ਪੰਨਾ:Alochana Magazine July-August 1959.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

. ਵਾਉ--ਵੇਖ ਕੇ ਮਾਤਾ ਨੇ ਪੁਤ ਤਾਈ, | ਕਹਿਆ ਜੋਗੀਆਂ ਨਾਲ ਨਾ ਜਾਇ ਪੁਤਾ | ਜੋਗੀ ਪਾੜ ਕੇ ਕੰਨ ਚਾ ਪਾਣ ਮੁੰਦਰਾ, ਅਤੇ ਜਗ ਤੋਂ ਕਰਨ ਅਦਾਇ ਪੂਤਾ । ਘਰ ਬੈਠ ਕੇ ਚਿਤ ਕਰ ਰਾਮ ਜੀ ਨੂੰ, ਅਤੇ ਅੰਗ ਬਿਭੂਤ ਨ ਲਾਇ ਪੁਤਾ । ਗੰਗਾ ਰਾਮ ਬਹਿ ਤਖਤ ਤੇ ਰਾਜ ਕਰਵੋ, ਘਰੋ ਘਰੀ ਨਾ ਅਲਖ ਜਗਾਇ ਪੂਛ॥ ੨੬ !! ਹੇ- ਹੋੜ ਕੇ ਮਾਤਾ ਨੂੰ ਪੁੱਤ ਆਖੇ, ਤੇਨੂੰ ਸੱਚ ਦੀ ਗੱਲ ਸੁਣਾਵਾਂ ਮਾਤਾ | ਜੋਗੀ ਹੋਵਣੇ ਤੇ ਮੇਰਾ ਚਿਤ ਹੋਇਆ, | ਹੁਣ ਕੇ ਮੈਂ ਰਾਜ ਕਮਾਵਾਂ ਮਾਤਾ। ਜੇਹੜੇ ਖੰਡ ਤੇ ਖੀਰ ਪੁਲਾਉ ਮੇਵੇ, | ਸਭ ਤਿਆਗ ਕੇ ਟੁੱਕੜੇ ਖਾਵਾਂ ਮਾਤਾ। ਗੰਗਾ ਰਾਮ ਇਉਂ ਮਾਤਾ ਨੂੰ ਪੁੱਤ ਕਹੈ, .. ਤੈਨੂੰ ਜੋਗ ਦੀ ਗੱਲ ਸੁਣਾਵਾਂ ਮਾਤਾ । ੨੭। ਲਾਮ-ਲੋਚ ਕੇ ਆਖਦੀ ਪੁੱਤ ਤਾਈਂ, ਤੈਨੂੰ ਖਾਂ ਮੈਂ ਆਪਣੇ ਪਾਸ ਪੁੱਤਾ। ਕਹੇ ਮੇਰੇ ਨਾ ਲਗੇ ਤੂ ਕਿਸੇ ਵੇਲੇ, ਦਿਨੇ ਰਾਤ ਬੈਠਾ ਤੇਰੇ ਪਾਸ ਪੂਤਾ । ਰਾਜ ਤਿਆਗ ਕੇ ਜੋਗ ਦੇ ਮਗਰ ਲਗੋਂ, ਕਿਥੋਂ ਸਿੱਖਿਆ ਭੁੱਧ ਗਿਆਨ ਪੂਤਾ । ਗੰਗਾ ਰਾਮ 'ਜੇ ਜੋਗ ਤੇਨੂੰ ਲਿਖਿਆ ਹੈ, ਨਾਮ ਰੱਬ ਦਾ ਜੋਗ ਅਭਿਆਸ ਪੁਭਾ ੨੮॥ ਅਲਫ-ਅਲਖ ਜਗਾਇ ਕੇ ਉਠਿ ਤੁਰਿਆ, ਵੇਖ ਰਾਣੀਆਂ ਮਹਿਲਾਂ ਦੇ ਵਿਚ ਆਈਆਂ । ਇਕਨਾਂ ਹਾਰ ਸ਼ਿੰਗਾਰ ਉਤਾਰ ਦਿੱਤੇ, ਇਕਨ ਪੁਟ ਕੇ ਜ਼ੁਲਫ਼ਾਂ ਹੱਥ ਲਈਆਂ । ਇਕਨਾਂ ਪਕੜ ਕਵਾਰੀਆਂ ਪੇਟ ਪਾੜੇ, ਇਕ ਲੋਟ ਕਬੂਤਰਾਂ ਵਾਂਗ ਪਈਆਂ । | ੧੯