ਪੰਨਾ:Alochana Magazine July-August 1959.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਬ ਦੀ ਮੌਜ ਦੇ ਹੋਰ ਕੁਝ ਦੇਣਾ ਮਨੁਖ ਲਈ ਸੰਭਵ ਨਹੀਂ। ਸਿਸ਼ਟੀ ਦੀ ਰਚਨਾ ਤੋਂ ਛੁੱਟ ਇਸ ਨੂੰ ਕਾਇਮ ਰਖਣ ਤੇ ਇਸਦਾ ਪਰਬੰਧ ਚਲਾਉਣ ਲਈ ਭੀ ਰਬ ਦੇ ਪ੍ਰੇਮ ਸਰੂਪ ਦੇ ਗੁਣ ਹੀ ਵਰਤੋਂ ਵਿਚ ਆਉਂਦੇ ਹਨ | ਭਗਤੀ ਮਾਰਗ ਦੇ ਅਵਲੋਂ ਬੀਆਂ ਦਾ ਉਪਦੇਸ਼ ਸੀ ਕਿ ਰਬ ਦਾ ਉਪਾਸ਼ਕ ਉਹਨੂੰ ਆਪਣਾ ਪਰਤਪਾਲਕ ਮੰਨੇ ਤੇ ਉਸਦੀ ਬਖਸ਼ਸ ਉਤੇ ਸਦਾ ਭਰੋਸਾ ਰਖੇ ਕਿਉਕਿ ਰਬ ਦੇ ਪਰੇਮ ਸਰੂਪ ਦਾ, ਇਕ ਪ੍ਰੇਮ ਦੀ ਪੁਤਲੀ ਮਾਂ ਦੀ ਤਰ੍ਹਾਂ ਇਹ ਭੀ ਬਿਰਧ ਹੈ ਕਿ ਆਪਣੀ ਪੈਦਾ ਕੀਤੀ ਸ਼ਿਸ਼ਟੀ ਨੂੰ ਭਲੀ ਭਾਂਤ ਪਾਲੇ । ਦੁਖਾਂ ਕਸ਼ਟਾਂ ਸਮੇਂ ਭਗਤ, ਰਬ ਦੀ ਸਹਾਇਤਾ ਦਾ ਯਕੀਨ ਰਖ ਸਕਦਾ ਸੀ ਕਿਉਂਕਿ ਪ੍ਰੇਮ ਸਰੂਪ ਰਬ ਦੁਖੀਆਂ ਦਾ ਦਰਦੀ ਭੀ ਮੰਨਿਆ ਗਇਆ। ਇੰਜ ਸਰੂਪ ਜਨ ਸਾਧਾਰਨ ਲਈ ਵਿਦਵਾਨਾਂ ਦੇ ਨਿਰਗੁਣ ਜਾਂ ਸਿਰਜਨਹਾਰ ਰਬ ਨਾਲੋਂ ਵਧੇਰੇ ਸਮਝ ਆ ਸਕਣ ਵਾਲਾ ਇਸ਼ਟ ਸੀ । ਰਬ ਦੇ ਦਾਤਾਰ, ਬਖਸ਼ਿੰਦ ਤੇ ਦੀਨ-ਦਰਦੀ ਆਦਿਕ ਲਛਣ ਉਸਦੇ ਪਰੇਮ ਸਰੂਪ ਦੇ ਹੀ ਗੁਣ ਸਨ । ਭਾਈ ਗੁਰਦਾਸ ਭਗਤੀ ਸਿਧਾਂਤ ਦਾ ਕਾਇਲ ਤੇ ਪਰਚਾਰਕ ਸੀ । (ਕਲਿਜੁਗ ਕੇ ਗੁਣ ਸਾਧਨਾ ਕਰਮ ਕਿਰਤ ਕੀ ਚਲੇ ਨ ਕਾਈ । ਬਿਨਾਂ ਭਜਨ ਭਗਵਾਨ ਕੇ ਭਾਉ ਭਗਤਿ ਬਿਨ ਕੌਰ ਨ ਥਾਈਂ--ਵਾਰ ੧ ਪਉੜੀ ੧੬) । ਪਰ ਉਸਨੇ ਰੱਬ ਦੇ ਪਰੇਮ ਸਰੂਪ ਦੇ ਬਹੁਤੇ ਲਛਣ ਵਰਨਣ ਨਹੀਂ ਕੀਤੇ । ਜਿਸਤਰ੍ਹਾਂ ਗੁਰੂ ਨਾਨਕ ਨੇ ਬਾਰ ਬਾਰ “ਸਭਨਾ ਜੀਆ ਕਾ ਏਕੋ ਦਾਤਾ ਦਾ ਐਲਾਨ ਕਰਕੇ ਜਨ ਸਾਧਾਰਨ ਦੀ ਆਰਥਕ ਸੰਤੁਸ਼ਟਤਾ ਦੀ ਲੋੜ ਦੇ ਆਧਾਰ ਉੱਤੇ ਰਬ ਨੂੰ ਯਾਦ ਕਰਨ ਦੀ ਸਿਖਿਆ ਦਿਤੀ ਹੈ । ਉਸਤਰਾਂ ਭਾਈ ਗੁਰਦਾਸ ਨੇ ਭਗਤੀ ਭਾਵ ਜਗਾਉਣ ਲਈ ਇਸ ਤਰਬ ਨੂੰ ਬਹੁਤੀ ਵਾਰੀ ਨਹੀਂ ਟੈਬਿਆ | ਭਗਤੀ ਮਾਰਗ ਦੇ ਮੋਢੀਆਂ ਨੇ ਸੋਚਿਆ ਸੀ ਕਿ ਰਬ ਦੇ ਰਚਨਾਤਮਕ ਗੁਣਾਂ ਤੇ ਕਰਤਵਾਂ ਵਿਚ ਬੌਧਕ ਸ਼ਰੇਣੀ ਹੀ ਦਿਲਚਸਪੀ ਲੈ ਸਕਦੀ ਹੈ, ਆਮ ਜਨਤਾ ਨਹੀਂ | ਆਮ ਜਨਤਾ ਦਾ ਰਬ ਨਾਲ ਰਿਸ਼ਤਾ ਸਾਧਾਰਨ ਭਾਵਾਂ ਦੇ ਆਧਾਰ ਤੇ ਹੋਣ। ਆਸਾਨ ਹੈ । ਭਾਵਾਂ ਨੂੰ ਹਰਕਤ ਵਿਚ ਲਿਆਉਣ ਵਾਲੀ ਰਬ, ਗਾਂ ਪੂਰੀਆਂ ਕਰਨ ਵਾਲਾ, ਦੁਖ ਤੇ ਪਾਪ ਹਰਨ ਵਾਲਾ ਤੇ ਦੋਖੀਆਂ ਤੋਂ ਬਚਾਉਣ " ਮੰਨਿਆ ਗਇਆ | ਰਬ ਦੇ ਤਸਵਰ ਵਿਚ ਕਾਇਨਾਤ ਨੂੰ ਪੈਦਾ ਕਰਨ ਦੇ ਗੁਣ ਨੂੰ ਪਰਧਾਨਤਾ ਦਿਤੀ ਜਾਏ ਤਾਂ ਕਲਪਣਾਂ ਵਿਚ ਰਬ ਨਾਲ ਕੁਝ ਫਾਸਲੇ ਦਾ ਲ ਜਾਗਦਾ ਹੈ । ਕਾਦਰ ਰਬ ਨਾਲੋਂ ਰਾਜ਼ਕ ਰਹੀਮ ਰਬ ਮਨ ਵਿਚ ਨੇੜੇ ਇਸ ਹੁੰਦਾ ਹੈ ਕਿਉਕਿ ਸਾਧਾਰਨ ਲਈ ਰਚਨਾ ਦਾ ਕਰਤਵ ਦੂਰ ਪਿਛਲੇ ਸਮੇਂ ਕੇ ਬਾਰੀ ਕੀਤਾ ਗਇਆ ਸੀ ਤੇ ਪਾਲਣ ਪੋਸਣ ਦਾ ਕਰਤਵ ਨਿਤ ਹੁੰਦਾ Iਨਕਟ ਵਰਤੀ ਕਿਰਪਾਲੁ ਰਬ ਨਾਲ ਭਾਵੁਕ ਰਿਸ਼ਤਾ ਬਨਣਾ ਆਸਾਨ ਤੋਂ ਦੂਰ ਜਾਪਣ ਵਾਲੇ ਕਰਤਾਰ ਰਬ ਨਾਲ ਭਗਤੀ ਸਿਧਾਂਤ ਦੇ ਪਰਚਾਰਕਾਂ ਨ ਸੁਸ਼ਟੀ ਦੇ ਮੁਢ ਜਾਂ ਅੰਤ ਦੇ ਮਸਲਿਆਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਕੁਦਰਤ ਦੇ ਮੰਗਾਂ ਵਿਚ ਇ ਰਹਿੰਦਾ ਹੈ । ਨਿਕਟ ਵਰਤੀ ਕਿਰਪਾਲੂ ਰਬ ਨਾਲ ਹੈ ਨਿਸਵਤ ਦੂਰ ਜਾਪਣ ਵਾਲੇ