ਕੋਈ ਨਿਖਰਵੀਂ ਰੂਪ ਧਾਰਾ ਬਣਨ ਵਾਲੀ ਹੈ, ਇਸ ਲਈ ਜ਼ਰੂਰੀ ਹੈ ਕਿ ਵਿਨਯ ਕਲਾ ਬਾਰੇ ਤਜਰਬੇ ਮੁਢ ਤੋਂ ਆਰੰਭ ਕਰਨ ਦੀ ਥਾਂ ਦੂਜੇ ਦੇਸ਼ਾਂ ਵਿਚ ਪ੍ਰਤਿਭਾਸ਼ਾਲੀ ਨਿਰਮਾਤਾਵਾਂ, ਨਿਰਦੇਸ਼ਕਾ ਤੇ ਅਭਿਨੇਤਾਵਾਂ ਦੇ ਕੀਤੇ ਤਜਰਬੇ ਤੋਂ ਲਾਭ ਉਠਾ ਕੇ ਠੀਕ ਲੀਹਾਂ ਤੇ ਤੁਰਿਆ ਜਾਵੇ । ਇਸ ਪੱਖ ਤੋਂ ਰੂਸ ਦੇ ਪ੍ਰਸਿਧ ਨਿਰਮਾਤਾ, ਨਿਰਦੇਸ਼ਕ ਤੇ ਅਭਿਨੇਤਾ ਸਟੈਨਿਸਲਾਵਸਕੀ ਦੇ ਕੀਤੇ ਤਜਰਬੇ ਜਿਹੜੇ ਕੁਝ ਹੁੰਦੇ ਤਕ ਸਾਡੇ ਧਿਆਨ ਜੋਗ ਤੇ ਬਿਰਤੀ ਜੋੜਨ ਦੇ ੜੀਕਿਆਂ ਨਾਲ ਮੇਲ ਖਾਂਦੇ ਸਾਡੀ ਸੰਸਕ੍ਰਿਤੀ ਦੇ ਅਨੁਕੂਲ ਹਨ, ਵਿਚਾਰਨੇ ਤੇ ਅਪਨਾਉਣੇ ਚਾਹੀਦੇ ਹਨ। ਅਭਿਨਯ ਦੀ ਤਕਨੀਕ ਦੇ ਨਿਯਮ :- ਅਭਿਨੇਤਾ ਤੋਂ ਮੰਗੀ ਤਾਂ ਬੜੀਆਂ ਕੀਤੀਆਂ ਜਾਂਦੀਆਂ ਹਨ, ਨਿਰਮਾਤਾ ਵੀ ਅੰਤਲੇ ਸਫਲ ਫਲ ਦੀ ਆ ਉਤੇ ‘ਅਭਿਨੇਤਾ ਤੋਂ ਮੰਗ ਕਰਦਾ ਹੈ, ਆਹ ਨਾ ਕਰੇ, ਔਹ ਨਾ ਕਰੇ, ਪਰ ਉਸ ਨੂੰ ਕੀ, ਕਿਵੇਂ ਕਰਨਾ ਚਾਹੀਦਾ ਹੈ, ਇਹ ਕੋਈ ਨਹੀਂ ਦਸਦਾ | ਸਟੈਨਿਸਲਾਵਸ ਇਸ ਕੀ ਤੇ ਕਿਵੇਂ ਦੇ ਗੇੜ ਵਿਚ ਆਪ ਵੀ ਬਹੁਤ ਦੇਰ ਤਕ ਪਇਆਂ ਰਹਿਆ ਉਹ ਚਾਹੁੰਦਾ ਸੀ ਕਿ ਸਫਲ ਅਭਿਨਯ ਦੇ ਲਛਣਾਂ ਦੀ ਵਿਆਖਿਆ ਕਰਦਿਆਂ 1 ਦੀ ਬੁਨਿਆਦ ਉਤੇ ਰੌਸ਼ਨੀ ਪਾ ਸਕੇ । ਜਦੋਂ ਉਹ ਇਟਲੀ ਦੇ fਸਧ ਅਭਿਨ ਸਾਲਵਿਨੀ Tommaso Salvini (੧੮੨੮-੧੯੧੬) ਦੇ ਅਭਿਨਯ ॥ ਸੋਚਦਾ ਤਾਂ ਉਸ ਨੂੰ ਪਤਾ ਨਾ ਲਗਦਾ ਕਿ ਸਾਲਵਿਨੀ ਅਪਣੇ ਚਰਿੜ੍ਹ ਨੂੰ " ਸਜੀਵ ਕਰ ਦਿੰਦਾ ਤੇ ਉਸ ਦੀ ਅਦਾਕਾਰੀ ਹਰ ਵਾਰ ਨਵੀਨ ਤੇ ਬੇ-ਮਿਸਾਲ ਕਦੇ ਹੁੰਦੀ ? ੧੯੦੬ ਈ: ਵਿਚ ਮਾਸਕੋ ਥੀਏਟਰ ਨਾਲ ਜਰਮਨੀ ਵਿਚ ਦੌਰੇ ਤੋਂ ਗਇਆ ਤਾਂ ਫਿਨਲੈਂਡ ਵਿਚ ਛੁੱਟੀ ਮਨਾਂਦਿਆਂ ਪਹਿਲੀ ਵਾਰ ਉਸ ਨੇ ਅਭਿਨੇਤਾ ਤੇ ਨਿਰਮਾਤਾ ਦੇ ਤੌਰ ਤੇ ਤਜਰਬੇ ਦਾ ਵਿਸ਼ਲੇਸ਼ਣ ਕਰਦਿਆਂ ਅਭਿਨਯ ਦੀ ਤਕਨੀਕ ਦੇ ਨਿਯਮ ਲਭਣ ਦਾ ਯਤਨ ਕੀਤਾ | | ਮਨ ਦੀ ਸਿਰਜਨਾਤਮਕ ਅਵਸਥਾ-- ਸਟੇਨਿਸਲਾਵਸਕੀ ਅਨ॥ ਦੀਆਂ ਉਲਝਣਾਂ ਬਾਰੇ ਸੋਚਦਾ ਇਸ ਸਿਟੇ ਤੇ ਪਹੁੰਚਿਆ ਕਿ ਅਭਿਨੇਤਾ ਨੂੰ ਦੇ ਮੰਚ ਉਤੇ ਪਾਤਰ ਪ੍ਰਦਰਸ਼ਿਤ ਕਰਨ ਤੋਂ ਪਹਿਲਾਂ ਆਤਮਝ ਤਿਆਰੀ ਦੇ ਲ ਹੈ । ਕੇਵਲ ਸਰੀਰ ਦਾ ਹੁਲੀਆ ਏਦਲਣ ਤੇ ਬਾਹਰੀ ਤੌਰ ਤੇ ਹੀ ਅਭਿਨੇਤਾ ਨੂੰ ਤਿਆਰ ਹੋਣ ਦੀ ਲੋੜ ਨਹੀਂ ਸਗੋਂ ਇਸ ਦੀ ਆਵਸ਼ਕਤਾ ਵੀ ਹੈ ਕਿ ਅਭਿਨੇਤਾ ਬਰ ਘ ਸਟੈਨਿਸਲਾਵਸਕੀ ਦਾ ਜਨਮ ਮਾਸਕੋ ਵਿਚ ੧੮੬੩ ਈ: ਨੂੰ ਹੋਇਆ ਤੇ ੧੯੩੯ : ਵਿੱਚ ਮਾਸਕੋ ਵਿਚ ਹੀ ਉਹ ਸੁਰਗਵਾਸ ਹੋਇਆ । ੧੮੭ ਤੋਂ ੧੮੮੭ ਤਕ ( ਐਮਚਿਉਰ ਗੁਰੂ ਆਫ਼ ਐਕਟਰਜ਼`, ੧੮੮੮ ਤੋਂ ੧੮੯੮ ਤਕ “ਸੁਸਾਇਟੀ ਆਫ਼ ਆਰਟ ਐਂਡ ਲਿਟਰੇਚਰ ਉਪਰੰਤ Neirovich Dancheruko ਨਾਲ ਮਿਲ ਕੇ ਮਾਸਕੋ ਆਰਟ ਬie ਸੰਬੰਧਤ ਰਹਿਆ । ਮਾਸਕੋ ਆਰਟ ਥੀਏਟਰ ਨਾਲ ੩੨
ਪੰਨਾ:Alochana Magazine June 1960.pdf/34
ਦਿੱਖ