ਪੰਨਾ:Alochana Magazine July-August 1959.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਾਰਾ ਸਿੰਘ ਚੰਗੀ ਚੀਜ਼ ਦਏ ਉਹ ਨੂੰ, ਜਿਹੜੀ ਆਂਵਦੀ ਰਾਜੇ ਦੇ ਐਨ* ਪਿਆਰੇ ॥੧॥ ਬੇ-ਬਾਹਮਣ ਸੀ ਕਿ ਉਸ ਦੇ ਮਾਂਹੀ, . ਗੌਰੀ ਸਿਵਾਂ ਦੀ ਕਰੇ ਉਪਾਸਨਾ ਜੀ । ਗੌਰੀ ਸੁੰਦਰ ਹੋਇ ਸੰਨ ਦੋਵੇਂ, ਸੁਧਾ ਫਲ ਦੀਨਾ ਉਸ ਬਾਸਨਾ ਜੀ । ਜੇਹੜਾ ਖਾਇ ਬਾਰਾਂ ਬਰਸ ਉਮਰ ਹੋਵੇ, ਤ ਬਾਹਮਣ ਦੇ ਨਿਰਦੇ ਬਿਆਨਾ ਜੀ । ਤਾਰਾ ਸਿੰਘ ਵਿਚਾਰ ਕਰਿ ਨਾਰਿ ਜ() ਨੇ, | ਇਕ ਖਾਇ ਵਿਜੋਗ ਹੋਇ ਭਾਸਨਾ ਜੀ ੨ { ਤੇ-ਤੋਖ)( ਹੋਇਆ ਦਿਜ ਬਾਹਮਣੀ ਨੂੰ, ਇਕ ਹੋਵੇ ਜੁਆਨੁ ਜੋ ਫਲ ਖਾਈ ॥ ਇਹ ਰਿਦੇ ਵਿਚਾਰਿਆਂ ਦੰਪਤੀ ਨੇ, ਫਲ ਦੀਜਿਏ ਭਰਬਰੀ ਭੁਪ ਤਾਈ । ਰਾਜਾ ਹੋਇ ਕੁਮਾਰੁ ਬਹੁ ਭੋਗ ਭੋਗੇ, ਅਸੀਂ ਤਪ ਕਰਨਾ ਬਨ ਮਾਹਿ ਜਾਈ ॥ ਤਾਰਾ ਸਿੰਘ ਫਲ ਦੇਇ ਕੇ ਭਰਬਰੀ ਨੂੰ, ਤਪੁ ਕਰਨ ਲਗੇ ਬਨ ਬੀਚ ਆਈ ll ੩ ॥ ਸੇ-ਸਮਝ ਲਇਆ ਹੁਣ ਭਰਥਰੀ ਨੇ, | ਜਿਹੜਾ ਬਾਹਮਣ ਨੇ ਦੱਸਿਆ ਫਲੁ ਮਾਹੀ । ਜਿਹੜਾ ਖਾਇ ਕੁਆਰ ਹੋਇ ਜਾਂਵਦਾ ਈ, | ਫਲ ਦੀਆਂ ਪਟਰਾਣੀ ਦੇ ਤਲ ਮਾਹੀ । ਰਾਣੀ ਹੋਇ ਕੁਮਾਰ ਰਸੁ ਦੇਇ ਮੈਨੂੰ, | ਬਹੁ ਭੋਗ ਭੋਗਾਂ ਰਸ ਭਲ ਮਾਹੀਂ। ਤਾਰਾ ਸਿੰਘ ਰਾਣੀ ਵਿਭਚਾਰਨੀ ਜੋ, | ਫਲੁ ਲੈ ਗਈ ਯਾਰ ਦੇ ਵਲ ਮਾਹੀਂ (੪॥ ਜੀਅ-ਜਾਇ ਰਾਣੀ ਯਾਰ ਆਪਣਾ ਜੋ, ਹਾਥੀਵਾਨ ਹੀ ਤੁਰਤ ਮੰਗਾਇਆ ਈ । " ।

  • ਘਰ ।t ਵੈਰਾਗ ਸ਼ਤਕ ਵਿਚ ਉਸ ਬਾਹਮਣ ਦਾ ਨਾਉਂ ਸੋਮ ਲਿਖਿਆ ਹੈ“ਸੋਮ ਨਾਮ ਵਿਵਰ, ਗਿਰਿਜਾ ਕੇ ਵਰ ਕਰ, ਲੀਨੋ ਸੁਧਾਫਰ ਕਰਦੀਨੋ ਕਰੋ ਨਾਰ ਦੇ + ਅੰਮ੍ਰਿਤ । () ਬਾਹਮਣ । )( ਖੁਸ਼ੀ ।