ਪੰਨਾ:Alochana Magazine July 1964.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਲੀ ਰਾਮ ਦੀ ਪ੍ਰੀਤ ਅਣਖੀ ਵਲੀ ਰਾਮ ਦੇ ਹੋਵਣ ਦੀ (ਨਿਜੀ ਹੱਥ ਲਿਖਤ) ਗੁਰ ਕੀ ਨ ਚਾਲ ਪਾਵੈ, ਗੁਰਬਾਨੀ ਨਿਤ ਗਾਵੈ । ਸ਼ਾਤ ਰਸ ਨਹੀਂ ਆਵੇ, ਹਾਲ ਬਿਨ ਕਾਲਗੈ ਹਾਲ ਬਿਨ ਨਾਲ ਕੋਸੇ ਪਾਣੀ ਬਿਨ ਤਾਲ ਏ ਮਨ ਕੇ ਖ਼ਿਆਲ ਸਭ ਆਲ ਜੰਜਾਲ ਗੇ ਕਾਲ ਕੋ ਨ ਪੇਖ ਵਹ ਹਾਲ ਚਾਲ ਦੇਖ ਜਾਤੇ ਪਾਵਾਹ ਅਲੇਖ ਟੂਟ ਜਾਇ ਮਾਇਆ ਜਾਲ ਗੇ ਕਰਨੀ ਹੀ ਸਾਰ ਔਰ ਸਕਲ ਬਿਕਾਰ ਨਹੀਂ ਮਾਨਤਾ ਗਵਾਰ ਜੋ ਕਰਤ ਨਿਹਾਲ ਗੇ !! ੧ ॥ ਭੇਖ ਸਭ ਧਰ ਭਲੈ ਸਬਦ ਸਾਖੀ ਕਰ ਭੂਲੇ ਵਤਨ ਮਰ ਭੂਲੈ ਗਤ ਵਤੇ ਜਗਤ ਪ੍ਰਬੋਧ ਭੂਲੈ ਮਨ ਕੇ ਨਾ ਬੋਧ ਭੂਲੈ ਮਿਲ ਕਾਮ ਕ੍ਰੋਧ ਭੂਲੈ ਅਸਾਧ ਬਾਨੀ ਗਾਵਤੇ ਦੇਖ ਅਪਾਰ ਭੂਲੈ ਏਕੀ ਨਰੰਕਾਰ ਭੂਲੇ ਅਪਰ ਅਪਾਰ ਭੂਲੈ, ਜਉ ਕੇ ਤਉ ਭਾਵਤੇ ਕਰ ਕਰਿ ਜਾਪ ਭੂਲੇ, ਵਲੀ ਤਪ ਤਾਪ ਭੂਲੈ ਆਪ ਰੂਪੀ ਆਪ ਭੁਲੇ, ਆਪ ਮੋ ਸਮਾਵਤੇ । (ਨਿਜੀ ਹਥ ਲਿਖਤ) 33