ਅਕੜ-ਭੁੱਲ ਤਾਂ ਭੁਲੱਕੜ, ਬੁੱਝ ਤੋਂ ਬੁਝੱਕੜ, ਕੁੱਦ ਤੋਂ ਦੱਦੜ ਆਦਿ । (੨) ਭੂਤਕਾਲਿਕ ਕ੍ਰਿਦੰਤ ਆ ਪੜ ਤੋਂ ਪੜਿਆ, ਖਾਣ ਤੋਂ ਖਾਧਾ ਆਦਿ । ਇਆ ਹੈ (੩) ਵਰਤਮਾਨ ਕਾਲਿਕ ਕ੍ਰਿਦੰਤ ਆ-ਪੜ ਤੋਂ ਪੜਦਾ, ਚਲ ਤੋਂ ਚਲਦਾ, ਦੌੜ ਤੋਂ ਦੌੜਦਾ ਆਦਿ । ਇਸੇ ਤਰ੍ਹਾਂ ਅੰਤ-ਮਾਰ੍ਹਾਂ ਦੇ ਕੁਝ ਰਹੋ ਉਦਾਹਰਣ ਵੀ ਹਨ । ਜਿਨ੍ਹਾਂ ਨਾਲ ਉਤ, ਉੱਤਰ, ਉੱਗੜਾ ਆਦਿ ਪ੍ਰਯ ਲਗਦੇ ਹਨ । ਜਿਵੇਂ-ਕਲਾਊਤ, ਜਿਨੁੱਤਰ, ਦਿਰੁੱਤਰ. ਬਲੂੰਗੜਾ, ਬਲੂੰਗੜਾ, ਕੁਤੂਰਾ, ਕਾਲ ਕਲੂਟਾ, ਭਣੋਈਆ, ਹਰਨੋਟਾ, ਲਿੰਗੋਟਾ, ਮਰਦਊ, ਰੰਘੜਊ, ਭਲਮਨਸਊ, ਸੜੀਅਲ, ਮਰੀਅਲ, ਅੜੀਅਲ, ਡਰਾਉਣਾ, ਸੁਹਾਉਣਾ, ਢੋ-ਢੁਆਈ, ਗਾਹ-ਗਹਾਈ, ਹਿੰਦੁਸਤਾਨ ਈਰਾਨੀ, ਦੁਖਾਂਤ, ਸੁਖਾਂਤ, ਮੁਹਾਂਦਰਾ, ਵਟਾਂਦਰਾ, ਪਚਾਧਾ, ਸਪਾਧਾ, ਜਮਾਂਦਰੂ ਸਿਖਾਂਦਰੂ, ਸ਼ਿਵਾਲਾ, ਅੰਬਾਲਾ ਫੇਹਸ, ਦਦੇਹਸ, ਜਟੇਟਾ, ਖਤਰੇਟਾ, ਨੋਟਾ, ਦਸਤਗੀਰ, ਰਾਹਗੀਰ, ਨੁਕਤਾਚੀਨ, ਕਰਮਚਾਰੀ, ਬਹਮਚਾਰੀ, ਠਾਣਦਾ, ਸੂਬੇਦਾਰ ਆਦਿ । ਹਿੰਦੀ-ਸੰਸਕ੍ਰਿਝ ਵਾਂਗ ਹੀ ਪੰਜਾਬੀ ਵਿਚ ਕਿਤਨੇ ਹੀ ਜੱਟ ਸ਼ਬਦ ਅਜਿਹੇ ਹਨ, : ਨਾਂ ਤਾਂ ਆਦਿ ਮਾਤਾਂ ਦੇ ਸੰਜੋਗ ਨਾਲ ਹੀ ਬਣਦੇ ਹਨ ਤੇ ਨਾਹੀ ਅੰਤ-ਮਾੜਾ ਨਾ " ਅਜਿਹੇ ਸ਼ਬਦਾਂ ਨੂੰ ਵਿਆਕਵਣ ਵਿਚ ਸਮਾਸ ਕਿਹਾ ਜਾਂਦਾ ਹੈ । ਸਿਆਹੀ-ਚੋਟੇ, ਅੱਖੀ-ਚਸ, ਗਿੱਦੜ-ਕੁੱਟ, ਚੋਰ-ਮਾਰ ਆਦਿ ਸ਼ਬਦ ਇਸੇ ਸ਼੍ਰੇਣੀ ਵਿਚੋਂ ਨਕਦਾ ਸਰ ਕਲ ਸਮਾਸੀ ਸ਼ਬਦ ਅਜਿਹੇ ਵੀ ਦੇਖਣ ਵਿਚ ਆਉਂਦੇ ਹਨ, ਜਿਨ੍ਹਾਂ ਦੇ ਮੁੱਲ ਤਾਂ ਬਿਲਕੁਲ ਸਿੱਧੇ ਪੱਧਰੇ ਹੁੰਦੇ ਹਨ, ਪਰ ਸਮਾਸ ਬਣਨ ਤੇ ਉਸ ਦੇ ਅਰਥ ਕੁਝ ਹੋਰ ਹੀ ਡੂੰਘੇ ਜਿਹੇ ਨਿਕਲ ਆਉਂਦੇ ਹਨ । ਜਿਵੇਂ ਚਤਰ ਮੁਖ (ਬ੍ਰਹਮਾ), ਮਣਖ (ਮਨ ਦੀ ਅਣਖ), ਲਮਢੀਂਗ (ਇਕ ਬਗਲੇ ਦੀ ਕਿਸਮ ਦਾ ਪੰਛੀ), ਘਟ ਕੇ (ਮਹਾਂ ਮਰਖ) ਤੀਸ ਮਾਰ ਖ਼ਾਨ (ਸ਼ੇਖੀ ਖੌਰ), ਬੁੱਧੂ (ਅਕਲੋਂ ਹੀਣਾ), ਕੱਛ ਦਾ (ਸਿੱਖ), ਮੂਰਤੀ ਪੂਜਕ (ਹਿੰਦੂ), ਆਦਿ । ਕ੍ਰਿਤੀ ਵਾਂਗ ਜਨ ਸਮਾਜ ਚੂੰਕਿ ਆਦਿ ਕਾਲ ਤੋਂ ਪਰਿਵਰਤਨਸ਼ੀਲ ਹੈ, ਨਾ ਲਈ ਇਸ ਦੀ ਬੋਲ ਚਾਲ ਵਿਚ ਹੇਰ ਫੇਰ ਹੋਣੇ ਵੀ ਕੁਦਰਤੀ ਹਨ । ਅਜਿਹੇ ਹੋਰ
- ਪਰਸੇ ਪਰ ਸ਼ਿਵ ਪਰ ਜਿਨ੍ਹਾਂ ਉਸ ਦੀ ਵਖਰੀ ਮਣਖ ।
( “ਆਜ਼ਾਦ’ ਦੇ ਅਣਛਪੇ ਮੇਘਦੂਤ ਵਿਚੋਂ ) ੨੪