ਪੰਨਾ:Alochana Magazine July 1957.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਂ ਹਨ :-ਬਾਖਮਾਨੋਈ (Brakhmanoi) <aਧ, ਜ਼ਰਥੋਈ (Xathroi Ksathroi<ਕਿਧ; ਔਕਸੀਡਾਕਾਈ (Oxydrakai, Oksudrakai) <ਫ਼ ਇਕ ਜੰਗਜੂ ਕਬੀਲੇ ਦਾ ਨਾਂ ਹੈ ਮਹi ਭਾਰਤ ii, 187, VI 2106); ਮਲੋਈ Malloi<ਧਾਰਤ ਇਨ੍ਹਾਂ ਦਾ ਜ਼ਿਕਰ ਕਸ਼ੂਦਰਕ ਦੇ ਨਾਲ ਆਉਂਦਾ ਹੈ । ਕਦਰ ਕੌਰੂਆਂ ਵਲ ਸਨ, ਮਲੋਈ ਤੋਂ ਮੁਲਤਾਨ ਸੰਗਿਆ ਬਣਦੀ ਹੈ ਮਲਾਈ ਸਥਾਨ-ਮੁਲਤਾਨ); ਗਲਾਕਨਕੋਈ Glaukankoi ਜਿਨਾਂ ਦਾ ਇਲਾਕਾ ਪੋਰਸ ਦੇ ਨਾਲ ਲਗਦਾ ਸੀ); ਅਡਰਾਵਾਈ (Adraistai) ਅਰਸਟਾਈ ਦੀ ਥਾਂ <ਸੰਸ. ਬਹਿਬ ਇਸ ਜਾਤੀ ਦਾ ਰਾਜ ਰਾਵੀ ਦੇ ਇਸ ਪਾਰ ਸੀ); ਸਬੂਈ (Sihoi ਬਾਰ ਦੀ ਇਕ ਜੰਗਲੀ ਕੌਮ ਸੀ); ਅਗਲਸੰਈ (Agalassoi, ? Agsinai ? <ਪ੍ਰਾਕ੍ਰਿਤ ਬਗਲੇਰਿ<ਗਜੇਰ ਜਨਮੇਝਾ ਦਾ ਪੁਤਰ ਸਬਰ ਸੀ (Sabarcde, ਜੰਬਈ (Sambastai), ਮਸਾਨੋਈ ਜਾਂ ਮਜਿਕਨੋਈ Massanoi, Mausinoi=ਕੁ =ਮੁਚੇ ਕੰਨਾਂ ਵਾਲਾ ਔਸਾਝੋਈ (Ossadioi) ਅਤੇ ਸੋਡਰਈ (Soddrai) ਇਹ ਕਬੀਲੇ ਉਤਰੀ ਸਿੰਧ ਨਦੀ ਦੇ ਦੋਹਾਂ ਕੰਢਿਆਂ ਤੇ ਵਸਦੇ ਸਨ, ਅਸਕਨੋਈ (Assakenoi ਇਹ ਲੋਕ ਮਾਲਾਕੰਦ ਦੇ ਇਲਾਕੇ ਵਿਚ ਵਸਦੇ ਸਨ। ਸੀਓਈ (Prasioi < ਧ ਪੂਰਬੀ ਲੋਕਾਂ ਨੂੰ ਕਿਹਾ ਜਾਂਦਾ ਸੀ) if (ਸ) ਹੇਠ ਦਿਤੇ ਸ਼ਬਦ ਸਿਕੰਦਰ ਸਮੇਂ ਦੇ ਥਾਵਾਂ ਦੇ ਨਾਂ ਹਨ : ਮਸੱਗਾ (Massaga ਦਗਾਮਾਲਾਕੰਦ ਦਾ ਸ਼ਹਿਰ); ਉਹਿੰਦ (ਅਟਕਦੇ ਕੰਢੇ ਦਾ ਪਰਸਿਧ ਸ਼ਹਿਰ ਜੋ ਮਹਮੂਦ ਦੇ ਸਮੇਂ ਤਕ ਰਿਹਾ ਤੇ ਇਸ ਨੂੰ ਲਿਖਿਆ ਹੈ); ਟੈਕਸਿਲਾ (ਪਾਲੀ, ਕੱਸਿਲਾ, ਸੰਸ. ਰਹਿਰਾ ਅੰਡੀ ਦਾ ਰਾਜ ਨਗਰ), ਡਰਟਾ (Dyrta fਭਿੰਬਰ ਦੇ ਇਲਾਕੇ ਦਾ ਸ਼ਹਿਰ ਸੀ); ਆਰਨੈਸ Aornos ਸਵਾਤ ਦੇ ਇਲਾਕੇ ਦਾ ਸ਼ਹਿਰ ਸੀ); ਗੰਡਰਸ (Gandaris ਉਹ ਇਲਾਕਾ ਜੋ ਪੋਰਸ ਦੇ ਭਤੀਜੇ ਪੋਰਸ ਦੂਜੇ ਦੇ ਅਧੀਨ ਸੀ); ਮਮ (ਜ ਅਡਸਟਾਇ ਕੌਮ ਦਾ ਸ਼ਹਿਰ ਸੀ ਤੇ ਰਾਵੀ ਦੇ ਇਸ ਪਾਰ ਵਸਦਾ ਸੀ); ਸੰਗਲਾ. (ਸ਼ਿਲਾ ਗੁਰਦਾਸਪੁਰ ਵਿਚ ਸੀ ਇਥੇ ਕਥਈ ਤੇ ਉਸ ਦੇ ਮਿਤਰ ਮਲ ਕੇ ਸਿਕੰਦਰ ਵਿਰੁਧ ਲੜੇ ਸਨ); ਪਟਾਲਾ (Patalene ਜਿਸ ਨੂੰ fਸੰਧ ਵਿਚ ਬਾਹਮਣਾਬਾਦ ਦੇ ਨੇੜੇ ਤੇੜੇ ਦਸਦੇ ਹਨ); ਸੰਦ ਮਨ (ਸੰਬਾਸ ਦਾ ਰਾਜ ਨਗਰ ਜੋ ਗਾਲਬਨ ਅਸੀਵਾਨ ਜ਼ਿਲਾ + The Rosary of Indology Part 1 Page 28.