ਪੰਨਾ:Alochana Magazine March 1963.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਕਵਿਤਾ ਪੰਜਾਬ ਦੇ ਕਿਸੇ ਗੁਮਨਾਮ ਜਾਂ ਲਗਭਗ ਗਮਨਾਮ ਕਵੀ ਦਵਾਰਾ | ਲਿਖਿਤ ਹੈ । ਇਸ ਦੀ ਵਾਦ ਮੁਕਤ, ਭਰਭੂਰ ਦ੍ਰਿਸ਼ਟੀ ਨੇ ਹੀ ਮੈਨੂੰ ਸਮਝਣ-ਸਲਾਹੁਣ ਲਈ ਪ੍ਰੇਰਨਾ ਦਿੱਤੀ ਹੈ । ਕਵੀ ਨਾ ਕਿਸੇ ਨਿਰਣੀਤ ਅਨੁਭਵ ਨੂੰ ਲੈ ਕੇ ਚਲਿਆ ਹੈ, ਨਾ ਕਿਸੇ ਅਨੁਭਵ ਨਿਰਣੇ ਤਕ ਪਹੁੰਚਣ ਲਈ ਵਿਆਕੁਲ ਹੈ । ਉਹ ਨਿਰਣੇ-ਮੁਕਤ ਅਨੁਭਵ-ਅਵਸਥਾ ਵਿਚ ਹੈ। | ਇਸ ਕਵਿਤਾ ਵਿਚ ਕਵੀ ਅੱਜ ਦੇ ਸਮੇਂ ਵਿਚ ਭਿੰਨ ਭਿੰਨ ਹੋ ਰਹੀਆਂ ਸਦਾਚਾਰਕ ਕੀਮਤਾਂ ਨੂੰ ਆਧੁਨਿਕ ਗਿਆਨ-ਨੇਤਰ ਨਾਲ ਵੇਖਣ ਅਤੇ ਪਰੰਪਰਾ-ਮੁਕਤ ਸ਼ੈਲੀ ਵਿਚ ਪ੍ਰਗਟਾਉਣ ਦਾ ਜਤਨ ਕਰ ਰਹਿਆ ਹੈ । ਸ਼ੰਕਾਲੂ ਅਤੇ ਗਿਆਨ ਵਿ ਆਨ ਵਿਅਕਤੀ ਅਜੋਕੀ ਇਸਤ੍ਰੀ ਦੇ ਸਮਾਜ-ਸਾਖੇਪ ਚਰਿਤ੍ਰ ਨੂੰ ਚਿਤਰ ਰਹਿਆ ਹੈ । ਮੋਨ ਆਤਮ-ਕਥਨ ਵਿਚ ਪੁਰਸ਼ fਚਿੰਤਕ ਇਸੜੀ ਨੂੰ ਸੰਬੋਧਨ ਕਰਕੇ ਕਹ ਰਹਿਆ ਹੈ, 'ਤੂੰ ਪਰ ਅੰਗ ਨਹੀਂ ਸੁੱਤੀ । ਤੇਰੇ ਨੈਣ ਕੰਬ ਰਹੇ ਹਨ ਜਾਂ ਮੈਨੂੰ ਕਮਰਾ ਹੀ ਡੁੱਲਦਾ ਪ੍ਰਤੀਤ ਹੁੰਦਾ ਹੈ ? ਕਿਸੇ ਪਰਜਿਤ ਕਰਮ ਵਿਚ ਤੇਰੀ ਜ਼ੁਲਫ ਉਲਝ ਗਈ ਜਾ ਹਵਾ ਦੀ ਵਿੰਗੀ ਸਹਜ ਗਤੀ ਕਰ ਕੇ ਹੀ ਮੈਨੂੰ ਜ਼ੁਲਫ ਦੇ ਉਲਝ ਜਾਣ ਦਾ ਝਾਉਲਾ ਪੈ ਰਹਿਆ ਹੈ । ਤੇਰੇ ਮੁਖ ਦੀ ਉਜਲਤਾ ਵਿਚ ਫਰਕ ਹੈ ਜਾਂ ਸਰਚ ਦੇ ਰੰਗ ਵਿਚ ? ਕਵੀ ਦਾ ਸ਼ੰਕਾਲੂ ਚਿਤ ਗਿਆਨ-ਸੰਬੰਧੀ ਭਮ ਸਮਝੌਤਾ ਕੀਤੇ ਬਿਨਾਂ ਗਲ ਮਾਨਵੀ ਵਿਸ਼ਵਾਸ ਤੋਂ ਹੀ ਸ਼ੁਰੂ ਕਰਕੇ ਮਾਨਵੀ ਵਿਸ਼ਵਾਸ ਉਪਰ ਮੁਕਾ ਦੇਂਦਾ ਹੈ । ਕਿਉਂਕਿ ਉਸਨੂੰ ਅਵਿਸ਼ਵਾਸ਼ ਵੀ-ਵਿਸ਼ਵਾਸ਼-ਜੇਹਾ ਗਿਆਨ-ਆਧਾਰ-ਰਹਤ ਪ੍ਰਤੀਤ ਹੁੰਦਾ ਹੈ । ਕਵਿਤਾ ਇੰਦੀ-ਪੱਧਰ ਤੋਂ ਮਨ-ਪੱਧਰ ਵਲ ਪ੍ਰਵੇਸ਼ ਕਰਦੀ ਪ੍ਰਤੀਤ ਹੁੰਦੀ ਹੈ । ਸਾਡੇ ਵਿਹਾਰ ਅਤੇ ਚਿੰਤਨ, ਵਿਅਕਤੀ-ਗਿਆਨ (ਕੰਬਦੀ ਅੱਖ, ਉਲਝੀ ਜ਼ੁਲਫ, ਉੱਜਲ ਮਖ) ਅਤੇ ਸਮਾਦ-ਗਿਆਨ (ਨਿੰਦਰਾਇਆ ਕਮਰਾ, ਖ਼ਮਦਾਰ ਹਵਾ, ਸੂਰਜ ਦਾ ਰੰਗ) ਦੇ ਆਧਾਰ ਸਾਡੇ ਗਿਆਨ-ਇੰਦੇ ਹੀ ਹਨ । ਮੇਰੇ ਵੇਖਣ ਵਿਚ ਪਹਿਲੀ ਵਾਰ ਪੰਜਾਬੀ ਕਵਿਤਾ ਇੰਦਿਆਪੀ-ਸੀਮਾ ਨੂੰ ਸਵੀਕਾਰ ਕਰਦੀ ਹੋਈ ਭਾਵ-ਸੁੰਦਰਤਾ ਉਤਪੰਨ ਕਰ ਰਹੀ ਹੈ ਹੁਣ ਤਕ ਸਾਡਾ ਸਾਰਾ ਭਾਵ- ਹਜ ਇੰਦ੍ਰ-ਬੱਧ ਰਹਿਆ ਹੈ । ਕਿਸੇ ਨੂੰ ਅਸੀਂ ਪੂਰਨਤਾ ਦਾ ਵੇਖ ਸਕੇ ਹਾਂ ਜਾਂ ਨਹੀਂ ?-ਇਸ ਸੰਬੰਧੀ ਦੋ-ਟੁਕ ਨਿਰਣਾ ਦੇਣ ਤੋਂ ਪਹਿਲਾਂ ਅਸੀ " ਚਕੇ ਹਾਂ ਕਿ ਸਾਡਾ ਆਪਣਾ ਅਨੁਭਵ-ਸਾਧਨ ਅਤਿਅੰਤ ਸੀਮਿਤ ਹੈ । ਇਹ ਕਾਦਰ ਅਜੋਕੇ ਗਿਆਨ-ਵਿਸਤਾਰ ਤੋਂ ਪ੍ਰਾਪਤ ਇਸ ਸੀਮਾ-ਸੰਕਲਪ ਤੋਂ ਵਾਕਿਫ ਹੈ । As we have no other means of knowing and desch nature but those given us by our senses and our reaso faculties--i. e. by our brain cells we must be extremely cau and never forget the relativity of the picture which we cons a relativity with respect to the recording instrument, man, bing our reasoning tely cautious ch we construct (Leconite du Nouy)* 80