ਪੰਨਾ:Alochana Magazine July 1960.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੋਹਨਤ ਕਰਣ ਵਾਲਿਆਂ ਤੋਂ ਦੂਰ ਰਹਿੰਦੇ ਹਨ । ਸਗੋਂ ਆਪਣੇ ਆਪ ਨੂੰ ਕੇਵਲ ਆਰਾਮ ਅਰ ਵਿਨੋਦ ਜਾਂ ਤਫ਼ਰੀਹ ਦੀ ਸਮਗੀ ਦੇ ਰੂਪ ਵਿਚ ਹੀ ਲੀਨ ਕਰ ਦਿੰਦੇ ਹਨ । ਆਦੀ ਸਮਾਜ ਦੀ ਸਾਮੂਹਿਕ ਇਕ-ਰੂਪਤਾ ਦੇ ਨਸ਼ਟ ਹੋ ਜਾਣ ਨਾਲ ਹੀ ਕਵਿਤਾ ਵੀ ਦੋ ਹਿੱਸਿਆਂ ਵਿਚ ਖਿਲਰ ਜਾਂਦੀ ਹੈ ਤੇ ਲੋਕ-ਗੀਤ ਅਰ ਕਵਿਤਾ ਨੂੰ ਵੱਖ ਕਰਕੇ ਸੱਦਣਾ ਜ਼ਰੂਰੀ ਹੋ ਜਾਂਦਾ ਹੈ । ਲੁੱਟੇ ਜਾਣ ਵਾਲੇ ਅਰ ਮਿਹਨਤ ਕਰਣ ਵਾਲੇ ਤਬਕੇ ਦਾ ਜੋ ਸਹਿਤ ਹੈ- ਇਹ ਲੋਕ-ਸਾਹਿਤ ਅਖਵਾਂਦਾ ਹੈ । ਇਸ ਦੇ ਬਿਨਾਂ ਜੋ ਸਾਹਿਤ ਆਰਾਮ, ਤਫ਼ਰੀਹ ਅਰ ਚਿੰਤਨ ਤੋਂ ਉਤਪੰਨ ਹੁੰਦਾ ਹੈ, ਉਹ ਉਸ ਤੋਂ ਬਿਲਕੁਲ ਵਧੇਰੇ ਤਬਕੇ ਦਾ ਹੈ । ਸ਼ਾਸੜਾਂ-ਦੁਆਰਾ, ਨਿਯਮ-ਬੱਧ ਹੋਣ ਕਾਰਣ ਉਸ ਨੂੰ ਸ਼ਾਸਤਯ-ਸਾਹਿਤ ਦੀ ਸੰਗਿਆ ਦਿਤੀ ਜਾਂਦੀ ਹੈ । ਮੁਢਲੀ ਗੈਰ-ਤਬਕਾਤੀ ਸਮਾਜ ਵਿਚ ਕਵਿਤਾ, ਦੇਵ-ਮਾਲਾਵਾਂ, ਧਰਮ, ਸਤਰ, ਜਾਦੂ-ਟੂਣੇ, ਨਾਚ, ਸੰਗੀਤ ਆਦਿ ਸਭ ਇਕੋ ਵਿਚ ਹੀ ਘੁਲੇ-ਮਿਲੇ ਸਨ । ਪਰ ਤਬਕਿਆਂ ਵਿਚ ਵੰਡੇ ਹੋਏ ਸਮਾਜ ਵਿਚ ਧਰਮ, ਕਵਿਤਾ ਤੋਂ ਵੱਖ ਹੋ ਜਾਂਦਾ 'ਅਰ ਇਕ ਨਿਸ਼ਚਿਤ 'ਮਤ' ਦਾ ਜੜ ਰੂਪ ਧਾਰ ਲੈਂਦਾ ਹੈ । ਅਸਲ ਵਿਚ ਦਤ ਸਮਾਜ ਵਿਚ ਸਮੂਹ ਦੀ ਚੇਤਨਾ ਉਸ ਦੀ ਆਪਣੀ ਚੇਤਨਾ ਨਹੀਂ ਦਾ । ਉਸ ਦੀ ਚੇਤਨਾ ਹੁੰਦੀ ਹੈ ਮਾਲਿਕ ਤਬਕੇ ਵਲੋਂ ਉਸ ਉਤੇ ਖੋਪੀ ਹੋਈ ਬਾਹਰ ਦੀ ਚੀਜ਼ । ਮਿਹਨਤ ਕਰਨ ਵਾਲੇ ਜਾ ਖਹ ਨੂੰ ਆਪਣੀ ਮਰਜ਼ੀ ਮੁਤਾਬਕ, ਆਪਣੇ ਹਿਸਾਬ ਨਾਲ ਢਾਲਣ ਦੇ ਨਿਮੱਤ 'ਰੀ-ਵਰਗ, ਧਰਮ ਅਰ ਸਾਹਿਤ ਕਲੋਂ ਕਾਫ਼ੀ ਮਦਦ ਲੈਂਦਾ ਹੈ । ਸ਼ੁਰੂ ਸ਼ੁਰੂ Tਇਸ ਦਾ ਰੂਪ ਵਧੇਰੇ ਸਪਸ਼ਟ ਨਹੀਂ ਹੁੰਦਾ, ਹੌਲੀ ਹੌਲੀ ਸ਼੍ਰੇਣੀ ਘੋਲ ਦੇ ਵਧੇਰੇ ਹੋਣ ਨਾਲ ਉਹ ਵੀ ਵਧੇਰੇ ਸਪਸ਼ਟ ਹੋਣ ਲੱਗ ਪੈਂਦਾ ਹੈ । “ਸਭਿਅਤਾ ਦੇ ਹੀ ਵਿੱਚ ਪਹੁੰਚ ਕੇ ਤਬਕਾਤੀ-ਸ਼ਿਕਸ਼ਾ ਦਾ ਇਹ ਰੂਪ ਚੜੇ ਸੂਰਜ ਵਾਂਗ ਸਾਫ ਨਜ਼ਰ ਆਉਣ ਲੱਗ ਪੈਂਦਾ ਹੈ । ਦਾਸ-ਯੁਗ ਦੀ ਸਾਮਿਅਕ ਪਰਸਥਿਤੀਆਂ ਦਾਰ, ਪ੍ਰੋਹਿਤ, ਗੁਲਾਮ ਅਰ ਮਾਲਿਕ ਆਦਿ ਦੇ ਰੂਪ ਵਿਚ ਸਮਾਜ ਦੇ ਵਿਤਕਰਾ ਪੈਦਾ ਹੋ ਜਾਣ ਨਾਲ, ਉਸ ਦੇ ਸਾਹਿਤ ਵਿਚ ਵੀ ਵੱਖਰਾ-ਪਨ ਹੋ ਜਾਂਦਾ ਹੈ । ਲਿਪੀ-ਬੱਧ ਭਾਸ਼ਾ ਦੀ ਅਣਹੋਂਦ ਵਿਚ, ਕੇਵਲ ਯਾਦਦਾਸ਼ਤ ਸਰ ਚਲਦੀ ਹੋਣ ਦੇ ਕਾਰਨ, ਅਭਿਵਿਅਕਤੀ ਦਾ ਮਾਧਿਅਮ ਤਾਂ ਕਵਿਤਾ ਦਾ ਹੈ, ਪਰ ਸਾਮੂਹਿਕ ਵੇਦਨਾ ਦਾ ਖੇਤਰ ਥੋੜਾ ਬਹੁਤ ਸੀਮਿਤ ਹੋ ਜਾਂਦਾ ਹੈ। ਪੁਰਹਿਤ, ਦਾਸ ਅਰ ਗਲਾਮ ਮਾਲਿਕ ਦੀ ਬਦਲੀ ਹੋਈ ਸੁਆਰਥ ਅਨੁਸਾਰ ਉਸ ਦੇ ਮੁਢਲੇ-ਚਰਿਤ ਦਾ ਉਹ ਵਿਆਪਕ ਅਰ ਸਾਮੂਹਿਕ-ਰੂਪ ਚੇਤਨਾ ਨੂੰ ਆਪਣੀ ਮਰ ਵਿਚ ਇਸ ਦਾ ਰੂਪ ਸਪਸ਼ਟ जता ਵਿਚ ਸਰਦਾਰ, ਅੰਦਰ ਵਿਤਕਰਾ । ੨ ਪੈਦਾ ਹੋ ਜਾਂਦਾ ਹੈ । ਦੇ ਆਸਰੇ ਚਲਦੀ ਹੈ ਹੀ ਰਹਿੰਦੀ ਹੈ, ਪਰ ਸਾ) ਹੈ । ਸਰਦਾਰ, ਰੋਹਿਤ ਭਾਵਨਾ ਅਨੁਸਾਰ ਉ ਜ਼ਰੂਰ ਹੀ ਕੁਝ ਕੁ ਮੋਹ ਹੀ ਕੁਝ ਕੁ ਸੁੰਗੜ ਜਾਂਦਾ ਹੈ | ਉਸੇ ਸੁੰਗੜੇ ਹੋਏ ਰੂਪ ਦਾ ਵੱਡਾ ਆਕਾਰ ਹੁੰਦਾ ਹੈ- 'ਮਹਾਂਕਾਵਿ' । ੪੧