ਪੰਨਾ:Alochana Magazine March 1961.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦. ਲੋਕ ਆਖਦੇ ਹਨ -(ਕ੍ਰਿਤ, ਸ੍ਰੀ ਵਣਜਾਰਾ ਬੇਦੀ) ਪੰਜਾਬੀ ਅਖਾਣਾਂ ਤੇ | ਲਕੋਕਤੀਆਂ ਦਾ ਅਦੁੱਤੀ ਭੰਡਾਰ ਹੈ । ਪੰਨੇ ੪੩੬, ਮੁਲ ੫ ਰੁ: ੮੦ ਨ: ਪੈ: ੧੧. ਪਛਮੀ ਆਲੋਚਨਾ ਦੀ ਪਰੰਪਰਾ ਤਥਾ ਮੁਖ ਆਲੋਚਨਾ ਦੇ ਸਿਧਾਂਤ ਕ੍ਰਿਤ ਡਾ: ਰੋਸ਼ਨ ਲਾਲ ਆਹੂਜਾ) ਇਸ ਵਿਚ ਅਫਲਾਤੂਨ, ਅਰਸਤੂ ਲੰਜਾਈਨਸ, ਵਰਡ ਕਵਰਥ, ਮੈਥਿਊ ਆਰਨਲਡ, ਸ਼ੈਲੇ, ਕੀਟਸ, ਹੈਜ਼ਲਟ, ਟੀ' ਐਸ. ਈਲੀਅਟ, ਕ੍ਰਿਸਟੋਫਰ ਕਾਡਵਲ ਦੇ ਆਲੋਚਨਾ ਬਾਰੇ ਸਿਧਾਂਤਾਂ ਦਾ ਅਨੁਵਾਦ ਦਿੱਤਾ ਹੈ । ਪੰਨੇ ੧੮੬, ਮੁਲ ੪-੦੦ ਰੁਪਏ । ੧੨. ਜੀਵਨ ਤੰਦਾ--(ਕ੍ਰਿਤ ਡਾ: ਖੇਮ ਸਿੰਘ ਗਰੇਵਾਲ ਤੇ ਸ. ਗੁਰਬਚਨ ਸਿੰਘ ' Threads in the web of life ਨਾਮੀ ਸਧ ਅੰਗੇਜ਼ੀ ਪੁਸਤਕ ਦਾ ਅਨੁਵਾਦ । ਪਾਲਤੂ ਤੇ ਜੰਗਲੀ ਜਾਨਵਰਾਂ, ਸਾਮਾਜਿਕ ਜੀਵਨ ਬਤੀਤ ਕਰਨ ਵਾਲੇ ਕੀੜਿਆਂ, ਬਿਰਖਾਂ ਬੂਟਿਆਂ ਦਾ ਆਪਸ ਵਿਚ ਤੇ ਮਨਖ ਨਾਲ ਸੰਬੰਧ ਬਾਰੇ ਜਾਣਕਾਰੀ ਦੇਣ ਵਾਲੀ ਅਦੁਤੀ ਪੁਸਤਕ ' ਪੰਨੇ ੨੦੪, ਮੁਲ ੩-੭੫ ਨ: ਪੈ; । ਜੋੜੀ ਦੀ ਕਹਾਣੀ-(ਕ੍ਰਿਤ ਗੁਰਬਚਨ ਸਿੰਘ ਐਮ. ਏ.) ਘੋਗਿਆਂ, ਸਿਪਜੀਵਾਂ, ਮੋਤੀ ਆਦਿਕ ਬਾਰੇ ਬਚਿਆਂ ਦੀ ਵਿਗਿਆਨਿਕ ਸੂਝ ਵਿਚ ਵਾਧਾ ਕਰਨ ਵਾਲੀ ਸੁਆਦਲੇ ਢੰਗ ਨਾਲ ਲਿਖੀ ਬਹੁਤ ਵਧੀਆ ਛਪੀ ਪੁਸਤਕ , ਪੰਨੇ ੩੨, ਮੁਲ ੧-੦੦ ਰੁਪਿਆ ੧੪. ਪਿੰਗਲ ਤੇ ਅਰੂਜ਼ --(ਕ੍ਰਿਤ ਸ. ਜੋਗਿੰਦਰ ਸਿੰਘ ਐਮ. ਏ., ਐਮ ਓ ਐਲ ) ਅਰੂਜ਼ ਤਥਾ ਪਿੰਗਲ ਛੰਦਾ-ਬੰਦੀ ਦੇ ਨਿਯਮਾਂ ਬਾਰੇ ਬਹੁਮਲੀ ਪਸਤਰ , ਪੰਨੇ ੩੧੨, ਮੁਲ ੬-੨੫ ਨ: ਪੈ: 1 ਪੇਸ਼ ਵਿਚ ਛਪ ਰਹੀਆਂ ਪੁਸਤਕਾਂ ੧. ਨੀਲੀ ਤੇ ਰਾਵੀ-- (ਕ੍ਰਿਤ ਸ. ਕਰਤਾਰ ਸਿੰਘ ਸ਼ਮਸ਼ੇਰ) . ੨. ਸੰfਖਿਆ ਕੋਸ਼ ( ੩. ਸ਼ਬਦ ਜੋੜ-ਕੋਸ਼ । ੫, ਭਾਈ ਗੁਰਦਾਸ । ਬੁਧ ਜਾਤਕ । ਮਿਲਣ ਦਾ ਪਤਾ :- ਸਕੱਤ, , | ਪੰਜਾਬੀ ਸਾਹਿਤ ਅਕਾਡਮੀ, ੫੫੫ ਐਲ. ਮਾਡਲ ਟਾਊਨ, ਲੁਧਿਆਣਾ |