ਪੰਨਾ:Alochana Magazine March 1962.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਿਆ ਜਾਂਦਾ ਹੈ ਦਾ ਵਾਤਾਵਰਣ ਸਰੀਰਕ ਅਤੇ ਮਾਦਕ ਹੁੰਦਾ ਹੈ । ਸ਼ਿਗਾਰ ਨਾਲ ਸੰਬੰਧਿਤ ਤਾਤਵਿਕ ਉਪਕਰਣਾਂ ਦਾ ਪ੍ਰਯੋਗ ਕਰਦੇ ਹੋਏ ਸੰਤਾਂ ਨੇ ਕਾਵਿਆਤਮਕ ਰਚਨਾਵਾਂ ਦੇ ਵਾਤਾਵਰਣ ਨੂੰ ਸ਼ਿੰਗਾਰਾਕ ਇੰਦਿਆਤਮਕਤਾ ਅਤੇ ਉਦਗਾਰਾਤਮਕ ਮਾਦਕਤਾ ਤੋਂ ਨਿਰਲਿਪਤ ਰਖਕੇ ਮਧੁਰ ਉਜੂਲਤਾ ਦੀ ਸਾਤਵਿਕਤਾ ਨੂੰ ਪੈਦਾ ਕੀਤਾ । ਇਹੀ ਸਾਤਵਿਕਤਾ ਸ਼ਿੰਗਾਰ ਰਸ ਦੇ ਵਿਅਕਤਿਤ ਰੂਪਾਂਤਰ ਦਾ ਪ੍ਰਮਾਣ ਹੈ । ( ਚਲਦਾ ) ਉੱਚੇ ਪੱਧਰ ਦੀਆਂ ਵਿਸ਼ਿਸ਼ਟ ਰਚਨਾਵਾਂ:- ਨੂੰ ਨੂੰ ਨੂੰ ਨੂੰ ਨੇ ੧. ਪੰਜਾਬ ਉਤੇ ਅੰਗ੍ਰੇਜ਼ਾਂ ਦਾ ਕਬਜ਼ਾ 2-00 ੨. ਆਦਮੀ ਦੀ ਪਰਖ 9-40 ੩. ਪੰਜਾਬੀ ਭਾਸ਼ਾ ਦਾ ਇਤਿਹਾਸ 8-32 ੪. ਵਾਰ ਸ਼ਾਹ ਮੁਹੰਮਦ 8-00 ੫. ਪ੍ਰਾਰੰਭਕ ਅਰਥ ਵਿਗਿਆਨ é-to ੬. ਸ੍ਰੀ ਮਦ ਭਗਵਤ ਗੀਤਾ 2-00 ੭. ਖਾਧ ਖੁਰਾਕ ਤੇ ਪਾਲਣ ਪੋਸਣ 2-40 ੮. ਲੋਕ ਆਖਦੇ ਹਨ u-to ੯. ਪਛਮੀ ਆਲੋਚਨਾ ਦੀ ਪਰੰਪਰਾ ਤਥਾ ਮੁਖ ਆਲਚਕਾਂ ਦੇ ਸਿਧਾਂਤ ੪-੦੦ ੧੦. ਜੀਵਨ ਤੰਦਾਂ 3-94 ੧੧. ਮੌਤੀ ਦੀ ਕਹਾਣੀ (ਬਾਲ-ਸਾਹਿੱਤ ਲੜੀ) 9-00 ੧੨. ਪਿੰਗਲ ਤੇ ਅਰੂਜ਼ &-24 ੧੩. ਨੀਲੀ ਤੇ ਰਾਵੀ 4-00 ੧੪. ਸfਖਿਆ ਕਸ਼ É-VO ੧੫. A Co112,parative Study in Hindi & Panjabi Phonology 25/- ਮਲਣ ਦਾ ਪਤਾ:- ਸਕੱੜ, ਪੰਜਾਬੀ ਸਾਹਿੱਤ ਅਕਾਡਮੀ, ੫੫੫ ਐਲ. ਮਾਡਲ ਟਾਊਨ, ਲੁਧਿਆਣਾ । ਨੂੰ ਨੂੰ ਨੂੰ ਨੂੰ