ਪੰਨਾ:Alochana Magazine July-August 1959.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗਾ ਰਾਮ ਇਕਨਾਂ ਮਾਰੀਆਂ ਪੇਸ਼ ਕਬਜ਼ਾ, ਇਕਨਾਂ ਮੇਢੀਆਂ ਖੋਹ ਕੇ ਹੱਥ ਲਈਆਂ । ੨੯॥ ਯੋ-ਯਾਦ ਕਰੀਏ ਰੱਬ ਆਪਣੇ ਨੂੰ, | ਮੈਨਾਵੰਤੀ ਦੀ ਮੌਤ * ਜੋ ਆਈ ਪਿਆਰੇ । ਗੋਪੀ ਚੰਦ ਨੇ ਮਾਤਾ ਨੂੰ ਫੁਕਿਆ ਈ, ਹੱਥ ਸਜੇ ਤੇ ਅੱਗ ਲਗਾਈ ਪਿਆਰੇ ! ਮਾਤਾ ਗਈ ਬੈਕੁੰਠ ਨੂੰ ਉਸ ਵੇਲੇ, ਸਿੱਧਾਂ ਜੈ ਜੈ ਕਰ ਬੁਲਾਈ ਪਿਆਰੇ । ਗੰਗਾ ਰਾਮ ਸੁਮੇਰ ਗਿਆ ਗੋਪੀ ਚੰਦ ਜੀ, ਜਾਇ ਗੋਰਖ ਸੋ ਅਲਖ ਜਗਾਈ ਪਿਆਰੇ ॥੩੦ ॥ -:੦:- ਸਧੁੱਕੜੀ ਭਾਸ਼ਾ ਵਿਚ ਇਕ ਵਿੱਚ ਸੁਮੇਰ ਪਰਬਤ ਤੋਂ ਹੋ, ਰਾਜ ਧਰਤੀ ਅਇਆਂ । ੧ “ਉਦਾਸੀ ਗੋਪੀ ਚੰਦ ਮੈਣਾਵੰਤੀ ਕੀ ਵਿਚ , ਜੋ ਜੋਗੀਆਂ ਦੀ ਸਪੁਕੜਾ ਰਾਣੀ ਕਾਵਿ-ਰਚਨਾ ਹੈ, ਰਾਜਾ ਗੋਪੀ ਚੰਦ ਦਾ ਸੰਮਤ ੧੩੫ ਬਿ: ਵਿਚ ਅਦਾ ਉਜਾੜੀ ਹੋਈ ਧਾਰਾ ਨਗਰੀ ਵਿਚ ਆਉਣਾ ਲਿਖਿਆ ਹੈ :- ਸੰਮਤ ਚੌਦਹ ਸੌ ਪੈਂਤੀ ਹੋ , ਰਾਜਾ ਧਰਤੀ ਜਹਾਂ ਧਾਰਾ ਨਗਰੀ ਹੋਤੀ, ਤਹਾਂ ਚਰਨ ਜਾਇ ਪਾਇਆ ਤੇ ਦੱਸਿਆ ਹੈ ਕਿ ਗੋਪੀ ਚੰਦ ਆਪਣੀ ਮਾਤਾ ਮੈਨਾਵੰਤੀ ਨੂੰ, ਜੋ ਇਸ ਸਮੇਂ ਕੱਖਾਂ-ਕਾਨਿਆਂ ਦੀ ਕੁੱਲੀ ਬਣਾ ਕੇ ਧਾਰਾ ਨਗਰੀ ਦੇ ਥੇਹ ਉਤੇ ਉਸ ਦੀ ਉਡੀਕ ਮਿਲਣ ਵਾਸਤੇ ਆਇਆ ਸੀ । ਅਚਾਣਕ ਇਸੇ ਸਮੇਂ ਮਾਤਾ ਦਾ ਦੇਹਾਂਤ ਹੋ ਨੇ ਆਪਣੇ ਹੱਥੀਂ ਉਸ ਦਾ ਅੰਤਮ ਸੰਸਕਾਰ ਵੀ ਕੀਤਾ ਸੀ । ਕਵੀ ਗੰਗਾ ਨੂੰ ਤੋੜ ਮਰੋੜ ਕੇ ਏਥੇ ਕੁਝ ਹੋਰਵੇਂ ਕਲਪਨਾ ਦੀ ਰੰਗਣ ਦਿੱਤੀ ਹੈ ਜੋ ਪੁਰਾਤਨ ਨਹੀਂ ਖਾਂਦੀ । ਜਾਇ ਪਾਇਆ । ਸ ਸਮੇਂ ਫ਼ਕੀਰਨੀਆਂ ਵਾਂਗ । ਉਡੀਕ ਵਿਚ ਰਹਿੰਦੀ ਸੀ, ਹਾਂਤ ਹੋਣ ਕਰਕੇ ਗੋਪੀ ਚੰਦ ਰਾਮ ਨੇ ਇਸ ਪ੍ਰਸੰਗ ( ਗੰਗਾ ਰਾਤਨ ਲਿਖਤਾਂ ਨਾਲ ਮੇਲ ੨o