ਪੰਨਾ:Alochana Magazine March 1958.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਂਝਾ ਵਾਪਸ ਝੰਗ ਪਹੁੰਚ ਜਾਂਦਾ ਹੈ, ਤਖਤ ਹਜ਼ਾਰੇ ਤੋਂ ਚਿੱਠੀਆਂ ਆਉਂਦੀਆਂ ਹਨ, ਰਾਂਝਾ ਸਿਆਲਾਂ ਹਥੋਂ ਬਹੁਤ ਆਤੁਰ ਹੈ ਪਰ ਵਤਨਾਂ ਵਲ ਮੁਹਾਰ ਨਹੀਂ ਕਰਦਾ । ਇਸ ਤਰ੍ਹਾਂ ਹੀਰ ਦੇ ਕੰਗਣਾ ਖੇਡਣ ਦੀ ਝਾਕੀ, ਹੀਰ ਦਾ ਸਿਆਲਾਂ ਦੀ ਵਹੁਟੀ ਰੱਬ ਰਾਝ ਨੂੰ ਸੁਨੇਹਾ ਭੇਜਣਾ ਆਦਿ ਸਮਾਚਾਰ ਵਾਰਿਸ ਤੇ ਭਗਵਾਨ ਸਿੰਘ ਵਿਚ ਇਕ ਸਮਾਨ ਹਨ । | ਫਜ਼ਲ ਸ਼ਾਹ ਨੇ ਹੀਰ ਤੇ ਸੈਦੇ ਦੀ ਪਹਿਲੀ ਮੁਲਾਕਾਤ ਨੂੰ ਸਵਿਸਤਾਰ ਬਆਨਿਆ ਹੈ ਤੇ ਕੁਝ ਨਵੀਨਤਾ ਵੀ ਭਰੀ ਹੈ । ਜਦ ਪਹਿਲੀ ਰਾਤ ਹੀਰ ਨੂੰ ਸੈਦੇ ਜ਼ਬਰਦਸਤੀ ਹਥ ਪਾਇਆ ਤਾਂ ਹੀਰ ਨੇ ਪੰਜਾਂ ਪੀਰਾਂ ਨੂੰ ਧਆਇਆ । ਪੰਜ #ਦ ਦੇ ਇਸ ਕੁਕਰਮ ਨੂੰ ਦੇਖ ਬੜੇ ਰੋਹ ਵਿਚ ਆ ਜਾਂਦੇ ਹਨ, ਉਹ ਬਰਦਾਸ਼ਤ ਕਰ ਸਕਦੇ ਕਿ ਰਾਂਝੇ ਦੀ ਅਮਾਨਤ ਵਿਚ ਖਿਆਨਤ ਹੋਵੇ । ਪੀਰਾਂ ਨੇ ਸੈਦ ਨੂੰ ਪਾ ਲਇਆ ਤੇ ਤੌੜੀ ਚਾੜੀ, ਉਹ ਹਾਲ ਚਾਲ ਕਰਦਾ ਚੋਰਾਂ ਵਾਂਗ ਛਾਲ 10 ਨਸਾ ! ਲੋਕ ਜਾਗ ਪਏ ਤੇ ਉਹਨਾਂ ਨੇ ਸੈਦੇ ਨੂੰ ਚੋਰ ਸਮਝ ਕੇ ਪਿੱਛਾ ਕੀਤਾ, ੧ ਕੁਟਾਪਾ ਚਾੜਿਆ ਤੇ ਮਾਰ ਮਾਰ ਕੇ ਅਧ-ਮੋਇਆਂ ਕਰ ਦਿੱਤਾ | ਕਿਸ਼ਨ ਸਿੰਘ ਆਰਿਫ ਨੇ ਕੰਗਣੇ ਦੀ ਖੇਡ ਦਾ ਜ਼ਿਕਰ ਨਹੀਂ ਕੀਤਾ, * ਰਾਤ ਦਾ ਸਮਾਚਾਰ ਵੀ ਕਾਫੀ ਫਰਕ ਨਾਲ ਦਸਿਆ ਹੈ ਤੇ ਪੰਜ ਪੀਰਾਂ ਤੇ " ਦੀ ਕਰਾਮਾਤ ਨੂੰ ਵਿਚ ਨਹੀਂ ਲਿਆਂਦਾ | ਉਹ ਦਸਦਾ ਹੈ ਕਿ ਅੱਵਲ ਸਦੇ ਦੇ ਕਮਰੇ ਵਿਚ ਜਾਣ ਤੋਂ ਹੀ ਇਨਕਾਰੀ ਸੀ, ਉਸ ਨੂੰ ਧਕ ਧੁਕ ਕੇ ਦਾਖਲ ਕੀਤਾ ਗਇਆ । ਸੈਦੇ ਨੇ ਅੰਦਰੋਂ ਕੰਡੀ ਮਾਰ ਲਈ ਪਰ ਹੀਰ ਸ਼ੀਹਣੀ ਤੋਂ ਟੁੱਟ ਪਈ । ਉਸ ਨੇ ਸੈਦੇ ਨੂੰ ਕਤਲ ਕਰਕੇ ਆਪ ਆਤਮ-ਘਾਤ ਕਰ Hਕ ਦਿੱਤੀ ਜਿਸ ਤੇ ਲੈਦਾ ਸਦਾ ਲਈ ਨਿੱਸਲ ਹੋ ' ਗਇਆ ਤੇ ਦੂਜੇ ਪਹਿਲੀ ਰਾਤ ਦਾ ਸਮਾਚਾਰ ਵੀ ਕਾਫ਼ੀ ਫਰ ਉਹਨਾਂ ਦੀ ਕਰਾਮਾਤ ਨੂੰ ਤਾਂ ਹੀਰ ਸੈਦੇ ਦੇ ਕਮਰੇ ਵਿਚ ਹੈ ਅੰਦਰ ਦਾਖਲ ਕੀਤਾ । ਵਾਂਗ ਉਸ ਤੇ ਟੁੱਟ ਪਈ ਲੈਣ ਦੀ ਧਮਕੀ ਦਿੱਤੀ ਵਿਆਹ ਦੀਆਂ ਸੋਚਣ ਲੱਗਾ | ਜੋਗੀ ਦਾ ਨਾਟਕ ਭਗਵਾਨ ਸਿੰਘ ਨੇ ਕਿ ਚਾਹੁੰਦਾ ਸੀ ਤਾਂ ਜੋ ਤੀਵੀਆਂ ਣਾ ਮੁਰਾਦ ਵਾਲਾ ਭੇਦ ਸਾਂਝਾ ਕਰ * <ਆਰ ਪੈ ਜਾਣ ਦੀ ਗਲ ਨ ਸਿੰਘ ਨੇ ਲਿਖਿਆ ਹੈ ਕਿ ਰਾਂਝਾ : ਜੋਗੀ ਇਸ ਲਈ : ਬਣਨ। ਜੋ ਤੀਵੀਆਂ ਨੂੰ ਫਣਿਆਂ ਤਵੀਤਾਂ ਰਾਹ ਵਸ ਕਰਨ ਦੇ ਮੰਤਰ ਜਾਣ : ਉਧਰ ਸਹਿਤੀ ਨੇ ਵੀ ਹੀਰ ਨਾਲ ਛਾਤੀ ਝਾ ਕਰ ਲਇਅ ਤੇ ਹੀਰ ਦੀ ਮੁfਹਿਮ ਵੀ ਬਣ ਗਈ । ਹੀਰ ਦੇ • ਦੇ ਗਲ ਚਾਰੇ ਕਿੱਸਿਆਂ ਵਿਚ ਸਾਂਝੀ ਹੈ । ਕਿਸ਼ਨ ਸਿੰਘ ਨੇ ਇਕ ਨਿਕੀ ਜਹੀ ਘਟਨਾ ਆਪਣੇ ਵਲੋਂ ਵਧਾਈ ਹੈ । ਜਦ ੪ਮਾਰੀ ਦਾ ਕੁਝ ਸਰ ਪਤਾ ਨਹੀਂ ਲਗਦਾ ਤਾਂ ਇਕ ਸਿਆਣੀ ਬਦ ਨੇ ਗਲ ਭੁਪ ਕੇ ਹੀਰ ਕੋਲੋਂ ਇਕਲਵਾਂਝੇ ਭੇਤ ਦੀ ਗਲ ਪੁਛ ਲਈ ਇਸ ਪ੍ਰਸੰਗ ਵਿਚ ਇਕ ਨਿਕੀ ਦੀ ਗੱਲ ਕੀ ਜਹੀ ਘਟਨਾ ਹੈ ਲਗਦਾ ਤੇ ਗਲ ਪੁਛ ਲਈ ਹੀਰ ਦੀ ਗੁਝੀ ੪ ਉਮਰ ਦੇ ਬੰਦੇ ਨੇ ਤਾਂ ੫੧