ਪੰਨਾ:Alochana Magazine July 1957.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਛੋਂ ਉਸ ਦਾ ਪੁਤਰ ਸਾਹਸੀ ਗਦੀ ਤੇ ਬੈਠਾ । ਸਾਹਸੀ ਪਿਛੋਂ ਸਿੰਧ ਦਾ ਰਾਜ ਚਚ ਨਾਮੀ ਬ੍ਰਾਹਮਣ ਵਜ਼ੀਰ ਦੇ ਹੱਥੇ ਚੜਿਆ ਜਿਸ ਨੇ ਚਾਲੀ ਸਾਲ ਰਾਜ ਕੀਤਾ । ਚਚ ਦੇ ਪੁਤਰ ਦਾਹਿਰ ਨੂੰ ੭੧੨ ਈ. ਵਿਚ ਅਰਬ ਜਰਨੈਲ ਮੁਹੰਮਦ ਬਿਨ ਕਾਸਿਮ ਨੇ ਜਿੱਤ ਲਇਆ । ਉਦੋਂ ਤੋਂ ਹੁਣ ਤਕ ਲਗ ਭਗ ਸਿੰਧ ਤੇ ਪੰਜਾਬ ਦਾ ਬੜਾ ਭਾਗ ਮੁਸਲਮਾਨਾਂ ਦੇ ਅਧੀਨ ਚਲਿਆ ਆ ਰਿਹਾ ਹੈ । ਇਸ ਸੰਬੰਧੀ ਅਸੀਂ ਅਗਲੀ ਕਸਤ ਵਿਚ ਵਿਚਾਰ ਕਰਾਂਗੇ । (ਚਲਦਾ ਦੂਜੀ ਕਿਸਤ ੭੧੨-੧੦੦੦ A.D.) 6ᎧᎧᎧᎧᎧᎧᎧᎧᎧᎧᎧᎧᎧᎧᎧᎧᎧᎧ 00000000000000000000000 ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣ ਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ ਹਿੱਸਾ ਪਾਓ ¢000000000000000009 ਚੰਦਾ ਲਾਈਫ਼ ਮੈਂਬਰੀ ਕਿਸਤਾਂ ਨਾਲ ਇਕ ਸਾਲ ਵਿਚ) ਕਿਸਤਾਂ ਨਾਲ (ਦਸਾਂ ਸਾਲਾਂ ਵਿਚ) ੧੦੫) ਰੁਪਏ ੧੧੫) ਰੁਪਏ ੧੫੫) ਰੁਪਏ 0000000000000000000000000 ૧૨]