ਪੰਨਾ:Alochana Magazine March 1963.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

21 ਨਹੀਂ- ਸਿਰਲੇਖ ਤਾਂ ਹੋਣਾ ਚਾਹੀਦਾ ਸੀ (ਉੱਤਰ ਪ੍ਰਗਤਿਵਾਦੀ ਪੰਜਾਬੀ ਕਵਿਤਾ ਕਿਉਂਕਿ ਇਸ ਲੇਖ ਵਿੱਚ ਵਾਰਤਕ ਦੀ ਤਰਫ ਬਹੁਤ ਕਮ ਸਕੇ ਤੇ ਹੈ-ਉਸ ਦੇ ਵਿਸ਼ਲੇਸ਼ਣ ਦੀ ਗੱਲ ਛੱਡ ਦਿਓ । (2) ਉਹ ਲੇਖ ਦੇ ਅੰਤ ਵਿਚ ਲਿਖਦੇ ਹਨ- ਮੇਰਾ ਨਿਸ਼ਚਾ ਹੈ ਕਿ ਦੇਸ਼ ਦਾ ਕਲਿਆਣ ਸਾਮਵਾਦੀ ਸਥਿਤੀ ਦੇ ਆ ਜਾਣ ਨਾਲ ਹੀ ਹੋਵੇਗਾ । ਜੇਕਰ ਮੈਂ ਭੁਲ ਨਹੀਂ ਕਰਦਾ, ਉਹਨਾਂ ਦਾ ਮੰਤਵ ਹੈ ਕਿ ਸਾਹਿਤ ਦਾ ਕਲਆਣੇ ਵੀ ਸਾਮਵਾਦੀ ਸਥਿਤੀ ਦੇ ਆ ਜਾਣ ਨਾਲ ਹੀ ਹੋਵੇਗਾ । ਕੀ ਮੈਂ ਪੁਛ ਸਕਦਾ ਹਾਂ ਕਿ ਸ਼ੈਕਸਪੀਅਰ ਦੇ ਜਗ ਪ੍ਰਸਿੱਧ ਨਾਟਕ ਵੀ ਕਿਸੇ ਸਾਮਵਾਦੀ ਸਥਿਤੀ ਦੀ ਹੀ ਉਪਜ ਹਨ ? ਸਾਮਵਾਦੀ ਸਥਿਤੀ ਵਿੱਚ ਤਾਂ ਸੁਤੇਤਰ 'ਚ ਲਈ ਬਹੁਤ ਘਟ ਗੁਦਾਇਸ਼ ਹੈ । ਕਲਾਕਾਰ ਨੂੰ ਖੁਲ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਤਪੱਸਿਆ ਨਾਲ ਆਪਣਾ ਜੀਵਨ-ਦਰਸ਼ਨ ਲੱਭੇ । ਯਤਨਕਾਰ ਤੇ ਪ੍ਰਯੋਗਕਾਰ ਵਿੱਚ ਧਰਤੀ-ਆਕਾਸ਼ ਦਾ ਅੰਤਰ ਹੈ । ਯਤਨਕਾਰ ਪਰਾਣੀਆਂ ਲੀਹਾਂ ਤੇ ਚੱਲ ਕੇ ਹੀ ਆਪਣੀ ਮੰਜ਼ਿਲ ਤਕ ਪੁਜਣ ਦਾ ਕਰਦਾ ਹੈ । ਉਹ ਨਵੀਨ ਪਰਿਸਥਿਤੀ ਵਿੱਚ ਵੀ ਪਰਾਚੀਨ ਚ ਧਾਰਨੀ ਬਣਿਆ ਹੁੰਦਾ ਹੈ । ਦੂਜੇ ਪਾਸੇ ਪਯੋਗਕਾਰ ਨਵੀਨ ਚਰਾ.. ਧਾਰਨੀ ਹੁੰਦਾ ਹੈ । ਇਹ ਨਵੀਨ ਚੇਤਨਾਂ ਆਪਣੇ ਲਈ ਸਹਜ ਸਰ" ਨਵੀਨ ਸ਼ੈਲੀ ਦੀ ਵੀ ਰਚਨਾ ਕਰ ਲੈਂਦੀ ਹੈ । ਪ੍ਰਯੋਗ ਤਾਂ ਚਤਨਾ ਦਾ | ਸਵਾਲ ਹੈ, ਕੇਵਲ ਰੂਪ ਦਾ ਹੀ ਨਹੀਂ। ਪ੍ਰੋ: ਸਾਹਿਬ ਨੇ ਸ਼.ਸ. ਮੀਸ਼ਾ ਦੀ ਨਿਰਾਸ਼ਾਵਾਦੀ ਸਿਆਣਪ (ਇਹ fea ਚੰਗਾ ਤੁਕਾਂਗ ਨਹੀਂ) ਦੀ ਤਰਫ ਸੰਕੇਤ ਕੀਤਾ । ਇਹ ਵਾਸਤਵ ਪ੍ਰਯੋਗਸ਼ੀਲਤਾ ਦੀ ਹੀ ਇੱਕ ਸਟੇਜ ਹੈ । ਮੈਂ ਪ੍ਰਯੋਗਸ਼ੀਲਤਾ ਦੀਆ ਸਟੇਜਾਂ ਮੰਨਦਾ ਹਾਂ । (e) ਨਿਰਾਸ਼ਾ ਦੀ । ਇਹ ਤਦ ਪੈਦਾ ਹੁੰਦੀ ਹੈ ਜਦ ਪ੍ਰਾਚੀਨ ਕਮਿਤਾ ਗਈਆਂ ਹੋਣ ਤੇ ਨਵੀਨ ਹਾਲ ਲਭੀਆਂ ਨਾ ਹੋਣ । (ਅ) ਵਿਅੰਗ ਦੀ । ਪ੍ਰਾਚੀਨ ਨਾਲ ਨਵੀਨ ਕਵੀ ਦਾ ਲਗਾਤਮਕ ਸਬੰਪ ਫੁੱਟ ਜਾਂਦਾ ਹੈ । ਇਸ ਲਈ ਉਹ ਉਸ ਦੇ ਪਤੀ ਵਿਅੰਗਾਤਮਕ ਹੋ ਜਾਂਦਾ ਹੈ । (ਈ) ਰਾਗ ਦੀ । ਇਹ ਪ੍ਰਯੋਗਸ਼ੀਲਤਾ ਦੀ ਚਰਮ ਅਵੱਸਥਾ ਹੈ । ਕਵੀ ਦਾ ਆਪਣੇ ਨਵੀਨ ਮਾਹਲ ਨਾਲ ਪਰਾ ਰਾਗਾਤਮਕ ਸਬੰਧ ਜੁੜ ਜਾਂਦਾ ਹੈ । ਪਹਲੀਆਂ ਦੋ ਸਟੇਜਾਂ ਬਹੁਤ ਦਫਾ ਮਿਲੀਆਂ ਜੁਲੀਆਂ ਹੁੰਦੀਆ ਹਨ' 14) Od fis JT