ਪੰਨਾ:Alochana Magazine July-August 1959.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜ ਮਾਤਾ ਨੂੰ ਸੇਸਮਾਹੀ ਬਖਸ਼ੇ ਹੈਨ ਤੁਮ ਹੁਕਮ ਵੇਖਦਿਆ ਹੁੰਡੀ ਕਰਾ ਦੇ ਭੇਜਣੀ । ਮੇਵੜੇ ਨੂੰ ਤੁਰਤ ਭੇਜਣਾ | ਜੇ ਮੇਵੜਾ ਦਿਲ ਕਰੇ ਤਾਂ ਸੰਗਤ ਵਿਚੋਂ ਕਢ ਦੇਣਾ ਪੈਸੇ ਹੁੰਡੀ ਕਰਾਇ ਭੇਜਣੇ । ਸੰਮਤ ੧੭੬੪ ਮਿਤੀ ਕਾਤ, ੧੫ ॥* । ( 3 ) | ੧ ੴ ਸਤਿਗੁਰੂ ਜੀ ਸਰਬਤ ਸੰਗਤਿ ਗੁਰੂ ਰਖੇਗਾ (ਮਾਤਾ ਸਾਹਿਬ ਕੌਰ ਜੀ ਦੀ ਲਿਖਤ) (ਲਿਖਾਰੀ ਲਿਖਤ) ੧ਓ ਸਤਿਗੁਰੂ ਸੀ ਮਾਤਾ ਜੀ ਕੀ' ਆਗਿਆ ਹੈ ਭਾਈ ਨੰਦਰੂਪ ਸਿੰਘ ਬਰਖੁਰਦਾਰ ਨੰਦ ਸਿੰਘ ਭਾਈ ਭਾਗ ਸਿੰਘ, ਭਾਈ ਰਾਜਾ ਸਿੰਘ, ਭਾਈ ਸਾਹਿਬ ਭਾਈ ਭਗਵੰਤ ਸਿੰਘ ਭਾਈ ਗੁਲਾਬ ਸਿੰਘ ਭਾਈ ਪੰਜਾਬ ਸਿੰਘ, ਭਾਈ ਗੁਰਬਖਸ਼ ਸਿੰਘ ਸਰਬ ਖਾਲਸਾ ਸ੍ਰੀ ਗੁਰੂ ਜੀ ਕਾ ਵਾਸੀ ਪਟਣਾ ਵਾ ਰਕਾਬ ਗੰਜ ਕਾ ਗੁਰੂ ਰਖੋ ਗੁਰੁ ਗੁਰੁ ਜਪਣਾ ਜਨਮ ਸਵਾਰਣਾ ਭਾਈ ਚੇਤ ਸਿੰਘ ਸਰਕਾਤ ਦਾ ਮੇਵੜਾ' ਹਜ਼ੂਰ ਆਇ ਪਹੁਤਾ ਅਰਦਾਸ ਤੁਮਾਰੀ ਗੁਜਰਾਨੀ ਸਭ ਹਕੀਕਤ ਮਾਲੂਮ ਹੋਈ ਜ਼ਬਾਨੀ ਭੀ ਸਭ ਹਕੀਕਤਿ ਭਾਈ ਚੇਤ ਸਿੰਘ ਨੇ ਜਾਹਰ ਕੀਤੀ ਇਸ ਤੋਂ ਪਿਛੇ ਕਾਰ ਭੇਟ ਸ੍ਰੀ ਗੁਰੂ ਜੀ ਕੇ ਨfਖਤ ਕੀ ਕਉਡੀ ਦਮੜੀ ਹਜ਼ੂਰ ਭੇਜੀ ਸੀ ਸੋ ਮਾਫਕ ਅਰਦਾਸਾਂ ਸਭ ਪਹੁਤਾ ਸਬਤਿ ਖਾਲਸੇ ਨੇ ਬਹੁਤ ਖੁਸ਼ੀ ਹੋਈ ਅਗੇ ਭਾਈ ਚੇਤ ਸਿੰਘ ਤੁਸਾ ਸਬਤ ਖਾਲਸੇ ਪਾਸ ਭੇਜਿਆ ਹੈ ਸ੍ਰੀ ਗੁਰੂ ਜੀ ਕੇ ਨਮਿਤ ਕਾ ਕਾਰ ਭੇਟ ਸੁਖ ਮਨੜ ਗੋਲਕ ਦਸੌਧ ਚਲੀਆ ਜਿਸ fਸਖ ਪਾਸ ਹੈ ਲੰਗਰ ਦੇ ਖਰਚ ਨੋ ਛਿਮਾਹੀ ਕੀ ਛਿਮਾਹੀ ਮਾਰਫਤਿ ਚੇਤ ਸਿੰਘ ਕੀ ਹਜੂਰ ਦੇ ਭੇਜਿਆ ਕਰਣ ਸਭ ਮਨੋਰਥ ਖਾਲਸੇ ਕੇ ਪੂਰੇ ਹੋਣ ਗੇ ਕਰਤਾ ਵਿਚ ਬਰਕਤਿ ਪਵੇਗੀ-ਸੁਖਾਲੇ ਰਹੋ ਗੇ ਤੁਸੀਂ ਮੇਰੇ ਪੁਤ ਫਰਜੰਦ ਹੋਹੁ ਸੇਵਾ ਦੀ ਵੇਲਾ ਹੈ, ਸੇਵਾ ਲੋਚ ਕੇ ਕਰਹੁ ਗੇ ਨਿਹਾਲ ਹੋਵਹੁ ਗੇ ਸ੍ਰੀ ਗੁਰੂ ਜੀ ਸਹਾਈ ਹੋਵੇ ਗਾ ਸਭ ਮਨੋਰਥ ਪੂਰੇ ਹੋਣਗੇ ਅਰਦਾਸ ਹਕੀਕਤਿ ਸੁਖ ਦੀ ਪੈਦਰ ਪੈ ਲਿਖਦੇ ਰਹਣਾ ਤੁਸੀ ਮੇਰਾ ਘਰੁ ਹੈ ਸੀ ਜੀ ਸਭਨੀ ਗਲੀ ਰਖਿਆ ਕਰੈ ਸੁਖਾਲਿਆਂ ਰਖੇ ਚੇਤ ਸਿੰਘ ਕਹੈ ਸੋ ਮਨਣਾ ਦੁਇ ਸੌ ਰੁਪਯਾ ੨੦੦) ਫੁਰਮਾਇਸ ਲੰਗਰ

  • ਇਸ ਹੁਕਮ ਨਾਮੇ ਦਾ ਅਸ਼ਲ ਖੜਾ, ਰੈਕਾਰਡ ਆਫਸ; ਸ਼ਿਮਲੇ ਦੇ ਪਸਤਕਾਲੇ ਵਿਚ ਉਨ੍ਹਾਂ ਦੇ ਨੰਬਰ Mss403 ਤੇ ਪਿਆ ਹੈ ।

੨੮