ਪੰਨਾ:Alochana Magazine June 1960.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਕਾਰਕਾਂਤ ਅਖਵਾਂਦੀਆਂ ਹਨ । ਧਾਤੂਆਂ ਦੇ ਅੰਤ ਵਿਚ ਆਉਣ ਵਾਲੀਆਂ ਅੰਤ-ਮਾਰ੍ਹਾਂ ਸ਼ਬਦਾਂ ਸਮੇਤ ਕੁਮ ਅਨੁਸਾਰ ਇਹ ਹਨ । (੧) ਭਾਵ ਵਾਚਕ ਕਿਤਆਈ--ਚੜ੍ਹ ਤੋਂ ਚੜਾਈ, ਲੜ ਤੋਂ ਲੜਾਈ, ਕੁੱਟ ਤੋਂ ਕੁਟਾਈ, ਪੜ ਤੋਂ ਪੜ੍ਹਾਈ ਆਦਿ । ਆਪ ਮੇਲ ਤੋਂ ਮਿਲਾਪ, ਬੁਢੇ ਤੋਂ ਬੁਢਾਪਾ, ਜਲੇ ਤੋਂ ਜਲਾਪਾ ਆਦਿ । ਆਪਾ | ਆਉ-ਚੜ ਤੋਂ ਚੜਾਉ, ਬਣ ਤੋਂ ਬਣਾਉ, ਉੱਤਰ ਤੋਂ ਉਤਰਾਉ ਆਦਿ । ਣਾ ਹੋਣ ਤੋਂ ਹੋਣਾ, ਚਲ ਤੋਂ ਚਲਣਾ, ਜਾਣ ਤੋਂ ਜਾਣਾ, ਦੌੜ ਤੋਂ ਦੌੜਨਾ, ਮਾਰ ਤੋਂ ਮਾਰਨਾ ਆਦਿ। ਨਾ ਹੋਣ ਤੋਂ ਹੋਣੀ, ਕਰ ਤੋਂ ਕਰਨੀ ਆਦਿ । ਆਵਟ } ਮੇਲ ਤੋਂ ਮਿਲਾਵਟ, ਦੇਖ ਤੋਂ ਦਿਖਾਵਾ ਜਾਂ ਦਿਖਾਵਟ, ਸਜ ਤੋਂ ਸਜਾਵਟ ਆਵਾ ' ਆਦਿ । ਆਹਟ-ਖੁਜਲੀ ਤੋਂ ਖੁਜਲਾਹਟ ਭੜਕ ਤੋਂ ਭੜਕਾਹਟ ਆਦਿ । (੨) ਕਰਤੀ ਵਾਚ ਕ੍ਰਿਦੰਤ ਆ-ਭੰਨਣ ਤੋਂ ਭੜਕੂੰਜਾ, ਖੁਜ ਤੋਂ ਖੂਜਾ ਆਦਿ । ਈ-ਕਟਾਰ ਤੋਂ ਕਟਾਰੀ, ਹਾੜੇ ਤੋਂ ਕੁਹਾੜੀ ਆਦਿ । ਣੀ-ਸੰਘਨ ਤੋਂ ਸੰਘਣੀ, ਓਢਣ ਤੋਂ ਓਢਣੀ, ਛਿਕਣ ਤੋਂ ਨਕਛਿਕਣੀ ਆਦਿ । (੩) ਕਰਣ ਵਾਚਕ ਨੀ-ਸਿਮਰ ਤੋਂ ਸਿਮਰਨੀ, ਛਾਣ ਤੋਂ ਛਾਣਨੀ, ਕਤਰ ਤੋਂ ਕਰਨੀ ਆਦਿ । ਵਿਸ਼ੇਸ਼ਣ (੧) ਕਰਤੀ ਵਾਚਕ ਕਿਦੰਤ ਆਊ-ਟਿਕ ਤੋਂ ਟਿਕਾਊ, ਕੰਮ ਤੋਂ ਕਮਾਊ ਆਦਿ । ਆਈ ) ਆਕਾ ਨੂੰ ਲੜਨ ਤੋਂ ਲੜਾਈ, ਲੜਾਕਾ ਆਦਿ । ਆਉਣਾ-ਆਦਰ ਤੋਂ ਅਰਾਉਣਾ । ਅਦਰਾਉਂਦਾ ਮਿਟਕਾਫ਼ ਨੂੰ ਕਿੰਜ ਨ ਉਹ ਸਿਰਤਾਜ।' (ਆਜ਼ਾਦ) ਆਊ-ਖਾਣ ਤੋਂ ਖਾਉ, ਖਟਣ ਤੋਂ ਖਟਾਊ ਆਦਿ । ੨੩