨੂੰ, ਜਿਥੇ ਚਲੇਗਾ ਚਲਾਂਗੀ ਨਾਲ ਤੇਰੋ ॥ ੧੪ ॥ ਜੁਆਦ ਜ਼ੋਰ ਦੇ ਨਾਲ ਨਾ ਹੋ ਜੋਗੀ, | ਹੁਣ ਵੇਖ ਗੱਲ ਕਿਥੋਂ ਸਿਖੀਆਂ ਨੀ । ਕਿਥੇ ਗਏ ਨੀ ਵਡ ਵਡੇਰੇ ਤੇਰੇ, ਜਿਨ੍ਹਾਂ ਹਥੀ ਲਾਵਾਂ ਤੈਨੂੰ ਦਿਤੀਆਂ ਨੀ । ਰਾਜ ਛੱਡ ਕੇ ਭਰਥਰੀ ਜੋਗ ਲੀਤਾ, ਮਲੇ ਅੰਗ ਬਿਭੂਤ ਤੇ ਮਿਟੀਆਂ ਨੀ । ਗੰਗਾ ਰਾਮ ਲਿਖੇ ਲੇਖ ਕੌਣ ਤੇ ਜਿਹੜੀਆਂ ਧੁਰੋਂ ਦਰਗਾਹ ਦੀਆਂ ਲਿਖੀਆਂ ਨੀ ॥੧੫॥ ਤੋਇ-ਤੋਬਾ ਪੁਕਾਰਦੇ ਮੈਨਵੰਤੀ, ਕੌਣ ਚਲੇਗਾ ਵੇ ਪੁੱਤਾ ਨਾਲ ਤੇਰੇ । ਰੋਵਣ ਫੀਲ ਤਬੇਲਿਆਂ ਵਿਚ ਘੋੜੇ, ਰੋਵੇ ਵੱਖ ਪਰਜਾ ਵਸੇ ਵਾਸ ਤੇਰੇ । ਕਹੇ ਮੈਨਾਵੰਤੀ ਕੇਹੀ ਕੀਤੀ ਤਾ, ਮੈਨੂੰ ਭੋਗਣੇ ਪਏ ਨੀ ਦੁੱਖ ਤਰੇ ॥ ਗੰਗਾ ਰਾਮ ਜੀਵਾਂ ਜਿਚਰ ਨਜ਼ਰ ਆਵੇ, ਨਹੀਂ ਜਾਨਗੇ ਸਾਲ ਅਗਾਸ ਮੇਰੇ ੧੬ ॥ ਜ਼ਇ ਜੋਗੀਆਂ ਦੇ ਨਾਲ ਉਠ ਤੁਰਿਆ, | ਹਥ ਜੋੜਿ ਕਹਿੰਦਾਂ ਘਰ ਜਾਹੁ ਆਈ । ਪਿਛਲੇ ਬਖਸ਼ੋ ਗੁਨਾਹ ਅਸਾਨੂ ਤੁਸੀਂ, ਜੀਦਾ ਰਹਾਂ ਮਿਲਾਂਗਾ ਫੇਰ ਖਾਈ । ਰਾਜ ਛੱਡਕੇ ਵੇਖ ਫ਼ਕੀਰ ਹੋਆ, | ਲਾਹਿ ਅਤਰ ਅੰਬੀਰ ਬਿਭੂਤ ਲਾਈ । ਗੰਗਾ ਰਾਮ ਬਹਿੰਦਾ ਵਿਚ ਮਜਲਸਾਂ ਦੇ, | ਤਨੂ ਰਾਤ ਉਜਾੜ ਦੇ ਵਿਚ ਆਈ ॥ ੧੭ ॥ ਐਨ-ਆਇ ਮਹਿਲਾਂ ਵਿਚ ਮੈਨਾਵੰਤੀ, ਬੂਹਾ ਖੋਲ ਕੇ ਤਖਤ ਦੇ ਕੋਲ ਆਈ । ਕੌਣ ਬਹੈ ਤਖਤ ਉਤੇ ਆਣਿ ਪੂਤਾ, ਕੌਣ ਬੈਠ ਅਦਾਲਤਾਂ ਜੱਗ ਲਾਈ । ੧੬