ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰੀਰ, ਵੇਸ ਤੇ ਇਹ ਗੱਲ ਕਿ ਉਸ ਨੂੰ ਅਭਿਨਯ ਲੋਕਾਂ ਸਾਮਣੇ ਕਰਨਾ ਹੁੰਦਾ ਹੈਨਿਰਾ ਝੂਠ ਥਵਾ ਅਸੱਤ ਹੈ, ਪਰ ਉਸ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ । ਵਸਤੂਆਂ ਦੀ ਵਸਤੂਆਂ ਦੇ ਤੌਰ ਤੇ ਉਸ ਨੇੜੇ ਕੋਈ ਮਹੱਤਾ ਨਹੀਂ ਹੁੰਦੀ । ਉਹ ਮਨ ਵਿਚ ਵਿਚਰਦਾ ਹੈ ਜੇ ਮੇਰੇ ਉਲੇ ਪਈਆਂ ਰੰਗ-ਮੰਚ ਤੇ ਵਸਤੁਆਂ ਅਸਲ ਤੇ ਸੋਚ ਅi ਹੋਣ, ਜਿਵੇਂ ਜੀਵਨ ਜੀਵਦਿਆਂ ਦੇ ਇਰਦ ਗਿਰਦ ਹੁੰਦੀਆਂ ਹਨ, ਤੇ ਮੈਂ ਇਉਂ ਕਰਦਾ, ਇਸ ‘ਸੀਨ’ ਦਾ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਅਨੁਕਰਣ ਕਰਦਾ ਆਦਿ । ਸਿਰਜਨਾਤਮਕ “ਜੇ” - ਇਸ ‘ਜੇ ਨੂੰ ਸਟੈਨਿਸਲਾਵਸਕੀ ਸਿਰਜਨਾਤਮਕ ਤੇ ‘ਕਰਾਮਾਤੀ ਜੇ ਦਾ ਨਾਉਂ ਦਿੰਦਾ ਹੈ; ਜਿੰਨੀ ਦੇਰ ਅਭਿਨੇਤਾ ਦੀ ਕਲਪਨਾ ਵਚ ਇਸ 'ਜੇ' ਦਾ ਜ਼ਹੂਰ ਨਹੀਂ ਹੁੰਦਾ, ਸਿਰਜਨਾਤਮਕ ਰਚਨਾ ਦੀ ਅਵਸ ਨਹੀਂ ਰਖੀ ਜਾ ਸਕਦੀ । ਜਦੋਂ ਇਹ 'ਜੇ' ਅਥਵਾ ਅਗੋਂ ਹੋਣ ਵਾਲਾ ਕਲਪਿਤ ਸੱਚ ਜ਼ਹੂਰ ਵਿਚ ਆਇਆ ਤਾਂ ਅਭਿਨੇਤਾ ਨੇ ਲੱਭ ਲਇਆ ਕਿ ਉਹ ਜੇ ਕਰ ਅਸਲ ਸਚ ਵਿਚ ਯਕੀਨ ਨਾਲੋਂ ਵਧੇਰੇ ਜੋਸ਼ ਨਾਲ ਨਹੀਂ ਤਾਂ ਉਨੇ ਕੁ ਹਿਤ ਨਾਲ ਇਸ ਵਿਚ ਜ਼ਰੂਰ ਭਰੋਸਾ ਰਖਦਾ ਹੈ ਜਿੰਨਾ ਕੁ ਕਿ ਇਕ ਬੱਚਾ ਇਕ ਲਕੜੀ ਦੀ ਸੋਟੀ ਨੂੰ ਦੋਵਾਂ ਲੱਤਾਂ ਵਿਚਕਾਰ ਲੈ ਕੇ ਉਸ ਨੂੰ ਸੱਚੀ ਮੁੱਚੀ ਦਾ ਘੋੜਾ ਤਸੱਵਰ ਕਰਕੇ - ਚੱਚਾ ਚੱਚਾ ਘੋੜਿਆ, ਗੁਲਾਬੀ ਫੁੱਲ ਤੋੜਿਆ--ਦੀ ਰੱਟ ਲਾਉਂਦਾ, ਕਰਦਾ ਹੈ ਜਾਂ ਇਕ ਛੋਟੀ ਕੁੜੀ ਗੁੱਡੀ ਦੀ ਹੋਂਦ ਦੀ ਤੇ ਇਸ ਦੇ ਇਰਦ ਗਿਰਦ ਦੇ ਜੀਵਨ ਦੀ ਕਾਇਲ ਹੈ । ਇਸੇ ਤਰਾਂ ਅਭਿਨੇਤਾ, ਉਸੇ ਛਿਣ ਤੋਂ ਜਦ ਤੋਂ ਸਿਰਜਨਾਤਮਕ . ਜ਼ਹੂਰ ਵਿਚ ਆਉਂਦਾ ਹੈ, ਅਸਲੀ ਜੀਵਨ ਦੇ ਪੱਧਰ ਤੋਂ ਇਕ ਵਖਰੀ ਹੀ ਕਿਸਮ ਦੇ ਜੀਵਨ - ਜਿਸ ਨੂੰ ਉਸ ਨੇ ਕਲਪਨਾ ਰਾਹੀਂ ਸਿਰਜਿਆ ਹੈ-ਦੀ ਪੱਧਰ ਤੇ ਪਹੁੰਚ ਜਾਂਦਾ ਹੈ । ਇਕ ਵੇਰ ਉਹ ਇਸ ਨੂੰ ਸੱਚ ਕਰ ਕੇ ਮੰਨ ਲਵੇ, ਸਮਝੋ ਉਹ fਸਿਰਜਨਾਤਮਕ ਰਚਨਾ ਲਈ ਤਿਆਰ ਹੈ । ਇਸ ਤਰਾਂ ਰੰਗ-ਮੰਚ ਇਕ ਉਹ ਸੱਤ ਹੈ ਜਿਸ ਵਿਚ ਅਭਿਨੇਤਾ ਨੂੰ ਪੂਰਨ ਤੌਰ ਤੇ ਯਕੀਨ ਰਖਣਾ ਪੈਂਦਾ ਹੈ । ਸਟੈਨਿਸਲਾਵਸਕੀ ਦਾ ਦਾਅਵਾ ਹੈ ਕਿ ਥੀਏਟਰ ਵਿਚ ਨਿਰੋਲ ਝੂਠ ਵੀ ਸੱਚ ਦਾ ਰੂਪ ਧਾਰ ਕੇ ਕਲਾ ਬਣ ਸਕਦਾ ਹੈ । ਇਸ ਨੂੰ ਸੰਭਵ ਬਣਾਨ ਲਈ ਅਭਿਨੇਤਾ ਵਿੱਚ ਅਤੀ ਵਿਕਸਿਤ ਕਲਪਨਾ, ਬਚਿਆਂ ਵਰਗਾ ਭਲਾਪਣ, ਭਰੋਸਾ, ਕਲਾਤਮਕ ਕੋਮਲਤਾ, ਸਰੀਰ ਤੇ ਆਤਮਾ ਦੀ ਸਮਰੂਪਤਾ ਦੀ ਵਸ਼ਕਤਾ ਹੈ । ਕਲਪਨਾ ਦੇ ਕੋਮਲ ਸੱਚ ਦੀ ਬਦੌਲਤ ਹਾਸਲ ਇਸ ਗੁਣ ਨੂੰ ਲਵ ਸਕੀ ਸਤ-ਅਨੁਭਵ ਦਾ ਨਾਉਂ ਦਿੰਦਾ ਹੈ ਜਿਹੜਾ ਅਭਿਆਸ ਰਾਹੀਂ ਸਕਦਾ ਹੈ । ਉਸ ਦਾ ਵਿਚਾਰ ਹੈ ਕਿ ਇਹ ਯੋਗਤਾ ਵਿਕਾਸ ਦੀ ਉਸ Tਰ ਤਕ ਲੈ ਜਾਈ ਜਾਣੀ ਚਾਹੀਦੀ ਹੈ ਕਿ ਇਸ ਕਲਾਤਮਕ ਸੱਤ-ਅਨੁਭਵ ਸਟੋਨਿਸਲ ਪ੍ਰਾਪਤ ਹੋ ਸਕਦਾ ਹੈ । ਉਸ ਦਾ । ਉੱਚ ਪਧਰ ਤਕ ਲੈ ਜਾ ੩੯