ਪੰਨਾ:Alochana Magazine July 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਕਿਰ ਪੁਰਸ਼ਾਰਥੀ :- ਲੋਕ-ਗੀਤ ਤੋਂ ਕਵਿਤਾ ਤਕ ਵu ਬਾਰੇ ਸੋਚਣ ਲਈ ਕਾਫੀ ਸਮਾਂ । ( ੧) ਸਮੇਂ ਦੀ ਗਡੀ ਜਾਰੀ ਰਹੀ; ਇਨਸਾਨ ਵੀ ਸਮੇਂ ਦੇ ਨਾਲ ਨਾਲ ਅੱਗੇ ੫ਦਾ ਰਹਿਆ । ਪੁਸ਼ਤ-ਦਰ-ਪੁਸ਼ਤ ਅਨੁਭਵ ਅਰ ਗਿਆਨ ਦੇ ਸਹਾਰੇ, ਇਨਸਾਨ ' ਨਾਲ ਕਦਮ ਮਿਲਾ ਕੇ ਟੁਰਦਾ ਰਹਿਆ ਹੈ, ਕਿਉਂਕਿ ਜ਼ਿੰਦਗੀ ਦੀਆਂ ਸਭੇ ਲੋੜਾਂ ਨੂੰ ਪੂਰਾ ਕਰਨ ਦੀ ਸਾਰੀ ਜ਼ਿਮੇਵਾਰੀ ਹੁਣ ਉਸੇ ਤੇ ਆ ਪਈਪਰ ਇਸ ਜ਼ਿਮੇਵਾਰੀ ਨਿਭਾਉਣ ਲਈ ਉਸ ਨੂੰ ਆਪਣੇ ਉਜ਼ਾਰਾਂ ਦਾ ਹੀ ਭਰੋਸਾ ਹੈ । ਇਹੋ ਕਾਰਨ ਕਿ ਉਤਪਾਦਨ ਦੇ ਸਾਧਨਾਂ ਦੀਆਂ ਵਧਦੀਆਂ ਹੋਈਆਂ ਲੋੜਾਂ ਦੇ ਮੁਤਾਬਕ ਹੀ ਉਨ੍ਹਾਂ ਵਿਚ ਸੁਧਾਰ ਹੁੰਦਾ ਰਹਿੰਦਾ ਹੈ । ਉਚਾਰਾਂ ਦੇ ਵਿਕਾਸ ਕਾਰਨ, ਜ਼ਿੰਦਗੀ ਦੀਆਂ ਦੀ ਪੂਰਤੀ, ਪਹਿਲਾਂ ਨਾਲੋਂ ਸੁਖਾਲੀ ਹੋ ਜਾਂਦੀ ਹੈ । ਪਹਿਲੋਂ ਨਾਲੋਂ ਕਾਫੀ " ਚ ਸਾਰਾ ਕੰਮ ਹੋ ਜਾਂਦਾ ਹੈ ਤੇ ਹੁਣ ਉਸ ਨੂੰ ਹੋਰ ਜੀਵਨ-ਸਮਸਿਆਵਾਂ ਚਣ ਲਈ ਕਾਫੀ ਸਮਾਂ ਮਿਲਣ ਲਗ ਪਇਆ । ਉਪਨਿਸ਼ਦਾਂ ਦੇ ਕਾਲ ਦੇ 'ਅਰ ਵੇਦਕ-ਜੁਗ ਦੇ ਸਮਾਜ ਵਿਚਕਾਰ ਇਹੋ ਅੰਤਰ ਸਪਸ਼ਟ ਨਜ਼ਰ ਆਉਂਦਾ ਰੂਪਨਿਸ਼ਦ-ਕਾਲ ਦੇ ਸਮਾਜ ਨੂੰ ਸੰਸਕ੍ਰਿਤੀ ਅਰ ਗਿਆਨ ਦੀ ਸ਼ਕਲ ਵਿਚ ( ਕਾਲ ਦਾ ਸਾਹਿਤ, ਵਿਰਸੇ ਵਿਚ ਮਿਲਿਆ ਸੀ । ਉਤਪਾਦਨ ਦੇ ਸਾਧਨ ਣ ਲਈ, ਉਸ ਨੂੰ ਨਵੇਂ ਸਿਰੇ ਤੋਂ ਸੰਘਰਸ਼ ਨਹੀਂ ਸੀ ਕਰਨਾ ਪਇਆ । ਕਾਰਨ ਹੈ ਕਿ ਵਢੇਕ-ਸਾਹਿਤ ਅਰ ਉਸ ਦੀ ਦੇਣ-ਮਾਲਾ ਨੂੰ ਉਪਨਿਸ਼ਦ-ਕਾਲ ਦਰਸ਼ਨ ਦੇ ਸਾਕੇ ਵਿਚ ਢਾਲਣ ਦਾ ਜਤਨ ਕੀਤਾ ਗਇਆ | ਆਤਮਾ, ਅਰ ਜਗਤ ਦੇ ਤਤਵ-ਸਰਪ ਦੀ ਵਿਆਖਿਆ ਕੀਤੀ ਗਈ । ਵੇਦਕ-ਯੁਗ ਆ ਦਾ “ਮਣ’ ਉਪਨਿਸ਼ਦ-ਕਾਲ ਦੇ ਦਾਰਸ਼ਨਿਕ ਕੋਲੋਂ ਭਿੰਨ ਹੈ । ਲ ਦਾ ਬ੍ਰਹਮਣ ‘ਸਗੁਣ' ਹੈ; ਉਪਨਿਸ਼ਦ-ਕਾਲ ਦਾ ਨਿਰਗੁਣ' । ਵੇਦਕਦਾ ਮਣ’ ਬਾਹਰੀ ਸੱਤਾ ਦਾ ਹੀ ਇਕ ਯਥਾਰਥ ਸੀ, ਜਿਸ ਦੀਆਂ ਦੀ ਪ੍ਰਾਪਤੀ, ਪਦਾਰਥਕ ਪਰਿਸ਼ ਰਮ, ਦਾਰਾ ਹੀ ਸੰਭਵ ਹੋ ਸਕਦੀ ਸੀ । Hiਚ ਵੇਦਕ ਕਾਲ ਦਾ ਸਾਹ ਭਾਲਣ ਲਈ, ਉਸ ਨੂੰ ਇਹੋ ਕਾਰਨ ਹੈ ਕਿ ਵਢਕ ਵਿਚ ਦਰਸ਼ਨ ਦੇ ਸਾਕ ਬ੍ਰਹਮ, ਅਰ ਜਗਤ ਦੇ ਤਤ ਦੇ ਆਰੀਆ ਦਾ “ ਵੇਦਕ-ਕਾਲ ਦਾ ਬ੍ਰਹਮਣੇ ਕਾਲ ਦੇ