ਪੰਨਾ:Alochana Magazine March 1958.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੱਸਣ ਬਾਰੇ ਤਜਵੀਜ਼ ਹੀਰ ਨੂੰ ਕਬੂਲ ਨਹੀਂ, ਕਿਉਂ ਜੋ ਉਹ ਜਾਣਦੀ ਹੈ :- ਕਿੱਥੇ ਜਾਈਏ ਨਸ ਕੇ, ਦਿੱਸੇ ਨਾ ਕੋਈ ਰਾਹ । ਕਿਸ਼ਨ ਸਿੰਘ ਆਰਿਫ਼ ਦੀ ਇਹ ਉਚੇਚੀ ਵਿਸ਼ੇਸ਼ਤਾ ਹੈ ਕਿ ਉਸ ਨੇ ਹੀਰ ਨੂੰ ਉਪਯੋਗੀ ਬਿਰਤੀ ਦੇ ਮਾਲਕ ਯਥਾਰਥਵਾਦੀ ਸੁਭਾ ਵਾਲੀ ਯੁਵਤੀ ਦੇ ਰੂਪ ਵਿਚ ਚਿਤਰਿਆ ਹੈ । -- -- - ਰਸਤੇ ਦੀ ਘਟਨਾ ਵਾਰਸਿ ਤੋਂ ਛੁੱਟ ਬਾਕੀ ਤਿੰਨ ਕਿੱਸਾਕਾਰਾਂ ਨੇ ਜੰਜ ਨਾਲ ਡੇਲੀ ਵਿਚ ਪਈ ਹਰ ਦਾ ਰਾਹ ਵਿਚ ਰਾਂਝੇ ਨੂੰ ਮਿਲਣ ਦਾ ਵਾਕਿਆ ਦਰਜ ਕੀਤਾ ਹੈ ਪਰ ਤਿੰਨ Tਚ ਵਿਸਤਾਰ ਦੇ ਭੇਦ ਵਿਦਮਾਨ ਹਨ । ਵਾਰਿਸ ਨੇ ਤਾਂ ਏਹ ਲਿਖ ਕੇ ਗਲ ਮੁਕ ਦਿੱਤੀ ਹੈ : ਵਾਹੋ ਦਾਹ ਤੁਰੇ ਰਾਤੋ ਰਾਤ ਖੇੜੇ, | ਦਿਨ ਜਾ ਕੇ ਪਿੰਡ ਚੜਾਇਓ ਨੇ । (ਵਾਰਿਸ) ਪਰ ਭਗਵਾਨ ਸਿੰਘ ਦਸਦਾ ਹੈ : ਖੇਡਦੇ ਸ਼ਿਕਾਰ ਖੇੜੇ ਰੋਹੀ ਬੀਆਬਾਨ ਵਿਚ । ਮੁੜ ਕੇ ਆਏ ਤਾਂ : ਦੇਖਿਆ ਰੰਝੇਟਾ ਪਾਸ ਬੈਠਾ ਹੀਰ ਨਾਰ ਦੇ । ਭਗਵਾਨ ਸਿੰਘ) ਫਜ਼ਲ ਸ਼ਾਹ ਨੇ ਇਸ ਘਟਨਾ ਦੇ ਬਿਆਨ ਤੇ ਖਾ ਵਕਤ ਤੇ ਮਿਹਨਤ ਲਾਈ ਹੈ । ਉਹ ਦਸਦਾ ਹੈ ਕਿ ਹੀਰ ਦੇ ਦਾਜ ਵਿਚ ਮਿਲੀਆਂ ਮਝਾ ਉਹੀ ਸਨ ਜਿਹਨ ਦਾ ਮਾਹੀ ਵਾਂਝਾ ਰਹਿ ਚਕਾ ਸੀ । ਉਹ ਪੱਤਣ ਤੇ ਆ ਕੇ ਆਵਾਰਾ ਹੋ ਗਈ ਅਤੇ ਜੋਗਲ ਦੀਆਂ ਚਰਾਂ ਦਾ ਵਲ ਨੂੰ ਭਜ ਗਈਆਂ | ਚੌਧਰੀ ਅੱਜ ਉਹਨਾਂ ਦੇ ਮਗਰ ਗਇਆ, ਪਰ ਉਹ ਨ ਲਭੀਆਂ ਜਿਸ ਤੇ ਉਸ ਨੇ ਤਜਵੀਜ਼ ਕੀਤਾ ਕਿ ਮੱਝਾਂ ਹਾਲੇ ਸਿਆਲਾਂ ਕੋਲ ਹੀ ਰਹਿਣ ਅਤੇ ਪਿਛੋਂ ਜਾ ਕੇ ਹੀਰ ਦੇ ਮੁਕਲਾਵੇ ਵੇਲੇ ਇਹਨਾਂ ਨੂੰ ਗਪੁਰ ਭਿਜਵਾ ਦਿਤਾ ਜਾਵੇ ਪਰ ਚੁ ਚਕ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ । ਰਕ ਨੇ ਹੁਣ ਰਾਂਝੇ ਦੀ ਆਪ ਉਸ ਕੋਲ ਪਹੁੰਚ ਕੇ ਮਿੰਨਤ ਕੀਤੀ ਤੇ ਰਾਂਝਾ ਮਝੀਆਂ ਲੈ ਕੇ ਝੰਗ ਵਲ ਨੂੰ ਤੁਰ ਪਇਆ । ਜਦੋਂ ਚੌਧਰੀ ਮੜ੍ਹੀਆਂ ਮਗਰ ਗਇਆ ਬਰਾਤ ਝਨਾਂ ਪਾਰ ਕਰ ਇਕ ਥਾਂ : ਡੀਕ ਵਿਚ ਬੈਠ ਗਈ । ਆਪਣੇ ਆਪ ਨੂੰ ਵਿਹਲਾ ਜਾਣ fਸ਼ਕਾਰ ਦਾ ਪ੍ਰੋਗਰਾਮ ੪੯