ਪੰਨਾ:Alochana Magazine June 1960.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਿ-ਹਰੇਕ, ਵਿਰੋਧ ਜਾਂ ਮੁਕਾਬਲੇ ਲਈ । ਜਿਵੇਂ- ਤਿਨਿਧੀ, ਪ੍ਰਤਿਕੂਲ, (ਉਲਟ), ਤਿਦਿਨ, ਕਰਮ, ਤਿਪਾਦਨ, ਪ੍ਰਤੀਉੱਤਰ, ਤਿਵਾਦੀ ਆਦਿ । ਪਰਿ-ਬਹੁਤਾਇਤ, ਸਭ ਪਾਸਿਓਂ ਜਾਂ ਜ਼ੋਰ ਦੇਣ ਵਾਸਤੇ । ਜਿਵੇਂ- ਪਰਿਸ਼, | ਪਰਿਪੂਰਣ, ਪਰਿਮਾਣ ਆਦਿ । ਉਪ-ਸਹਾਇਤਾ, ਨੇੜਤਾ ਆਦਿ ਦੱਸਣ ਲਈ । ਜਿਵੇਂ-ਉਪਕਾਰ, ਉਪੜ੍ਹ ਉਪ ਸਕ, ਉਪਨਿਯਮ, ਉਪਮੰਤ੍ਰ, ਉਪਕਾਰ, ਉਪਨਾਮ ਆਦਿ । ਆ-ਹੱਦ, ਖਿੱਚ, ਚੜ੍ਹਾਉ ਆਦਿ ਲਈ ! ਜਿਵੇਂ-ਆਗਮਨ, ਆਕਰਖਣ ਆਦਿ । ਅ-ਨਿਖੇਧ, ਜਾਂ ਇਨਕਾਰ ਦੇ ਅਰਥਾਂ ਵਿਚ । ਜਿਵੇਂ--ਅਮੋਲ, ਅਭਾਵ, ਅਮੋੜ, | ਅਗਿਆਨ, ਅਚਲ, ਅਜੋਗ ਆਦਿ । ਸ-ਸਹਿਤ ਜਾਂ ਸਮੇਤ ਦੇ ਅਰਥ ਦੱਸਣ ਲਈ । ਜਿਵੇਂ-ਸਚਿਤ, ਸਜੀਵ, ਸਨੇਹ, ਸਚੇਤ, ਸਪੁੱਤੀ, ਸਗੁਣ (ਸਰਗੁਣ) ਆਦਿ । ਸਤ-ਅੱਛਾਈ, ਸ਼ੁਭ ਆਦਿ ਦੇ ਅਰਥਾਂ ਵਿਚ । ਜਿਵੇਂ-ਸਦਾਚਾਰ, ਸਤਸੰਗ । ਕ-ਭੈੜੇ ਜਾਂ ਬੁਰੇ ਅਰਥਾਂ ਅਰਥਾਂ ਵਿਚ । ਜਿਵੇਂ-ਕਰੂਪ, ਕੁਪੁਤ , ਕੁਚੀਲ, ਕੁਸੰਗੀ, ਕੁਚੱਜਾ ਆਦਿ । ਦ ਬਰੇ ਜਾਂ ਔਖੇ ਕੰਮ ਲਈ । ਜਿਵੇਂ-ਦੁੱਭਰ, ਦੁਸ਼ਮਨ, ਦੁਸ਼ਵਾਰ, ਦੁਰਬਚਨ ਦੁਰਗਤ, ਦੁਰਲੱਭ, ਦੁਰਜਨ ਆਦਿ । ਦੁਰ ਦੁਰ ਦੁਰਗਤ, ਦੁਰਲੱਭ ਏ ਬਿਨਾ, ਬਗੈਰ ਆਦਿ ਲਈ । ਜਿਵੇਂ-ਥੇ ਪਰਵਾਹ, ਬੇ-ਗ਼ਰਜ਼, ਬੇਅੰਤ, ਲਾ | ਬੇ-ਕਸ, ਬੇ-ਸ਼ਰਮ, ਬੇ-ਵਕੂਫ, ਲਾ-ਪਰਵਾਹ, ਲਾ-ਪਤਾ ਆਦਿ । ਪੜ- ਵਡੱਪਣ ਦੱਸਣ ਲਈ । ਜਿਵੇਂ-ਪੜਦਾਦਾ, ਪੜਦਾਦੀ, ਪੜਪੋਤਾ ਆਦਿ । ਪ੍ਰਤਯ ਅਥਵਾ ਅੰਤ ਮਾਤਾਂ ਪੰਜਾਬੀ ਵਿਚ ਪ੍ਰਯਯਾਂ ਅਥਵਾ ਅੰਤ ਮਾਰ੍ਹਾਂ ਦਾ ਹੀ ਦੂਜਾ ਨਾਮ, ਜਿਵੇਂ ਕਿ hਲਾਂ ਦਸਿਆ ਗਿਆ ਹੈ, ਪਿਛੇਤਰ ਹੈ । ਇਹ ਅੰਤ ਮਾਰ੍ਹਾਂ ਜਿਵੇਂ ਕਿ ਨਾਮ ਤੋਂ ਹੀ ਪਗਟ ਹੈ, ਸ਼ਬਦਾਂ ਦੇ ਅੰਤ ਵਿਚ ਆ ਕੇ ਉਨ੍ਹਾਂ ਦੇ ਅਰਥਾਂ ਵਿਚ ਵਿਸ਼ੇਸ਼ਤਾ ਪੈਦਾ ਕਰਦੀਆਂ ਨ। ਪੰਜਾਬੀ ਦੀਆਂ ਅੰਤਮਾੜਾਂ ਦੋ ਤਰ੍ਹਾਂ ਦੀਆਂ ਹਨ- (੧) ਧਾਤੂ ਦੇ ਅੰਤ ਵਿਚ ਆਉਣ ਵਾਲੀਆਂ ਜਿਨਾਂ ਨੂੰ ਵਿਆਕਰਣਕਾਰਾਂ ਨੇ ਕ੍ਰਿਤ ਅੰਤ ਹੋਣ ਕਰ ਕੇ ਕ੍ਰਿਦੰਤ* ਅਤੇ ਕ੍ਰਿਆ ਪਤਯਾਂ ਦਾ ਨਾਮ ਦਿੱਤਾ ਹੈ, ਤੇ (੨) ਨਾਮ ਦੇ ਅੰਤ ਵਿਚ ਆਉਣ ਵਾਲੀਆਂ ਜੋ ਡੁੱਧਿਤ unt ਵਿਚ ਕਿਦੰਤ ਦੀ ਬਾਵੇਂ ਕਾਰਦੰਤਕ ਸ਼ਬਦ ਵਰਤਿਆ ਜਾਂਦਾ ਹੈ । (ਦੇਖੋ, ਦੁਨੀ ਚ ਕ੍ਰਿਤ ਪੰਜਾਬੀ ਭਾਸ਼ਾ ਦਾ ਵਿਕਾਸ) ੨੨