ਉਜਾਗਰ ਸਿੰਘ ਐਮ. ਏ.- ਆਧੁਨਿਕ ਰੰਗ-ਮੰਚ ਦੀਆਂ ਮਾਨਿਆਤਾਵਾਂ (ਰੂਸੀ ਨਿਰਮਾਤਾ, ਅਭਿਨੇਤਾ ਤੇ ਨਿਰਦੇਸ਼ਕ ਸਟੇਨਿਸਲਾਵਸਕੀ ਦੇ ਅਧਾਰ ਤੇ) - - - - ਹਿੰਦੀ ਸਾਹਿਤ ਕੋਸ਼ ਦੇ ਸੰਪਾਦਕ ਅਭਿਨਯ ਬਾਰੇ ਲਿਖਦੇ ਹਨ :- ਅਭਿਨਯਤਿ ਗਤ ਭਾਵਾ ਪ੍ਰਕਾਸ਼ਯਤਿ ਕੁੱਧ ਆਦਿਕ ਮਨ ਦੇ ਭਾਵਾਂ ਨੂੰ ਪ੍ਰਕਾਸ਼ (ਪ੍ਰਗਟ ਕਰਨ ਵਾਲੀਆਂ ਆਂਗਿਕ ਚੇਸ਼ਟਾਵਾਂ ਦਾਰਾ ਕਿਸੇ ਵਿਸ਼ਯ ਅਬਵਾ ਵਿਅਕਤਿਤੂ ਦਾ ਕ੍ਰਿਤਕ ਅਨੁਕਰਣ ਕਰਕੇ ਪ੍ਰਦਰਸ਼ਿਤ ਕਰਨ ਨੂੰ ਅਭਿਨਯ ਕਹਿੰਦੇ ਹਨ । ਪਰ ਅਭਿਨਯ ਵਿਚ ਬਾਹਰੀ ਕਾਰਜ ਪ੍ਰਦਰਸ਼ਿਤ ਕਰਨਾ ਉਨਾਂ ਅਭਿਤ ਨਹੀਂ ਹੁੰਦਾ, ਪ੍ਰਤਯੁਤ ਪੁਤ ਮਨ ਦਾ ਭਾਵ ਵਿਅਕਤ ਕਰਨਾ ਹੀ ਇਸ ਦਾ ਪ੍ਰਧਾਨ ਉਦੇਸ਼ ਹੁੰਦਾ ਹੈ । ਪਾਰਿਭਾਸ਼ਿਕ ਸ਼ਬਦ-ਕੋਸ਼ ਵਿਚ ਲਿਖਿਆ ਹੈ । ਅਭਿਨਯ ਤੋਂ ਭਾਵ ਹੈ ਅਵਸਥਾ ਦਾ ਅਨੁਕਰਣ | ਰਾਮ ਆਦਿ ਪਾੜਾਂ ਦੀ ਅਵਸਥਾ, ਰੂਪ ਅਤੇ ਕਾਰਜ ਆਦਿ ਦਾ ਜੋ ਅਨੁਕਰਣ ਨਟ ਯਾ ਅਭਿਨੇਤਾ ਕਰਦਾ ਹੈ, ਉਸ ਨੂੰ ਅਭਿਨਯ ਕਹਿੰਦੇ ਹਨ । ਨਾਟਯ ਸ਼ਾਸਤਰ ਅਨੁਸਾਰ ਅਭਿਨਯ ਚਾਰ ਪੁਕਾਰ ਨਾਲ ਸੰਪੰਨ ਕੀਤਾ ਜਾਂਦਾ ਹੈ :- () ਆਂਗਿਕ--ਨੇੜ, ਹੱਥ, ਪੈਰ ਆਦਿਕ ਅੰਗਾਂ ਦੇ ਸੰਚਾਲਨ ਦਵਾਰਾ ਕਿਸ ਪ੍ਰਕ੍ਰਿਤ ਵਿਸ਼ੇ ਦਾ ਅਨੁਕਰਣ ਕਰਨਾ ਅਥਵਾ ਸ਼ਰੀਰ-ਚੇਸ਼ਟਾ ਆਦਿ ਦਾ ਅਨੁਕਰਣ । (੨) ਵਾਚਿਕ-ਕਰੁਣਾ, ਰੌਦਰ ਆਦਿ ਰਸਯੁਕਤ ਵਾਕਾਂ ਦਾ ਮਾਨਸਿਕ ਭਾਵ ਦਾ ਅਨੁਕਰਣ ਕਰਨਾ ਅਥਵਾ ਗੱਲ ਬਾਤ ਦਾ ਅਨੁਕਰਣ। (੩) ਆਹਾਰਯ-ਭੂਸ਼ਣ, ਵਸਤੂ ਆਦਿ ਦਾ ਅਨੁਕਰਣ ।
- ਪੰਨਾ ੪੪ ਹਿੰਦੀ ਸਾਹਿਤ ਕੋਸ਼ ।
੨॥