ਪੰਨਾ:Alochana Magazine July 1964.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਿਮੇਂਵਾਰੀ ਸੌਂਪੀ ਸੀ । ਪਹਾੜ ਸਮੇਂ ਦਾ ਕੋਈ ਵਿਚਾਰ ਨਾਂ ਕਰ ਕੇ ਉਸ ਭਾਸ਼ਾ ਨੂੰ ਬੋਲਦੇ ਰਹੇ । ਕਿਥੇ ਅਸ਼ੋਕ ਕਿਥੇ ਪਾਟਲੀ ਪੁਤਰ, ਕਿਬ ਧਰਮ ਜਾਗਿਤ ਭਾਰਤਵਰਸ਼ ਦੇ ਗੌਰਵ ਭਰੇ ਦਿਨ, ਕੰਤੁ ਪਹਾੜ ਉਸ ਦਿਨ ਤੋਂ ਲੈ ਕੇ ਉਹਨਾਂ ਗਲਾਂ ਨੂੰ ਵਿਸਰ ਗਏ ਅੱਖਰਾਂ, ਆਲਤ ਭਾਸ਼ਾ ਵਿਚ ਅੱਜ ਵੀ ਉਚਾਰਨ ਕਰ ਰਹੇ ਹਨ । ਪਤਾ ਨਹੀਂ ਕਿੰਨਾਂ ਸਮਾਂ ਉਹ ਅੱਖਰ ਜੰਗਲ ਵਿਚ ਅਨਵੇਖੇ ਅਤੇ ਅਨਪੜੇ ਹੀ ਪਏ ਰਹੇ ਹੋਣਗੇ । ਅਸ਼ੋਕ ਦੀ ਉਹ ਮਹਾਂ ਬਾਣੀ ਕਿੰਨੇ ਸੌ ਸਾਲਾਂ ਤੋਂ ਗੰਗਿਆਂ ਵਾਂਗ ਮਨੁਖੀ ਹਿਰਦੇ ਨੂੰ ਕੇਵਲ ਇਸ਼ਾਰਿਆਂ ਨਾਲ ਸੁਨੇਹੇ ਦਿੰਦੀ ਰਹੀ ਹੈ । ਉਹਨਾਂ ਰਾਹਾਂ ਤੋਂ ਰਾਜਪੂਤ, ਪਠਾਨ, ਮੁਗਲ, ਲੰਘ ਗਏ ਪਰ ਕੋਈ ਉਹਨਾਂ ਦਾ ਇਸ਼ਾਰਾ ਨਾ ਸਮਝ ਸਕਿਆ | ਸਮੁੰਦਰ ਪਾਰ ਦੇ ਇਕ ਦੀਪ ਜਮ ਦੀ ਅਸ਼ੋਕ ਨੇ ਕਦੀ ਕਲਪਣਾ ਵੀ ਨਹੀਂ ਕੀਤੀ ਹੋਣੀ, ਉਸ ਦੇ ਇਕ ਸ਼ਿਲਪੀ ਨੇ ਆ ਕੇ ਇਸ ਮੂਲ ਭਾਸ਼ਾ ਦਾ ਉਧਾਰ ਕੀਤਾ। ਇਹ ਬਰਤਾਨੀਆਂ ਨਿਵਾਸੀ ਪ੍ਰਸਿੱਪ ਮਾ' ਰਾਜਚਕਰਵਰਤੀ ਅਸ਼ੋਕ ਦੀ ਇੱਛਾ ਨੇ ਕਿੰਨੀਆਂ ਸਦੀਆਂ ਬਾਦ ਇਕ ਵਿਦੇਸ਼ਾਂ ਸਹਾਇਤਾ ਨਾਲ ਸਾਰਥਕਤਾ ਪ੍ਰਾਪਤ ਕੀਤੀ । ਇਹ ਇੱਛਾ ਹੋਰ ਕੁਛ ਵੀ ਨਹੀ ਇਕ ਵੱਡਾ ਸਮਰਾਟ ਸੀ ਉਸ ਨੂੰ ਜੋ ਚੰਗਾ ਲਗਿਆ, ਉਸ ਨੂੰ ਉਹ ਲੋਕਾਂ ਤਕ ਚ ਚਾਹੁੰਦਾ ਸੀ । ਉਸ ਦੇ ਮਨ ਦੇ ਭਾਵ ਇਤਨੇ ਯੁਗ ਬੀਤਣ ਤੋਂ ਬਾਦ ਸਭ ਮਨੁ ਵਿਚ ਆਸਰਾ ਪ੍ਰਾਪਤ ਕਰਨ ਤੋਂ ਬਾਦ ਵੀ ਪੱਥਰਾਂ ਦੇ ਰਾਹਾਂ ਵਿਚ ਕਾਇਮ ਹਨ ਇਸ ਦਾ ਇਹ ਭਾਵ ਨਹੀਂ ਕਿ ਅਸ਼ੋਕ ਨੇ ਜੋ ਕੁਛ ਲਿਖਵਾਇਆ ' ਹੈ , ਇਹ ਤਾਂ ਕੇਵਲ ਮਾਨਵ ਹਿਰਦੇ ਦੀ ਇਕ ਪ੍ਰਧਾਨ ਅਖਿਆ ਦਾ ਮਾc . ਹੈ । ਮੈਂ ਜੋ ਮੂਰਤੀ ਬਣਾਂਦਾ ਹਾਂ, ਚਿਤਰ ਉਲੀਕਦਾ ਹਾਂ, ਕਵਿਤਾ ਲਿਖਦਾ ਹੈ ਦੇ ਮੰਦਰ ਬਣਾਂਦਾ ਹਾਂ, ਇਹਨਾਂ ਸਭ ਵਿਚ ਇਕੋ ਚੇਸ਼ਟਾ ਹੈ, ਮਨੁਖੀ ਹਟਦਾ' ਹਿਰਦੇ ਵਿਚ ਅਮਰਤਾ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦਾ ਹੈ । ਜਿਵੇਂ ਮਨੁਖੀ ਹਿਰਦਾ ਸਥਾਈ ਅਮਰਤਾ ਦੀ ਚੇਸ਼ਟਾ ਕਰਦਾ ਹੈ, ਉਸੇ ਤਰ ਕਾਲੀਨ ਅਮਰਤਾ ਦੀ ਚੇਸ਼ਟਾ ਅਤੇ ਯੇਚਨ ਦਾ ਆਲੰਬਨ ਕਰਦਾ ਹੈ । ਇਕ ਮਾ ਪ੍ਰਯੋਗ ਲਈ ਜੇ ਮੈਂ ਕਣਕ, ਜੌ ਤੇ ਧਾਨ ਬੀਜਦਾ ਹਾਂ, ਸਾਲ ਛੇ ਮਹੀਨਿਆਂ ਦੇ ਫਸਲ ਵੱਢ ਲਈ ਜਾਂਦੀ ਹੈ, ਪਰ ਜੇ ਜੰਗਲ ਲਗਾਣ ਦੀ ਇੱਛਾ ਹੋਵੇ ਤਾਂ ਵਡੇਰੇ ਪਤਾ ਦੀ ਲੋੜ ਪੈਂਦੀ ਹੈ । ਸਾਹਿੱਤ ਮਨੁਖ ਦੀ ਚਿਰਸਥਾਈ ਰਹਣ ਦੀ ਅਤਿ ਪਿਯ ਚੋਟੀ ਦਾ ਦਾ ਦੇਸ਼ ਹਿਤੈਸ਼ੀ ਸਮਾਲੋਚਕ ਗਿੱਲਾ ਕਰਦੇ ਹਨ ਕਿ ਪ੍ਰਯੋਜਨੀ ਸਾਹਿਤ ਦਾ ਅਭਾਵ ਹੋ ਰਹਿਆਂ ਹੈ, ਕੇਵਲ ਨਾਟਕ, ਨਾਵਲ ਅਤੇ ਕਵਿਤਾ ਹੀ ਉਪਜ ਰਹੀ ਹੈ । ਉਸ ਲੇਖਕਾਂ ਨੂੰ ਹੋਸ਼ ਨਹੀਂ ਹੁੰਦੀ । ਕਾਰਨ ਇਹ ਹੈ ਕਿ ਸਾਮਿਅਕ ਘਟਨਾਵਾਂ ਨਾਲ ਸਾਹਿਤ ਪ੍ਰਯੋਜਨ ਖਤਮ ਹੋਨ ਨਾਲ ਹੀ ਖਤਮ ਹੋ ਜਾਂਦਾ ਹੈ । ਪਰ ਅਪ੍ਰਯੋਨੀ ਦੇ ਸਥਾਈ ਰਹਣ ਦੀ ਸੰਭਾਵਨਾ ਵਧੇਰੇ ਹੈ। ਕਾਖਿਆਂ ਦਾ ਪ੍ਰਮਾਣ ਮਾਤਰ ਹੀ ਵਤਾ ਲਿਖਦਾ ਹਾਂ ਪੱਥਰਾਂ । ਮਨੁਖੀ ਹਿਰਦਾ, ਮਨੁਖੀ ਬਾਲ ਦ ਸਤਨਾ ਪ੍ਰਿਯ ਚਟਾ ਦਾ ਹੀ ਰੂਪ ਹੈ । ਵਕਤੇ ਅਕ ਘਟਨਾਵਾਂ ਨਾਲ ਸੰਬੰਧਤ ਰਿ ਅਪ੍ਰਯੋਜ਼ਨੀ ਸਾਹਿੱਤ ੧੨